ਦਬਾਅ ਤੋਂ ਉੱਹਰੇ ਸ਼ੇਅਰ ਬਜ਼ਾਰ |
ਮà©à©°à¨¬à¨ˆ - ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤ ਅਤੇ ਵਿਦੇਸ਼ੀ ਸੰਸਥਾਗਤ
ਨਿਵੇਸ਼ਕਾਂ ਦੀ ਲਿਵਾਲੀ ਦੇ ਜ਼ੋਰ ਨਾਲ ਅੱਜ ਮà©à©°à¨¬à¨ˆ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ
ਕੱਲà©à¨¹ ਦੀ à¨à¨¾à¨°à©€ ਗਿਰਾਵਟ ਤੋਂ ਉੱà¨à¨°à¨¦à©‡ ਹੋਠ250 ਅੰਕ ਦੀ ਬੜà©à¨¹à¨¤ ਨਾਲ 15 ਹਜ਼ਾਰ ਦੇ
ਮਨੋਵਿਗਿਆਨਕ ਸਤਰ ਨੂੰ ਪਾਰ ਕਰ ਗਿਆ ਅਤੇ ਨੈਸ਼ਨਲ ਸਟਾਕ à¨à¨•à¨¸à¨šà©‡à¨‚à©› ਦੇ ਨਿਫ਼ਟੀ ਨੇ ਵੀ 71
ਅੰਕਾਂ ਦੀ ਬੜà©à¨¹à¨¤ ਲਈ।
ਵੈਸ਼ਵਿਕ ਸ਼ੇਅਰ ਬਜ਼ਾਰਾਂ
ਤੋਂ ਮਿਲੇ ਸਕਾਰਾਤਮਕ ਸੰਕੇਤ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਦੇ ਜ਼ੋਰ
ਨਾਲ ਅੱਜ ਮà©à©°à¨¬à¨ˆ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ ਕੱਲà©à¨¹ ਦੀ à¨à¨¾à¨°à©€ ਗਿਰਾਵਟ ਤੋਂ
ਉੱà¨à¨°à¨¦à©‡ ਹੋਠ250 ਅੰਕ ਦੀ ਬੜà©à¨¹à¨¤ ਨਾਲ 15 ਹਜ਼ਾਰ ਦੇ ਮਨੋਵਿਗਿਆਨਕ ਸਤਰ ਨੂੰ ਪਾਰ ਕਰ
ਗਿਆ ਅਤੇ ਨੈਸ਼ਨਲ ਸਟਾਕ à¨à¨•à¨¸à¨šà©‡à¨‚à©› ਦੇ ਨਿਫ਼ਟੀ ਨੇ ਵੀ 71 ਅੰਕਾਂ ਦੀ ਬੜà©à¨¹à¨¤ ਲਈ।
ਰਿਅਲਟੀ 'ਧਾਤੂ ਪਾਵਰ' ਤੇਲ ਅਤੇ ਗੈਸ ਅਤੇ ਬੈਂਕਿੰਗ 'ਚ ਲਿਵਾਲੀ ਦਾ ਖਾਸਾ ਜ਼ੋਰ ਰਹਿਣ ਨਾਲ ਸੰਸੈਕਸ ਕੱਲà©à¨¹ ਦੇ 14784.92 ਅੰਕਾਂ ਦੀ ਤà©à¨²à¨¨à¨¾ 'ਚ 250.34 ਅੰਕ ਜਾਂ 1.7 ਫ਼ੀਸਦੀ ਦਾ ਵਾਧਾ ਕਰਦੇ ਹੋਠ15035.28 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ à¨à¨•à¨¸à¨šà©‡à¨‚à©› ਦਾ ਨਿਫ਼ਟੀ ਕੱਲà©à¨¹ ਦੇ 4387.90 ਅੰਕ ਦੇ ਮà©à¨•à¨¾à¨¬à¨²à©‡ 71 ਅੰਕ ਜਾਂ 1.62 ਫ਼ੀਸਦੀ ਦੀ ਬੜà©à¨¹à¨¤ ਲੈਂਦੇ ਹੋਠ4458.90 ਅੰਕ 'ਤੇ ਬੰਦ ਹੋਇਆ,ਹਾਲਾਂਕਿ ਸੰਸੈਕਸ ਸਵੇਰੇ ਕਾਰੋਬਾਰ ਦੀ ਸ਼à©à¨°à©‚ਆਤ ਕੱਲà©à¨¹ ਦੇ ਮà©à¨•à¨¾à¨¬à¨²à©‡ ਲੱਗà¨à¨— 39 ਅੰਕਾਂ ਦੀ ਗਿਰਾਵਟ ਦੇ ਨਾਲ 14745.80 ਅੰਕਾਂ 'ਤੇ ਹੋਈ,ਲੇਕਿਨ ਸਤਰ 'ਚ ਇਸ ਨੇ 15134.51 ਅੰਕਾਂ ਦੇ ਉੱਚ ਸਤਰ ਨੂੰ ਛੂਇਆ ਅਤੇ ਫ਼ਿਰ ਇੱਕ ਸਮਾਂ 14740.26 ਅੰਕਾਂ ਦੇ ਹੇਠਲੇ ਸਤਰ ਤੱਕ ਵੀ ਗਿਆ। ਨਿਫ਼ਟੀ 'ਚ ਕਾਰੋਬਾਰ ਦੀ ਸ਼à©à¨°à©‚ਆਤ 4389.50 ਅੰਕਾਂ 'ਤੇ ਲੱਗà¨à¨— ਸਥਿਰ ਹੋਈ।ਸਤਰ 'ਚ ਇਸ ਨੇ 4491.45 ਅੰਕਾਂ ਦੇ ਉੱਚੇ ਅਤੇ 4372.65 ਅੰਕਾਂ ਦੇ ਹੇਠਲੇ ਸਤਰ ਨੂੰ ਵੀ ਛà©à¨‡à¨†à¥¤ ਬੀà¨à¨¸à¨ˆ ਦਾ ਮਿਡਕੈਪ 111.04 ਅੰਕ ਜਾਂ 2.06 ਫ਼ੀਸਦੀ ਦੀ ਬੜà©à¨¹à¨¤ ਦੇ ਨਾਲ 5496.55 ਅੰਕ 'ਤੇ ਅਤੇ ਸਮਾਲਕੈਪ 129.74 ਅੰਕ ਜਾਂ 2.09 ਫ਼ੀਸਦੀ ਦੀ ਬੜà©à¨¹à¨¤ ਦੇ ਨਾਲ 6341.45 ਅੰਕ 'ਤੇ ਬੰਦ ਹੋਇਆ। ਵੈਸ਼ਵਿਕ ਮੰਦੀ 'ਚ ਕà©à©±à¨ ਸà©à¨§à¨¾à¨° ਆਉਣ ਦੀਆਂ ਸੰà¨à¨¾à¨µà¨¨à¨¾à¨µà¨¾à¨‚ ਦੇ ਮੱਦੇਨਜ਼ਰ ਦà©à¨¨à©€à¨† à¨à¨° ਦੇ ਸ਼ੇਅਰ ਬਜ਼ਾਰ ਅੱਜ ਗਿਰਾਵਟ ਤੋਂ ਉੱà¨à¨°à¨¦à©‡ ਨਜ਼ਰ ਆà¨à¥¤à¨¬à©à¨°à¨¿à¨Ÿà©‡à¨¨ ਦਾ à¨à©žà¨Ÿà©€à¨à¨¸à¨ˆ 0.8 ਫ਼ੀਸਦੀ ਉੱਪਰ ਰਿਹਾ।à¨à¨¶à¨¿à¨†à¨ˆ ਬਜ਼ਾਰਾਂ 'ਚ ਹਾਂਗਕਾਂਗ ਦਾ ਹੈਂਗਸੈਂਗ 0.84 ਫ਼ੀਸਦੀ,ਚੀਨ ਦਾ ਸ਼ੰਘਾਈ ਕੰਪੋਜਿਟ 1.4 ਫੀਸਦੀ ਅਤੇ ਜਪਾਨ ਦਾ ਨਿਕੇਈ 0.2 ਫ਼ੀਸਦੀ ਬੜà©à¨¹à¨¤ ਨਾਲ ਬੰਦ ਹੋà¨,ਹਾਲਾਂਕਿ ਆਸਟà©à¨°à©‡à¨²à¨¿à¨† ਦਾ ਆਸੀ 0.1 ਫ਼ੀਸਦੀ ਗਿਰਾਵਟ 'ਚ ਦਰਜ਼ ਕੀਤਾ ਗਿਆ। |