ਗਾਂਧੀ ਦੀ ਨਜ਼ਰ 'ਚ ਜਿਨਹਾ ਮਹਾਨ à¨à¨¾à¨°à¨¤à©€:ਜਸਵੰਤ |
ਨਵੀਂ ਦਿੱਲੀ-à¨à¨¾à¨°à¨¤à©€ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਕਿਹਾ ਹੈ ਕਿ ਉਹ
ਪਾਕਿਸਤਾਨ ਦੇ ਸੰਸਥਾਪਕ ਮà©à¨¹à©°à¨®à¨¦ ਅਲੀ ਜਿਨਹਾ ਦੇ ਪà©à¨°à¨¶à©°à¨¸à¨• ਰਹੇ ਹਨ ਅਤੇ ਰਾਸ਼ਟਰ ਪਿਤਾ
ਮਹਾਤਮਾ ਗਾਂਧੀ ਨੇ ਉਨà©à¨¹à¨¾ ਨੂੰ ਮਹਾਨ à¨à¨¾à¨°à¨¤à©€ ਦੱਸਿਆ ਹੈ।
à¨à¨¾à¨°à¨¤à©€ ਜਨਤਾ ਪਾਰਟੀ ਦੇ
ਸੀਨੀਅਰ ਨੇਤਾ ਜਸਵੰਤ ਸਿੰਘ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸੰਸਥਾਪਕ ਮà©à¨¹à©°à¨®à¨¦ ਅਲੀ
ਜਿਨਹਾ ਦੇ ਪà©à¨°à¨¶à©°à¨¸à¨• ਰਹੇ ਹਨ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਉਨà©à¨¹à¨¾ ਨੂੰ ਮਹਾਨ
à¨à¨¾à¨°à¨¤à©€ ਦੱਸਿਆ ਹੈ।
ਸਿੰਘ ਨੇ ਸੀà¨à¨¨à¨à¨¨à¨†à¨ˆà¨¬à©€à¨à¨¨ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਰਾਠਜ਼ਾਹਿਰ ਕੀਤੀ।ਇਹ ਪà©à©±à¨›à©‡ ਜਾਣ 'ਤੇ ਕਿ ਕੀ ਉਹ ਜਿਨਹਾ ਨੂੰ ਮਹਾਨ ਮੰਨਦੇ ਹਨ,ਸਿੰਘ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਨੇ ਖà©à¨¦ ਜਿਨਹਾ ਨੂੰ ਇੱਕ ਮਹਾਨ à¨à¨¾à¨°à¨¤à©€ ਦੱਸਿਆ ਸੀ।ਸਿੰਘ ਨੇ ਕਿਹਾ ਹੈ ਕਿ ਉਹ ਜਿਨà©à¨¹à¨¾ ਦੇ ਵਿਅਕਤੀਤੱਵ ਤੋਂ ਹਮੇਸ਼ਾ ਪà©à¨°à¨à¨¾à¨µà¨¤ ਰਹੇ ਹਨ। ਉਨà©à¨¹à¨¾ ਨੇ ਕਿਹਾ ਹੈ ਕਿ ਜਿਨਹਾ ਨੂੰ à¨à¨¾à¨°à¨¤ ਦà©à¨†à¨°à¨¾ ਇੱਕ ਖਰਾਬ ਵਿਅਕਤੀ ਦੇ ਰੂਪ 'ਚ ਪੇਸ਼ ਕੀਤਾ ਗਿਆ,ਜਦੋਂਕਿ ਦੇਸ਼ ਦੇ ਪਹਿਲੇ ਪà©à¨°à¨§à¨¾à¨¨à¨®à©°à¨¤à¨°à©€ ਪੰਡਿਤ ਜਵਾਹਰ ਲਾਲ ਨਹਿਰੂ ਇੱਕ ਕੇਂਦਰੀਕà©à¨°à¨¿à¨¤ 'ਚ ਵਿਸ਼ਵਾਸ ਕਰਦੇ ਸਨ,ਜਿਸ ਦੇ ਕਾਰਣ ਦੇਸ਼ ਦੀ ਵੰਡ ਹੋਈ।ਜਸਵੰਤ ਸਿੰਘ ਦੀ ਨਵੀ ਪà©à¨¸à¨¤à¨• ਜਿਨਹਾ,ਇੰਡੀਆ ਪਾਰਟੀਸ਼ਨ ਇੰਡੀਪੈਂਡੇਸ ਦਾ ਕੱਲà©à¨¹ ਉਦਘਾਟਨ ਹੋਣ ਵਾਲਾ ਹੈ।ਸਿੰਘ ਨੇ ਕਿਹਾ ਹੈ ਕਿ ਜਿਨਹਾ ਨੇ ਬà©à¨°à¨¿à¨Ÿà¨¿à¨¶ ਨਾਲ ਲੜਾਈ ਲੜੀ ਅਤੇ à¨à¨¾à¨°à¨¤à©€ ਮà©à¨¸à¨²à¨®à¨¾à¨¨à¨¾à¨‚ ਦੇ ਹਿੱਤਾਂ ਦੀ ਰੱਖਿਆ ਲਈ ਯੋਗਦਾਨ ਦਿੱਤਾ। ਉਨà©à¨¹à¨¾ ਨੇ ਕਿਹਾ ਕਿ ਉਹ ਜਿਨਹਾ ਨੂੰ ਇੱਕ ਖਰਾਬ ਵਿਅਕਤੀ ਦੇ ਰੂਪ 'ਚ ਪੇਸ਼ ਕੀਤੇ ਜਾਣ ਦੀ ਅਵਧਾਰਣਾ ਨਾਲ ਸਹਿਮਤ ਨਹੀਂ ਹਨ।ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ à¨à¨¾à¨°à¨¤ ਨੇ ਜਿਨਹਾ ਨੂੰ ਗੱਲਤ ਸਮà¨à¨¿à¨† ਅਤੇ ਉਨà©à¨¹à¨¾ ਨੂੰ ਖਰਾਬ ਵਿਅਕਤੀ ਬਣਾ ਦਿੱਤਾ।ਇਹ ਪà©à©±à¨›à©‡ ਜਾਣ 'ਤੇ ਕਿ ਕੀ ਉਹ ਦੇਸ਼ ਦੀ ਵੰਡ ਲਈ ਨਹਿਰੂ ਨੂੰ ਜ਼ਿੰਮੇਦਾਰ ਮੰਨਦੇ ਹੋ,ਸਿੰਘ ਨੇ ਕਿਹਾ ਕਿ ਉਹ ਕਿਸੇ 'ਤੇ ਆਰੋਪ ਨਹੀਂ ਲਗਾ ਰਹੇ ਹਨ।ਉਹ ਸਿਰਫ਼ ਅਜ਼ਾਦੀ ਦੇ ਦੌਰ 'ਚ ਜੋ ਘਟਨਾਵਾਂ ਘੱਟੀਆਂ,ਉਨà©à¨¹à¨¾ ਦਾ ਉਲੇਖ à¨à¨° ਕਰ ਰਹੇ ਹਨ। |