ਸੋਨਾ,ਚਾਂਦੀ 'ਚ ਤੇਜ਼ੀ |
ਨਵੀਂ ਦਿੱਲੀ-ਦੇਸ਼ 'ਚ ਤਿਉਹਾਰੀ ਸੀਜ਼ਨ ਸ਼à©à¨°à©‚ ਹੋਣ ਅਤੇ ਅੰਤਰਰਾਸ਼ਟਰੀ ਬਜ਼ਾਰ 'ਚ ਮਜ਼ਬੂਤੀ
ਕਾਰਣ ਦਿੱਲੀ ਸਰਾਫ਼ਾ ਬਜ਼ਾਰ 'ਚ ਬੀਤੇ ਹਫ਼ਤੇ 'ਚ ਸੋਨਾ 115 ਰà©à©±à¨ªà¨ ਪà©à¨°à¨¤à¨¿ ਦਸ ਗà©à¨°à¨¾à¨®
ਚੜà©à¨¹ ਗਿਆ ਅਤੇ ਚਾਂਦੀ 315 ਰà©à©±à¨ªà¨ ਪà©à¨°à¨¤à¨¿ ਕਿੱਲੋ ਚਮਕ ਗਈ।
ਦੇਸ਼ 'ਚ ਤਿਉਹਾਰੀ ਸੀਜ਼ਨ
ਸ਼à©à¨°à©‚ ਹੋਣ ਅਤੇ ਅੰਤਰਰਾਸ਼ਟਰੀ ਬਜ਼ਾਰ 'ਚ ਮਜ਼ਬੂਤੀ ਕਾਰਣ ਦਿੱਲੀ ਸਰਾਫ਼ਾ ਬਜ਼ਾਰ 'ਚ ਬੀਤੇ
ਹਫ਼ਤੇ 'ਚ ਸੋਨਾ 115 ਰà©à©±à¨ªà¨ ਪà©à¨°à¨¤à¨¿ ਦਸ ਗà©à¨°à¨¾à¨® ਚੜà©à¨¹ ਗਿਆ ਅਤੇ ਚਾਂਦੀ 315 ਰà©à©±à¨ªà¨
ਪà©à¨°à¨¤à¨¿ ਕਿੱਲੋ ਚਮਕ ਗਈ।
ਅੰਤਰਰਾਸ਼ਟਰੀ ਬਜ਼ਾਰ 'ਚ ਅਲੋਚਯ ਹਫ਼ਤੇ ਦੌਰਾਨ ਪੀਲੀ ਧਾਤੂ ਦਾ ਕਾਰੋਬਾਰ ਮਜ਼ਬੂਤੀ 'ਚ ਦਰਜ਼ ਕੀਤਾ ਗਿਆ।ਜà©à¨²à¨¾à¨ˆ ਦੇ ਅੰਤਿਮ ਅਤੇ ਅਗਸਤ ਦੇ ਸ਼à©à¨°à©‚ਆਤੀ ਹਫ਼ਤੇ 'ਚ ਮੰਦੀ ਤੋਂ ਉੱà¨à¨°à¨¨ ਦੇ ਸੰਕੇਤਾਂ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਬਣੀ ਰਹੀ।ਉਦਯੋਗਿਕ ਉਤਪਾਦਨ ਵੱਧਣ ਦੇ ਸੰਕੇਤਾਂ ਨਾਲ ਚਾਂਦੀ ਦਾ ਕਾਰੋਬਾਰ ਵੀ ਉà¨à¨¾à¨° 'ਤੇ ਰਿਹਾ। ਅਲੋਚਯ ਹਫ਼ਤੇ ਦੀ ਸ਼à©à¨°à©‚ਆਤ 'ਚ ਸੋਮਵਾਰ ਨੂੰ ਅੰਤਰਰਾਸ਼ਟਰੀ ਬਜ਼ਾਰ 'ਚ ਸੋਨੇ ਦੀਆਂ ਕੀਮਤਾਂ 945.50 ਡਾਲਰ ਪà©à¨°à¨¤à¨¿ ਔਂਸ ਨਾਲ ਸ਼à©à¨°à©‚ ਹੋਈ ਸੀ,ਜੋਕਿ ਸ਼à©à¨•à¨°à¨µà¨¾à¨° ਤੱਕ 5.96 ਡਾਲਰ ਵੱਧਦੇ ਹੋਠ951.45 ਡਾਲਰ ਪà©à¨°à¨¤à¨¿ ਔਂਸ 'ਤੇ ਬੰਦ ਹੋ ਗਈ। ਚਾਂਦੀ ਦਾ ਕਾਰੋਬਾਰ ਵੀ ਸੋਮਵਾਰ ਨੂੰ 14.41 ਡਾਲਰ ਪà©à¨°à¨¤à¨¿ ਔਂਸ ਨਾਲ ਸ਼à©à¨°à©‚ ਹੋਇਆ ਸੀ,ਜੋ ਬਾਅਦ ਵਿੱਚ ਸ਼à©à¨•à¨°à¨µà¨¾à¨° ਤੱਕ 0.27 ਡਾਲਰ ਵੱਧਕੇ 14.68 ਡਾਲਰ ਪà©à¨°à¨¤à¨¿ ਔਂਸ 'ਤੇ ਬੰਦ ਹੋਇਆ।ਜਾਣਕਾਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੇ ਬਜ਼ਾਰ 'ਚ ਬਣੀ ਅਨਿਸ਼ਚਿਤਤਾ ਦੇ ਕਾਰਣ ਸੋਨੇ 'ਚ ਨਿਵੇਸ਼ ਵੱਧ ਰਿਹਾ ਹੈ।ਇਸ ਦੇ ਇਲਾਵਾ ਵਿਸ਼ਵ 'ਚ ਸੋਨੇ ਦੇ ਸਠਤੋਂ ਵੱਡੇ ਉੱਪà¨à©‹à¨—ਤਾ ਦੇਸ਼ à¨à¨¾à¨°à¨¤ 'ਚ ਤਿਉਹਾਰੀ ਸੀਜਨ ਸ਼à©à¨°à©‚ ਹੋਣ ਨਾਲ ਵੀ ਬਜ਼ਾਰ 'ਚ ਤੇਜ਼ੀ ਦੇਖੀ ਜਾ ਰਹੀ ਹੈ। ਡੀਲਰਾਂ ਦਾ ਕਹਿਣਾ ਹੈ ਕਿ ਯੂਰੋਪੀ ਬਜ਼ਾਰ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਪੀਲੀ ਧਾਤੂ 'ਚ ਤੇਜ਼ੀ ਆਈ।ਯੂਰੋ ਦੇ ਮà©à¨•à¨¾à¨¬à¨²à©‡ ਡਾਲਰ ਇੱਕ ਹਫ਼ਤੇ ਦੇ ਘੱਟ ਤੋਂ ਘੱਟ ਸਤਰ 'ਤੇ ਚਲਿਆ ਗਿਆ ਹੈ।ਜਰਮਨੀ ਅਤੇ ਫà©à¨°à¨¾à¨‚ਸ ਦੀ ਅਰਥਵਿਵਸਥਾ 'ਚ ਦੂਸਰੀ ਤਿਮਾਹੀ ਹੋਣ ਨਾਲ ਯੂਰੋ ਮਜ਼ਬੂਤ ਹੋਇਆ ਹੈ।ਯੂਰੋਪੀ ਬਜ਼ਾਰਾਂ 'ਚ ਤੇਜ਼ੀ ਆਉਣ ਨਾਲ ਹੀ ਕੱਚੇ ਤੇਲ 'ਚ ਵੀ ਵਾਧਾ ਹੋਇਆ ਹੈ।ਸੋਨੇ ਦੇ ਬਜ਼ਾਰ 'ਚ ਖà©à¨¦à¨°à¨¾ ਨਿਵੇਸ਼ਕ ਵੀ ਇਸ ਤੋਂ ਦੂਰ ਬਣੇ ਹੋਠਹਨ।ਅਲੋਚਯ ਹਫ਼ਤੇ ਦੌਰਾਨ ਅੰਤਰਰਾਸ਼ਟਰੀ ਬਜ਼ਾਰ 'ਚ ਚਾਂਦੀ 'ਚ ਜਬਰਦਸਤ ਤੇਜ਼ੀ ਰਹੀ।ਇਹ ਦੋ ਮਹੀਨੇ ਦੇ ਰਿਕਾਰਡ ਸਤਰ 'ਤੇ ਪਹà©à©°à¨š ਗਈ। |