ਨਕਸਲੀਆਂ ਨਾਲ ਨਜਿੱਠਣ ਲਈ ਦੂਹਰੀ ਨੀਤੀ |
ਨਵੀਂ ਦਿੱਲੀ - ਕੇਂਦਰੀ ਗà©à¨°à¨¹à¨¿ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਨਕਸਲੀਆਂ ਦੇ
ਖਾਤਮੇ ਲਈ ਦੂਹਰੀ ਨੀਤੀ ਵਰਤਣ ਦਾ à¨à¨²à¨¾à¨£ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਮਿਲ ਕੇ
ਅੰਦਰੂਨੀ ਸà©à¨°à©±à¨–ਿਆ ਨੂੰ ਪੈਦਾ ਹੋਠਖਤਰਿਆਂ ਨਾਲ ਨਜਿੱਠਣਗੇ।
ਕੇਂਦਰੀ ਗà©à¨°à¨¹à¨¿ ਮੰਤਰੀ
ਪੀ. ਚਿਦੰਬਰਮ ਨੇ ਅੱਜ ਇੱਥੇ ਨਕਸਲੀਆਂ ਦੇ ਖਾਤਮੇ ਲਈ ਦੂਹਰੀ ਨੀਤੀ ਵਰਤਣ ਦਾ à¨à¨²à¨¾à¨£
ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਮਿਲ ਕੇ ਅੰਦਰੂਨੀ ਸà©à¨°à©±à¨–ਿਆ ਨੂੰ ਪੈਦਾ ਹੋਠਖਤਰਿਆਂ
ਨਾਲ ਨਜਿੱਠਣਗੇ।
ਇੱਥੇ ਮà©à©±à¨– ਮੰਤਰੀਆਂ ਦੇ ਸੰਮੇਲਨ ਵਿਚ ਬੋਲਦਿਆਂ ਉਹਨਾਂ ਇਹ ਵੀ ਕਿਹਾ ਕਿ ਉੱਤਰ ਪੂਰਬ ਦੀਆਂ ਰਾਜ ਸਰਕਾਰਾਂ ਬਾਗੀ ਸਮੂਹਾਂ ਅੱਗੇ à¨à©à©±à¨• ਗਈਆਂ ਹਨ ਜਿਸ ਨਾਲ ਇਹਨਾਂ ਨਾਲ ਨਜਿੱਠਣਾ ਮà©à¨¶à¨•à¨² ਹੋ ਗਿਆ ਹੈ। ਉਹਨਾਂ ਕਿਹਾ ਕਿ ਨਕਸਲੀ ਪà©à¨°à¨à¨¾à¨µà¨¿à¨¤ ਇਲਾਕਿਆਂ ਵਿਚ ਅਸੀਂ ਗੱਲਬਾਤ ਕਰਾਂਗੇ, ਅਸੀਂ ਵਿਵਸਥਾ ਲਾਗੂ ਕਰਾਂਗੇ ਅਤੇ ਅਸੀਂ ਵਿਕਾਸ ਕਾਰਜ ਕਰਾਂਗੇ।ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪà©à¨°à¨à¨¾à¨µà¨¿à¨¤ ਰਾਜ ਵੀ ਮਾਉਵਾਦੀ ਚà©à¨£à©Œà¨¤à©€à¨†à¨‚ ਨਾਲ ਨਜਿੱਠਣ ਲਈ ਉਪਰਾਲੇ ਕਰਨਗੇ। ਦੂਹਰੀ ਨੀਤੀ ਦਾ ਖà©à¨²à¨¾à¨¸à¨¾ ਕਰਦਿਆਂ ਉਹਨਾਂ ਕਿਹਾ ਕਿ ਸੱਠਤੋਂ ਪਹਿਲਾਂ ਨਕਸਲੀ ਇਲਾਕਿਆਂ ਨੂੰ ਮਾਉਵਾਦੀਆਂ ਤੋਂ ਮà©à¨•à¨¤ ਕਰਾਇਆ ਜਾਵੇਗਾ ਅਤੇ ਉਸ ਤੋਂ ਮਗਰੋਂ ਉੱਥੇ ਵਿਕਾਸ ਕਾਰਜ ਸ਼à©à¨°à©‚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਹਾਲਾਂਕਿ 26/11 ਦੇ ਮà©à©°à¨¬à¨ˆ ਹਮਲੇ ਮਗਰੋਂ ਅਜੇ ਤੱਕ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ ਹੈ ਪਰ ਇਸ ਦਾ ਅਰਥ ਇਹ ਨਹੇਂ ਹੈ ਕਿ ਅੱਤਵਾਦੀ ਖਤਰਾ ਟਲ ਗਿਆ ਹੈ ਜਾਂ ਖਤਮ ਹੋ ਗਿਆ ਹੈ। |