ਸਰਹੱਦ ਪਾਰੋਂ ਫਿਰ ਹੋ ਰਹੀ ਹੈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼-ਮਨਮੋਹਨ ਸਿੰਘ
ਨਵੀਂ ਦਿੱਲੀ, 17 ਅਗਸਤ-ਇਸ ਗੱਲ ’ਤ ਜ਼ੋਰ ਦਿੰਦਿਆਂ ਕਿ ਸਰਹੱਦ ਪਾਰਲਾ ਅੱਤਵਾਦ ਅਜ ਵੀ ਵੱਡਾ ਖਤਰਾ ਹੈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਿਤਾਵਨੀ ਦਿੱਤੀ ਕਿ ਸਰਕਾਰ ਕੋਲ ਇਹ ਭਰੋਸਯੋਗ ਜਾਣਕਾਰੀ ਹੈ ਕਿ ਅੱਤਵਾਦੀਆਂ ਭਾਰਤ ’ਤ ਤਾਜ਼ਾ ਹਮਲ ਕਰਨ ਦੀ ਯੋਜਨਾ ਬਣਾਈ ਹੈ। ਅੰਦਰੂਨੀ ਸੁਰੱਖਿਆ ਬਾਰ ਮੁੱਖ ਮੰਤਰੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਕਿਹਾ ਕਿ ਸਾਹਮਣ ਰਹੀਆਂ ਵਿਸ਼ਸ਼ ਚੁਣੌਤੀਆਂ ’ਚ ਸਰਹੱਦ ਪਾਰਲਾ ਅੱਤਵਾਦ ਅਜ ਵੀ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ। ਸਾਡ ਕੋਲ ਇਹ ਭਰੋਸਯੋਗ ਜਾਣਕਾਰੀ ਹੈ ਕਿ ਪਾਕਿਸਤਾਨ ਅੱਤਵਾਦੀ ਧੜਿਆਂ ਦੀ ਨਵਂ ਹਮਲ ਕਰਨ ਦੀ ਯੋਜਨਾ ਹੈ। ਇਨ•ਾਂ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ਜੰਮੂ ਕਸ਼ਮੀਰ ਤੋਂ ਵੀ ਬਾਹਰ ਫੈਲ ਗਈਆਂ ਹਨ ਅਤ ਇਨ•ਾਂ ਸਮੁੱਚ ਦਸ਼ ਨੂੰ ਆਪਣੀ ਲਪਟ ’ਚ ਲੈ ਲਿਆ ਹੈ।

ਕਂਦਰ ਸਰਕਾਰ ਅਤ ਸੂਬਿਆਂ ਵਿਚਕਾਰ ਬਿਹਤਰ ਤਾਲਮਲ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਕਿਹਾਕਿ ਖੁਫੀਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤ ਅੱਤਵਾਦੀ ਹਮਲਿਆਂ ਦਾ ਤਜ਼ੀ ਨਾਲ ਜਵਾਬ ਦਣ ਦੀਲੋੜ ਹੈ। ਉਨ•ਾਂ ਕਿਹਾ ਕਿ ਸਮੁੰਦਰੀ ਤਟਾਂ ’ਤ ਬਿਹਤਰ ਸੁਰੱਖਿਆ ਢਾਂਚਾ ਕਾਇਮ ਕੀਤਾ ਜਾ ਰਿਹਾ ਹੈਪਰ ਸਾਨੂੰ ਹੋਰ ਵੀ ਬਿਹਤਰ ਕਰਨ ਦੀ ਲੋੜ ਹੈ ਜਿੰਨਾ ਅਸੀਂ ਕਰ ਸਕਦ ਹਾਂ। ਅੱਤਵਾਦ ਅਤ ਖੱਬ ਪੱਖੀਆਂ ਅੱਤਵਾਦ ਵਲੋਂ ਪਸ਼ ਕੀਤੀਆਂ ਚੁਣੌਤੀਆਂ ਨਾਲ ਕਵਲ ਨਵਂ ਤਰੀਕਿਆਂ ਅਤ ਜ਼ਿਆਦਾ ਵਿਉਂਤਬੰਦਕਾਰਵਾਈਆਂ ਨਾਲ ਹੀ ਨਜਿੱਠਿਆ ਜਾ ਸਕਦਾ ਹੈ। ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਪਿਛਲ ਕੁਝ ਸਾਲਾਂਵਿਚ ਜੰਮੂ ਕਸ਼ਮੀਰ ਵਿਚ ਕੁਲ ਮਿਲਾ ਸੁਰੱਖਿਆ ਸਥਿਤੀ ਵਿਚ ਸੁਧਾਰ ਹੋਇਆ ਹੈ ਮਨਮੋਹਨ ਸਿੰਘ ਕਿਹਾ ਕਿ ਹਿੰਸਾ ਕਾਫੀ ਘਟ ਗਈ ਹੈ। ਸਰਹੱਦ ’ਤ ਕੁਝ ਗੜਬੜ ਵਾਲੀਆਂ ਘਟਨਾਵਾਂ ਵਾਪਰ ਰਹੀਆਂਹਨ। ਘੁਸਪੈਠ ਦਾ ਪੱਧਰ ਜਿਹੜਾ ਕਾਫੀ ਘੱਟ ਗਿਆ ਸੀ ਵਿਚ ਇਸ ਸਾਲ ਤਜ਼ੀ ਆਈ ਹੈ। ਲਗਦਾ ਹੈ ਕਿਘੁਸਪੈਠੀੲ ਲੜਾਈ ਲਈ ਹੋਰ ਤਕੜ ਹੋ ਗੲ ਹਨ। ਉਹ ਵਧੀਆ ਹਥਿਆਰਾਂ ਅਤ ਆਧੁਨਿਕ ਸੰਚਾਰਸਾਧਨਾਂ ਨਾਲ ਲੈਸ ਹੋ ਰਹ ਹਨ। ਪ੍ਰਧਾਨ ਮੰਤਰੀ ਜਿਨ•ਾਂ ਪਿਛਲ ਸਾਲ 26 ਨਵੰਬਰ ਨੂੰ ਹੋੲ ਹਮਲ ਪਿੱਛੋਂਜਨਵਰੀ ਮਹੀਨ ਇਸ ਤਰ•ਾਂ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ, ਕਿਹਾ ਕਿ ਗੜਬੜ ਗ੍ਰਸਤ ਸੂਬਵਿਚ ਅੱਤਵਾਦੀ ਸਰਗਰਮੀਆਂ ਸ਼ਰਆਮ ਮੁੜ ਸੁਰਜੀਤ ਹੋਣ ਸੰਕਤ ਮਿਲ ਹਨ। ਦਸ਼ ਵਿਰੋਧੀ ਭਾਵਨਾਪੈਦਾ ਕਰਨ ਲਈ ਦੂਰ ਦੀਆਂ ਘਟਨਾਵਾਂ ਨੂੰ ਸੁਰੱਖਿਆ ਬਲਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਰਹੀਆਂ ਹਨ ਜਿਵਂ ਸ਼ੋਪੀਆਂ, ਸੋਪੋਰ ਅਤ ਬਾਰਾਮੂਲਾ ਵਿਚ ਵਾਪਰਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿਮੌਜੂਦਾ ਸਥਿਤੀ ’ਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਤਿਆਗਿਆ ਨਹੀਂ ਗਿਆ। ਨਕਸਲੀ ਹਿੰਸਾ ਬਾਰਡਾ: ਮਨਮੋਹਨ ਸਿੰਘ ਕਿਹਾ ਕਿ ਇਹ ਸੰਕਤ ਮਿਲ ਰਹ ਹਨ ਕਿ ਇਨ•ਾਂ ਗਰੁੱਪਾਂ ਵਲੋਂ ਅਜ ਹੋਰਹਮਲ ਕੀਤ ਜਾਣਗ। ਪਿਛਲ ਸਮਂ ’ਚ ਨਕਸਲੀਆਂ ਸੁਰੱਖਿਆ ਬਲਾਂ ਦਾ ਭਾਰੀ ਜਾਨੀ ਨੁਕਸਾਨ ਕੀਤਾਹੈ। ਪ੍ਰਧਾਨ ਮੰਤਰੀ ਕਿਹਾ ਕਿ ਸੱਚਮੁੱਚ ਨਕਸਲੀਆਂ ਦੀ ਸਮੱਸਿਆ ਬੜੀ ਗੁੰਝਲਦਾਰ ਹੈ। ਇਸ ਨਾਲਨਜਿੱਠਣ ਲਈ ਸੰਤੁਲਤ ਪਹੁੰਚ ਦੀ ਲੋੜ ਹੈ। ਉ¤ਤਰ ਪੂਰਬ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਕਿਹਾਕਿ ਕੁਲ ਮਿਲਾ ਸੁਧਾਰ ਹੋਇਆ ਹੈ ਪਰ ਅਸਾਮ, ਮਨੀਪੁਰ ਅਤ ਨਾਗਾਲੈਂਡ ਵਿਚ ਸਥਿਤੀ ਅਜ ਵੀਸਮੱਸਿਆ ਵਾਲੀ ਅਤ ਚਿੰਤਾਜਨਕ ਹੈ। ਉਨ•ਾਂ ਕਿਹਾ ਕਿ ਮਹਾਰਾਸ਼ਟਰ ਅਤ ਕਰਨਾਟਕ ਨੂੰ ਛੱਡ ਦਸ਼ ਵਿਚ ਫਿਰਕੂ ਇਕਸੁਰਤਾ ਦੀ ਸਥਿਤੀ ਠੀਕ ਰਹੀ ਅਤ ਇਨ•ਾਂ ਦੋਵਾਂ ਰਾਜਾਂ ਨੂੰ ਹੋਰ ਚੌਕਸ ਹੋਣ ਦੀਜ਼ਰੂਰਤ ਹੈ। ਪ੍ਰਧਾਨ ਮੰਤਰੀ ਕਿਹਾ ਕਿ ਕਰਨਾਟਕ ਵਿਚ ਪਿਛਲ ਸਾਲ ਕਈ ਫਿਰਕੂ ਘਟਨਾਵਾਂਵਾਪਰੀਆਂ।