9 ਫੀਸਦੀ ਵਿਕਾਸ ਦਰ ਹਾਸਲ ਕਰਾਂਗੇ:ਪੀà¨à¨® |
ਨਵੀਂ ਦਿੱਲੀ - ਇੱਥੇ ਲਾਲ ਕਿਲà©à¨¹à©‡ ਉੱਪਰ ਛੇਵੀਂ ਵਾਰ ਤਿਰੰਗਾ ਫਹਿਰਾਉਣ ਵਾਲੇ à¨à¨¾à¨°à¨¤ ਦੇ
ਪà©à¨°à¨§à¨¾à¨¨ ਮੰਤਰੀ ਮਨਮੋਹਨ ਸਿੰਘ ਨੇ ਆਪਣੇ à¨à¨¾à¨¶à¨£ ਦੌਰਾਨ à¨à¨°à©‹à¨¸à¨¾ ਜ਼ਾਹਰ ਕੀਤਾ ਕਿ ਦੇਸ਼ ਇਸ
ਸਾਲ ਦੇ ਆਖਰ ਤੱਕ 9 ਫੀਸਦੀ ਦੀ ਉੱਚ ਪੱਧਰੀ ਵਿਕਾਸ ਦਰ ਹਾਸਲ ਕਰੇਗਾ।
ਇੱਥੇ ਲਾਲ ਕਿਲà©à¨¹à©‡
ਉੱਪਰ ਛੇਵੀਂ ਵਾਰ ਤਿਰੰਗਾ ਫਹਿਰਾਉਣ ਵਾਲੇ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਮਨਮੋਹਨ ਸਿੰਘ ਨੇ
ਆਪਣੇ à¨à¨¾à¨¶à¨£ ਦੌਰਾਨ à¨à¨°à©‹à¨¸à¨¾ ਜ਼ਾਹਰ ਕੀਤਾ ਕਿ ਦੇਸ਼ ਇਸ ਸਾਲ ਦੇ ਆਖਰ ਤੱਕ 9 ਫੀਸਦੀ ਦੀ ਉੱਚ
ਪੱਧਰੀ ਵਿਕਾਸ ਦਰ ਹਾਸਲ ਕਰੇਗਾ।
ਉਹਨਾਂ ਕਿਹਾ ਕਿ ਇਹ ਸਾਡੇ ਲਈ ਚà©à¨£à©Œà¨¤à©€ ਅਤੇ ਇਸ ਨੂੰ ਹਾਸਲ ਕਰਨ ਲਈ ਅਸੀਂ ਹਰ ਸੰà¨à¨µ ਉਪਰਾਲਾ ਕਰਾਂਗੇ।ਇਸ ਦੇ ਨਾਲ ਹੀ ਉਹਨਾਂ ਨੇ ਆਗਾਮੀ ਵਰà©à¨¹à©‡ ਸੰਪà©à¨°à¨— ਸਰਕਾਰ ਦਾ à¨à¨œà©°à¨¡à¨¾ ਵੀ ਸਾਹਮਣੇ ਰੱਖਿਆ। ਉਹਨਾਂ ਕਿਹਾ ਕਿ ਮੈਂ ਇਸ ਮੌਕੇ ਵਪਾਰਕ ਆਗੂਆਂ ਨੂੰ ਇੱਕਜà©à©±à¨Ÿ ਹੋ ਕੇ ਉਹਨਾਂ ਦੀਆਂ ਸਮਾਜਕ ਜà©à©°à¨®à©‡à¨µà¨¾à¨°à©€à¨†à¨‚ ਨਿà¨à¨¾à¨‰à¨£ ਦੀ ਅਪੀਲ ਵੀ ਕਰ ਰਿਹਾ ਹਾਂ।ਉਹਨਾਂ ਕਿਹਾ ਕਿ ਵਿਕਾਸ ਨੂੰ ਹੱਲà©à¨¹à¨¾ ਸ਼ੇਰੀ ਦੇਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਇਸ ਮੰਤਵ ਲਈ ਨਿਵੇਸ਼ ਘਰੇਲੂ ਅਤੇ ਵਿਦੇਸ਼ਾਂ ਤੋਂ ਆਉਣ ਦੀ ਆਸ ਹੈ। ਉਹਨਾਂ ਕਿਹਾ ਕਿ ਹਰੇਕ ਹਿੰਦà©à¨¸à¨¤à¨¾à¨¨à©€ ਦੇ ਸਹਿਯੋਗ ਨਾਲ ਹੀ à¨à¨¾à¨°à¨¤ ਤਰੱਕੀ ਕਰ ਸਕਦਾ ਹੈ।ਉਹਨਾਂ ਕਿਹਾ ਕਿ ਮੈਂ ਖਾਧ ਵਸਤਾਂ ਦੀਆਂ ਵਧੀਆਂ ਕੀਮਤਾਂ ਤੋਂ ਵੀ ਜਾਣੂੰ ਹਾਂ ਜੋ ਆਮ ਨਾਗਰਿਕਾਂ ਖਾਸ ਕਰਕੇ ਗਰੀਬਾਂ ਦੀ ਪਹà©à©°à¨š ਤੋਂ ਬਾਹਰ ਹà©à©°à¨¦à©€à¨†à¨‚ ਜਾ ਰਹੀਆਂ ਹਨ। ਸਾਡੇ ਕੋਲ ਅਨਾਜ ਦੇ à¨à¨°à¨ªà©‚ਰ à¨à©°à¨¡à¨¾à¨° ਹਨ।ਕੀਮਤਾਂ ਹੇਠਾਂ ਲਿਆਉਣ ਲਈ ਸਰਕਾਰ ਆਪਣੀ ਪੂਰੀ ਕੋਸ਼ਿਸ਼ ਕਰੇਗੀ।ਇਸੇ ਦੌਰਾਨ ਹੀ ਉਹਨਾਂ ਰਾਜ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਹ ਅਨਾਜਾਂ ਅਤੇ ਦਾਲਾਂ ਜਿਹੀਆਂ ਵਸਤਾਂ ਦੀ ਕੀਮਤਾਂ ਘਟਾਉਣ ਲਈ ਕਨੂੰਨੀ ਅਤੇ ਪà©à¨°à¨¶à¨¾à¨¸à¨¨à¨¿à¨• ਕਦਮ ਚà©à©±à¨•à¨£à¥¤ |