à¨à¨¾à¨®à©à¨®à©‹ ਨੇ ਵਿਧਾਨਸà¨à¨¾ ਚੋਣਾਂ ਨੂੰ ਲੈ ਕੇ ਤਿਆਰੀ ਕੀਤੀ ਸ਼à©à¨°à©‚ |
ਰਾਂਚੀ - à¨à¨¾à¨°à¨–ੰਡ 'ਚ ਵਿਧਾਨਸà¨à¨¾ ਚੋਣਾਂ ਦੇ ਮੱਦੇਨਜ਼ਰ à¨à¨¾à¨°à¨–ੰਡ ਮà©à¨•à¨¤à©€ ਮੋਰਚਾ (à¨à¨¾à¨®à©à¨®à©‹) ਨੇ ਆਪਣੀ ਤਿਆਰੀ ਸ਼à©à¨°à©‚ ਕਰ ਦਿੱਤੀ ਹੈ।
à¨à¨¾à¨°à¨–ੰਡ 'ਚ ਵਿਧਾਨਸà¨à¨¾ ਚੋਣਾਂ ਦੇ ਮੱਦੇਨਜ਼ਰ à¨à¨¾à¨°à¨–ੰਡ ਮà©à¨•à¨¤à©€ ਮੋਰਚਾ (à¨à¨¾à¨®à©à¨®à©‹) ਨੇ ਆਪਣੀ ਤਿਆਰੀ ਸ਼à©à¨°à©‚ ਕਰ ਦਿੱਤੀ ਹੈ।
à¨à¨¾à¨®à©à¨®à©‹ ਦੇ ਸਾਬਕਾ ਸਾਂਸਦ ਸੂਰਜ ਮੰਡਲ ਜੋ ਕਦੇ à¨à¨¾à¨®à©à¨®à©‹ ਪà©à¨°à¨®à©à©±à¨– ਸਲਾਹਕਾਰ ਹੋਇਆ ਕਰਦੇ ਸਨ,ਉਨà©à¨¹à¨¾ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ ਹੈ।ਮੱਤà¨à©‡à¨¦à¨¾à¨‚ ਦੇ ਚੱਲਦੇ ਛੇ ਦਸੰਬਰ 1999 ਨੂੰ à¨à¨¾à¨®à©à¨®à©‹ ਤੋਂ ਕੱਢ ਦਿੱਤਾ ਗਿਆ ਸੀ।ਇਸ ਦੇ ਬਾਅਦ ਮੰਡਲ ਨੇ à¨à¨¾à¨°à¨–ੰਡ ਵਿਕਾਸ ਦਲ ਬਣਾਇਆ ਅਤੇ ਆਪਣੀ ਰਾਜਨੀਤੀ ਨੂੰ ਚਮਕਾਉਣ ਦਾ ਯਤਨ ਕੀਤਾ,ਲੇਕਿਨ ਇਸ ਵਿੱਚ ਉਨà©à¨¹à¨¾ ਨੂੰ ਸਫ਼ਲਤਾ ਨਹੀਂ ਮਿਲੀ।ਮੰਡਲ ਨੇ ਅਖਿਰਕਾਰ ਆਪਣੇ ਪà©à¨°à¨¾à¨£à©‡ ਘਰ à¨à¨¾à¨®à©à¨®à©‹ ਪਰਤਣ ਦਾ ਫ਼ੈਸਲਾ ਕੀਤਾ ਅਤੇ ਆਪਣੇ ਪੂਰà©à¨¹à©‡ ਦਲ ਦੇ ਨਾਲ à¨à¨¾à¨®à©à¨®à©‹ 'ਚ ਕੱਲà©à¨¹ ਸ਼ਾਮਲ ਹੋ ਗà¨à¥¤ à¨à¨¾à¨®à©à¨®à©‹ ਦੇ ਸੰਗਠਨਕਰਤਾ ਮੰਨੇ ਜਾਣ ਵਾਲੇ ਸਾਬਕਾ ਵਿਧਾਇਕ ਦà©à¨°à¨—ਾ ਸੋਰੇਨ ਦੇ ਅਸਾਮਇਕ ਦੇਹਾਂਤ ਦੇ ਬਾਅਦ à¨à¨¾à¨®à©à¨®à©‹ ਪà©à¨°à¨®à©à©±à¨– ਆਪਣੇ ਆਪ ਨੂੰ ਕਾਫ਼ੀ ਕਮਜ਼ੋਰ ਮਹਿਸੂਸ ਕਰ ਰਹੇ ਸਨ ਅਤੇ ਉਨà©à¨¹à¨¾ ਨੂੰ ਇੱਕ ਚੰਗੇ ਸੰਗਠਨ ਕਰਤਾ ਦੀ ਜਰੂਰਤ ਸੀ ਅਤੇ ਇਸ ਦੇ ਮੱਦੇਨਜ਼ਰ ਉਨà©à¨¹à¨¾ ਨੇ ਮੰਡਲ ਦੀ ਘਰ ਵਾਪਸੀ ਕੀਤੀ।ਸੋਰੇਨ ਆਪਣੇ ਪà©à¨°à¨¾à¨£à©‡ ਸਾਥੀ ਸਟੀਫ਼ਨ ਮਰਾਂਡੀ ਨੂੰ ਵੀ à¨à¨¾à¨®à©à¨®à©‹ 'ਚ ਸ਼ਾਮਲ ਕਰਵਾਉਣਾ ਚਾਹà©à©°à¨¦à©‡ ਸਨ,ਲੇਕਿਨ ਮਰਾਂਡੀ ਨੇ ਕਾਂਗਰਸ 'ਚ ਸ਼ਾਮਲ ਹੋ ਕੇ ਸੋਰੇਨ ਦੇ ਲਈ ਇੱਕ ਚà©à¨£à©Œà¨¤à©€ ਸੰਥਾਲਪਰਗਨਾ ਖੇਤਰ 'ਚ ਪੇਸ਼ ਕਰ ਦਿੱਤੀ ਹੈ। |