ਸਤੰਬਰ ਦੇ ਬਾਅਦ ਤੋਂ ਸà©à¨§à¨°à©‡à¨—à©€ ਸਥਿੱਤੀ |
ਮà©à©°à¨¬à¨ˆ - ਸੰਸਾਰ ਆਰਥਿਕ ਮੰਦੀ ਕਾਰਣ ਜੂਨ ਵਿਚ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ
ਗਿਰਾਵਟ ਦਰਜ ਕੀਤੀ ਗਈ ਪਰ ਸੰਸਾਰਕ ਬਜ਼ਾਰ ਵਿਚ ਸà©à¨§à¨¾à¨° ਦੇ ਸੰਕੇਤ ਮਿਲੇ ਹਨ ਜਿਸ ਕਾਰਣ
ਸਤੰਬਰ ਮਹੀਨੇ ਦੇ ਬਾਅਦ ਤੋਂ ਸਥਿੱਤੀ ਬਿਹਤਰ ਹੋ ਸਕਦੀ ਹੈ।
ਸੰਸਾਰ ਆਰਥਿਕ ਮੰਦੀ
ਕਾਰਣ ਜੂਨ ਵਿਚ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਸੰਸਾਰਕ
ਬਜ਼ਾਰ ਵਿਚ ਸà©à¨§à¨¾à¨° ਦੇ ਸੰਕੇਤ ਮਿਲੇ ਹਨ ਜਿਸ ਕਾਰਣ ਸਤੰਬਰ ਮਹੀਨੇ ਦੇ ਬਾਅਦ ਤੋਂ ਸਥਿੱਤੀ
ਬਿਹਤਰ ਹੋ ਸਕਦੀ ਹੈ।
ਵਿੱਤ ਮੰਤਰਾਲੇ ਵਿਚ ਸੀਨੀਅਰ ਆਰਥਿਕ ਸਲਾਹਕਾਰ à¨à¨šà¨à¨¸à©€ ਪà©à¨°à¨¸à¨¾à¨¦ ਨੇ ਮਈ ਅਤੇ ਜੂਨ ਵਿਚ ਨਿਰਯਾਤ ਵਾਧਾ ਦਰ ਦੇ ਅੰਕੜਿਆਂ ਦੇ ਅਧਾਰ ਉੱਪਰ ਇਹ ਗੱਲ ਕਹੀ ਹੈ। ਇੰਡੀਆ ਇੰਟਰਨੈਸ਼ਨਲ ਜਿਉਲਰੀ ਸ਼ੋ ਦੌਰਾਨ ਉਹਨਾਂ ਕਿਹਾ ਕਿ ਹਾਲਾਂਕਿ ਬੀਤੇ ਮਹੀਨੇ ਦੇ ਇੰਨà©à¨¹à©‡ ਸਮੇਂ ਮà©à¨•à¨¾à¨¬à¨²à©‡ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਜੂਨ 2009 ਵਿਚ ਮਈ 2009 ਮà©à¨•à¨¾à¨¬à¨²à©‡ ਨਿਰਯਾਤ ਵਿਚ 16.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮਈ ਮਹੀਨੇ ਵਿਚ ਉਸ ਤੋਂ ਪਿਛਲੇ ਮਹੀਨੇ ਦੇ ਮà©à¨•à¨¾à¨¬à¨²à©‡ ਨਿਰਯਾਤ ਵਿਚ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਜੇਕਰ ਇਹ ਬਿਰਤੀ ਅਗਸਤ ਤੱਕ ਜ਼ਾਰੀ ਰਹਿੰਦੀ ਹੈ ਤਾਂ ਨਿਰਯਾਤ ਦੇ ਅੰਕੜੇ ਬਿਹਤਰ ਹੋ ਸਕਦੇ ਹਨ ਕਿਉਂ ਜੋ ਸਤੰਬਰ 2009 ਤੋਂ ਬੇਸ ਇਫੈਕਟ ਡਿੱਗਣ ਲੱਗੇਗਾ। ਸਤੰਬਰ 2008 ਵਿਚ ਨਿਰਯਾਤ ਦਰ ਸੱਠਤੋਂ ਘੱਟ ਸੀ ਅਤੇ ਉਸ ਤੋਂ ਮਗਰੋਂ ਨਿਰਯਾਤ ਅੰਕੜੇ ਬੀਤੇ ਵਰà©à¨¹à©‡ ਦੇ ਇੰਨà©à¨¹à©‡ ਸਮੇਂ ਮà©à¨•à¨¾à¨¬à¨²à©‡ ਨਕਾਰਾਤਮਕ ਰਹੇ ਹਨ। |