ਨਮੇ ਪਰਬੰਦਕਾਂ ਦੇ ਸਤਕਾਰ ਲਈ ,(ਕà©à©±à¨•à¨¡à¨¼ ਪਿੰਡੀਆ) ਨਮੀ ਕਲਮ ਲਿਆਉ,...ਕà©à©±à¨•à©œ ਪਿੰਡੀਆ ..78, |
ਰੱਬ ਦੀ ਬੇ ਅਵਾਜ ਹੈ ਲਾਠੀ , ਜਿਸ ਦੀ ਅਵਾਜ ਨਾਅ ਆਵੇ,
ਜਿਸ ਦੇ ਮੋਰਾਂ ਵਿਚ ਹੈ ਵਜਦੀ , ਉਸ ਦੇ ਹੋਸ਼ ਹਵਾਸ਼ ਉਡਾਵੇ! ਗà©à¨°à©‚ ਤੇ ਸਿੱਖ ਦਾ ਗà©à¨¡à¨¼à¨¾ ਰਿਸਤਾ , ਜੇ ਸ਼ਰਦਾ ਨਾਲ à¨à©à¨• ਜਾਵੇ ਗਰੀਬ ਨਿਵਾਜ ਗà©à¨¸à©ˆà¨ˆà¨†à¨‚ ਮੋਰਾ , ਮਾਥੇ ਸ਼ਤਰ à¨à©à¨²à¨¾à¨µà©‡! ਜੇ ਕੋਈ ਜੰਜ ਲੈਅ ਪਾਪ ਦੀ ਧਾਵੇ , ਤੇ ਤਾਨਾਂ ਸ਼ਾਹੀ ਦਿਖਾਵੇ, ਸਿੱਖ ਸੈਂਟਰ ਦੀ ਕਮੇਟੀ ਵਾਂਗੂ , ਗà©à¨° ਸਿੱਖ ਤੇ ਫਤਵੇ ਲਾਵੇ! à¨à¨¦à¨° ਪà©à¨°à¨¸à¨¼à¨¾ ਦੀ à¨à¨¹ ਕਮੇਟੀ , ਹà©à¨£ ਗà©à¨°à¨¦à©‚ਆਰੇ ਕਾਤੇ ਨਹੀ ਵਡ਼ਦੀ, ਮੈਕ ਤੇ ਥà©à¨•à¨£ ਵਾਲੇ ਸੈਕਟਰੀ ਦੀ , ਸੰਗਤ ਨੇ ਬਿਜਤੀ ਪਿਸ਼ੇ ਕਰਤੀ! ਕਦੇ ਮੈਕ ਤੇ ਸਿੱਖ ਨੂੰ ਆਖੇ , ਫਲਾਨਾ ਸ਼ੇਰ ਦੀ ਖੱਲ ਵਿਚ ਖੋਤਾ, ਹà©à¨£ ਵਖੀਆਂ ਨੀਲੀਆਂ ਹੋਣ ਤੋ ਡਰਦਾ , ਨਹੀ ਮੈਕ ਦੇ ਲਾਗੇ ਖਲੋਤਾ! ਹà©à¨£ ਪਿਸ਼ੇ ਸੰਗਤ ਦੇ ਵਿਚ ਬੈਠਣ , ਜੇਹਡ਼ੇ à¨à©à¨¡à¨¼à¨• à¨à©à¨¡à¨¼à¨• ਸੀ ਅਗੇ ਬੈਂਦੇ, ਹà©à¨£ ਕਿਉ à¨à¨¹à©‹ ਗੂੰਗੇ ਹੋ ਗਠ, ਜੇਹਡ਼ੇ ਸਨ ਕੰਨ ਪਾਡ਼ਦੇ ਰਹਿੰਦੇ! ਇਨਾ ਦਾ ਅਡਵਾਈਜਰ ਅੰਦਰ ਡਕ ਤਾ , ਦੇਖੋ ਰੱਬ ਨੇ ਕੀ ਖੇਡ ਰਚਾਈ, ਜਿਸ ਨੇ ਕਦੇ ਹੱਟੀ ਵਾਲੇ ਨਾਲ ਰਲ ਕੇ , ਸੀ ਮੇਰੇ ਤੇ ਤੋਮਤ ਲà©à¨†à¨ˆ! ਇਕ ਕਾਲੇ ਨਾਗ ਬਡ਼ੇ ਸ਼ਡੇ ਫਰਾਟੇ , ਆਪਣੇ ਆਪ ਨੂੰ ਜੱਟ ਕਹਾਵੇ, ਪਰ ਸਕਲੋਂ ਸà©à¨°à¨¤à©‹à¨‚ ਲਗੇ ਕà©à¨¶ ਹੋਰ ਹੀ , ਕਿਸੇ ਪੰਡਤ ਨà©à©° ਹੱਥ ਦਿਖਾਵੇ! ਚੋਰ ਕਮੇਟੀ ਦੇ ਦਿਨ ਨੇ ਥੋਡ਼ੇ , ਦਸ ਦਸੰਬਰ ਨੂੰ ਬਾਬਾ ਕਿਦਰੇ ਬੋਡ਼ੇ, à¨à¨¾à¨®à©‡ ਰੋਡਿਆਂ ਦੀ ਆਉ ਕਮੇਟੀ,ਅਜੰਟ ਅਤੇ ਚੋਰ ਸਿਖਾਂ ਨੂੰ ਬਾਬਾ ਕਿਦਰੇ ਰੋਡ਼ੇ ! ਨਮੇ ਪਰਬੰਦਕਾਂ ਦੇ ਸਤਕਾਰ ਲਈ ,(ਕà©à©±à¨•à¨¡à¨¼ ਪਿੰਡੀਆ) ਨਮੀ ਕਲਮ ਲਿਆਉ, ਜੇ ਹੋਣ ਗੇ ਸ਼ਰਦਾਲੂ ਗà©à¨°à¨¸à¨¿à©±à¨– ,ਤਾਂ ਕਮੇਟੀ ਦਾ ਨਾਮ ਅੰਬਰਾਂ ਤਕ ਪਹà©à¨šà¨¾à¨‰!
(0177-1852223)(kukar pindia pardhan siromni akali dal Germany)
|