ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਫ਼ੀਸਦੀ ਕਮੀ |
ਨਵੀਂ ਦਿੱਲੀ -ਕੇਂਦਰੀ ਬਿਜਲੀ ਅਥਾਰਟੀ ਦੇ ਪà©à¨°à¨§à¨¾à¨¨ ਰਾਕੇਸ਼ ਨਾਥ ਨੇ ਅੱਜ ਕਿਹਾ ਹੈ ਕਿ
ਕਮਜ਼ੋਰ ਮਾਨਸੂਨ ਦੀ ਵਜà©à¨¹à¨¾ ਨਾਲ ਇਸ ਸਾਲ ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਪਿੱਛਲੇ ਸਾਲ
ਦੀ ਤà©à¨²à¨¨à¨¾ 'ਚ 10 ਪà©à¨°à¨¤à¨¿à¨¶à¨¤ ਦੀ ਕਮੀ ਆਈ ਹੈ।
ਕੇਂਦਰੀ ਬਿਜਲੀ ਅਥਾਰਟੀ
ਦੇ ਪà©à¨°à¨§à¨¾à¨¨ ਰਾਕੇਸ਼ ਨਾਥ ਨੇ ਅੱਜ ਕਿਹਾ ਹੈ ਕਿ ਕਮਜ਼ੋਰ ਮਾਨਸੂਨ ਦੀ ਵਜà©à¨¹à¨¾ ਨਾਲ ਇਸ ਸਾਲ
ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਪਿੱਛਲੇ ਸਾਲ ਦੀ ਤà©à¨²à¨¨à¨¾ 'ਚ 10 ਪà©à¨°à¨¤à¨¿à¨¶à¨¤ ਦੀ ਕਮੀ ਆਈ ਹੈ।
ਨਾਥ ਨੇ ਕਿਹਾ ਹੈ ਕਿ ਉੱਤਰੀ ਖੇਤਰ 'ਚ ਉਤਪਾਦਨ ਘੱਟਿਆ ਹੈ,ਲੇਕਿਨ ਦੱਖਣ,ਪੱਛਮ 'ਚ ਸà©à¨§à¨¾à¨° ਆਇਆ ਹੈ।ਪੰਜਾਬ ਅਤੇ ਹਰਿਆਣਾ ਤੋਂ ਬਿਜਲੀ ਦੀ ਮੰਗ ਪਿੱਛਲੇ ਸਾਲ ਦੀ ਤà©à¨²à¨¨à¨¾ 'ਚ ਇਸ ਸਾਲ 20 ਤੋਂ 30 ਪà©à¨°à¨¤à¨¿à¨¶à¨¤ ਵੱਧੀ ਹੈ।ਦੂਸਰੇ ਪਾਸੇ ਮੀਂਹ ਦੀ ਕਮੀ ਦੀ ਵਜà©à¨¹à¨¾ ਨਾਲ ਰਾਸ਼ਟਰੀ ਜਲ ਬਿਜਲੀ ਨਿਗਮ (à¨à¨¨à¨à¨šà¨ªà©€à¨¸à©€) ਦੇ ਦੋ ਕਾਰਖਾਨਿਆਂ ਦੇ ਬਿਜਲੀ ਉਤਪਾਦਨ 'ਚ 10 ਕਰੋੜ ਯੂਨਿਟੀ ਦੀ ਕਮੀ ਆਈ ਹੈ। à¨à¨¨à¨à¨šà¨ªà©€à¨¸à©€ ਦੇ ਪà©à¨°à¨¬à©°à¨§ ਨਿਦੇਸ਼ਕ à¨à¨¸ ਕੇ ਗਰਗ ਨੇ ਕਿਹਾ ਹੈ ਕਿ ਹਿਮਾਚਲ ਪà©à¨°à¨¦à©‡à¨¶ ਅਤੇ ਮਣੀਪà©à¨° ਦੇ ਦੋ ਕਾਰਖਾਨਿਆਂ 'ਚ ਕਮਜ਼ੋਰ ਮਾਨਸੂਨ ਦੀ ਵਜà©à¨¹à¨¾ ਨਾਲ 10 ਕਰੋੜ ਯੂਨਿਟ ਉਤਪਾਦਨ ਘੱਟਿਆ ਹੈ।ਉਨà©à¨¹à¨¾ ਨੇ ਕਿਹਾ ਹੈ ਕਿ ਇਸ ਸਠਦੇ ਬਾਵਜੂਦ ਕੰਪਨੀ ਨੂੰ ਵਿਸ਼ਵਾਸ ਹੈ ਕਿ ਇਸ ਸਾਲ 1700 ਕਰੋੜ ਯੂਨਿਟ ਬਿਜਲੀ ਉਤਪਾਦਨ ਦਾ ਲਕਸ਼ ਪà©à¨°à¨¾à¨ªà¨¤ ਕਰ ਲਿਆ ਜਾਵੇਗਾ।ਹà©à¨£ ਤੱਕ 910 ਕਰੋੜ ਯੂਨਿਟ ਬਿਜਲੀ ਉਤਪਾਦਤ ਕੀਤੀ ਜਾ ਚà©à©±à¨•à©€ ਹੈ। |