ਵਾਤਾਵਰਣ ਸਥਿਤੀ ਬੇਹੱਦ ਚਿੰਤਾਜਨਕ- ਮਨਮੋਹਨ ਸਿੰਘ |
ਨਵੀਂ ਦਿੱਲੀ, 18 ਅਗਸਤ-ਪà©à¨°à¨§à¨¾à¨¨ ਮੰਤਰੀ ਡਾ: ਮਨਮੋਹਨ ਸਿੰਘ ਨੇ ਵਾਤਾਵਰਣ ਪà©à¨°à¨¦à©‚ਸ਼ਣ ’ਤੇ ਚਿੰਤਾ ਪà©à¨°à¨—ਟ ਕਰਦਿਆਂ ਕਿਹਾ ਹੈ ਕਿ ਸਥਿਤੀ ਬਹà©à¨¤ ਖਤਰਨਾਕ ਬਣ ਗਈ ਹੈ ਤੇ ਰਾਜਾਂ ਨੂੰ ਵਾਤਾਵਰਣ ਪà©à¨°à¨¦à©‚ਸ਼ਣ ’ਤੇ ਕਾਬੂ ਪਾਉਣ ਲਈ ਦਰਪੇਸ਼ ਚà©à¨£à©Œà¨¤à©€à¨†à¨‚ ਦਾ ਮà©à¨•à¨¾à¨¬à¨²à¨¾ ਕਰਨਾ ਚਾਹੀਦਾ ਹੈ। ਪà©à¨°à¨§à¨¾à¨¨ ਮੰਤਰੀ ਨੇ ਵਿਕਸਤ ਦੇਸ਼ਾਂ ਵਲੋਂ
ਵਾਤਾਵਰਣ ਦੇ ਮà©à©±à¨¦à©‡ ’ਤੇ à¨à¨¾à¨°à¨¤ ਦੀ ਕੀਤੀ ਜਾ ਰਹੀ ਆਲੋਚਨਾ ਨੂੰ ਰੱਦ ਕਰਦਿਆਂ ਕਿਹਾ ਕਿ à¨à¨¾à¨°à¨¤ ਵਾਤਾਵਰਣ ਸ਼à©à¨§à¨¤à¨¾ ਦੇ ਮਹੱਤਵ ਨੂੰ ਪੂਰੀ ਤਰਾਂ ਸਮà¨à¨¦à¨¾ ਤੇ ਮਾਨਤਾ ਦਿੰਦਾ ਹੈ। ਪà©à¨°à¨§à¨¾à¨¨ ਮੰਤਰੀ ਰਾਜਾਂ ਦੇ ਵਾਤਾਵਰਣ ਤੇ ਜੰਗਲਾਤ ਮੰਤਰੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਵਾਤਾਵਰਣ ਸ਼à©à¨§à¨¤à¨¾ ‘à¨à©à¨°à¨¿à¨¶à¨Ÿà¨¾à¨šà¨¾à¨° ਦਾ ਸਾਧਨ’ ਬਣ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਮà©à©±à¨¦à©‡ ਨੂੰ ਪà©à¨°à¨•à©à¨°à¨¿à¨† ਸਰਲ, ਪਾਰਦਰਸ਼ੀ ਤੇ ਰà©à¨•à¨¾à¨µà¨Ÿà¨¾à¨‚ ਮà©à¨•à¨¤ ਬਣਾ ਕੇ ਹੱਲ ਕਰਨ ਦੀ ਲੋੜ ਹੈ। ਉਨà©à¨¹à¨¾à¨‚ ਕਿਹਾ ਕਿ ਪà©à¨°à¨¦à©‚ਸ਼ਣ ਵਾਤਾਵਰਣ ਲਈ ਖਤਰਾ ਬਣ ਗਿਆ ਹੈ ਤੇ ਪਾਣੀ ਦੀ ਕਿੱਲਤ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ। ਪà©à¨°à¨§à¨¾à¨¨ ਮੰਤਰੀ ਨੇ ਦੇਸ਼ à¨à¨° ਵਿਚ ਦਰਿਆਵਾਂ ’ਤੇ ਨਦੀਆਂ ਦੇ ਪà©à¨°à¨¦à©‚ਸ਼ਿਤ ਹੋ ਰਹੇ ਪਾਣੀ ’ਤੇ ਚਿੰਤਾ ਪà©à¨°à¨—ਟ ਕਰਦਿਆਂ ਕਿਹਾ ਕਿ ਇਸ ਸਾਲ ਦੇ ਰਾਸ਼ਟਰੀ ਬਜਟ ਵਿਚ ਨਦੀਆਂ ਤੇ ਦਰਿਆਵਾਂ ਦੀ ਸਫ਼ਾਈ ਲਈ ਫੰਡਾਂ ਵਿਚ ਵਾਧਾ ਕੀਤਾ ਗਿਆ ਹੈ। ਉਨà©à¨¹à¨¾à¨‚ ਨੇ ਰਾਜਾਂ ਨੂੰ ਕਿਹਾ ਕਿ ਉਹ ਸਨਅਤੀ ਪà©à¨°à¨¦à©‚ਸ਼ਣ ਰੋਕਣ ਲਈ ਆਪਣੇ ਪà©à¨°à¨¦à©‚ਸ਼ਣ ਕੰਟਰੋਲ ਬੋਰਡਾਂ ਰਾਹੀਂ ਕਾਨੂੰਨ ਨੂੰ ਪà©à¨°à¨à¨¾à¨µà¨¶à¨¾à¨²à©€ ਢੰਗ ਨਾਲ ਲਾਗੂ ਕਰਨ। ਮਨਮੋਹਨ ਸਿੰਘ ਨੇ ਕਿਹਾ ਕਿ ਦਰਿਆਵਾਂ ਵਿਚ 25% ਪà©à¨°à¨¦à©‚ਸ਼ਣ ਸਨਅਤਾਂ ਦੀ ਰਹਿੰਦ ਖੂੰਹਦ ਦà©à¨†à¨°à¨¾ ਪੈਦਾ ਕੀਤਾ ਜਾਂਦਾ ਹੈ ਜਿਸ ਨੂੰ ਰੋਕਣ ਦੀ ਲੋੜ ਹੈ। ਉਨà©à¨¹à¨¾à¨‚ ਨੇ ਰਾਜਾਂ ਨੂੰ ਕਿਹਾ ਕਿ ਪਿਛਲੇ ਸਾਲ ਕੇਂਦਰ ਵਲੋਂ ਵਾਤਾਵਰਣ ਤਬਦੀਲੀ ਬਾਰੇ ਜਾਰੀ ਕੀਤੀ ਗਈ ਰਾਸ਼ਟਰੀ ਕਾਰਵਾਈ ਯੋਜਨਾ ਵਾਂਗ ਆਪਣੀਆਂ ਯੋਜਨਾਵਾਂ ਬਣਾਉਣ। ਪà©à¨°à¨§à¨¾à¨¨ ਮੰਤਰੀ ਨੇ ਕਬਾਇਲੀਆਂ ਨੂੰ ਵਾਤਾਵਰਣ ਰੱਖਿਆ ਦੇ ਸਿਪਾਹੀ ਕਰਾਰ ਦਿੰਦਿਆਂ ਕਿਹਾ ਕਿ ਉਨà©à¨¹à¨¾à¨‚ ਨੇ ਸਾਡੇ ਜੰਗਲਾਂ ਦੀ ਰਾਖੀ ਕੀਤੀ ਹੈ ਤੇ ਕà©à¨¦à©±à¨°à¨¤ ਨਾਲ ਮਿੱਤਰਤਾ ਨਾਲ ਰਹਿਣ ਦਾ ਢੰਗ ਤਰੀਕਾ ਵਿਕਸਤ ਕੀਤਾ ਹੈ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿਚ ਸਾਡੀਆਂ ਊਰਜਾ ਲੋੜਾਂ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ ਇਸ ਲਈ ਸਾਨੂੰ ਵਿਕਾਸ ਦੇ ਇਕ ਵੱਖਰੇ ਰਸਤੇ ’ਤੇ ਚਲਣਾ ਪਵੇਗਾ ਤੇ ਇਹ ਰਸਤਾ ਹੈ ਵਾਤਾਵਰਣ ਪਖੀ ਰਸਤਾ। ਉਨà©à¨¹à¨¾à¨‚ ਕਿਹਾ ਕਿ ਇਸ ਸਬੰਧ ਵਿਚ ਦੇਸ਼ ਨੂੰ ਵਿਕਸਤ ਦੇਸ਼ਾਂ ਦੀਆਂ ਆਧà©à¨¨à¨¿à¨• ਨਵੀਆਂ ਤਕਨੀਕਾਂ ਦੀ ਲੋੜ ਹੈ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਸਾਨੂੰ ਖà©à¨¦ ਵੀ ਵਾਤਾਵਰਣ ਪਖੀ ਤਕਨੀਕਾਂ ਵਿਚ ਨਿਵੇਸ਼ ਕਰਨਾ ਪਵੇਗਾ। |