ਜਸਵੰਤ ਸਿੰਘ ਪਾਰਟੀ 'ਚੋਂ ਆਊਟ |
ਸ਼ਿਮਲਾ- ਪਾਕਿਸਤਾਨ ਦੇ ਸੰਸਥਾਪਕ ਮà©à¨¹à©°à¨®à¨¦ ਅਲੀ ਜਿਨਾਹ ਦੀ ਤਾਰੀਫ਼ ਕਰਨ ਦੇ ਚੱਲਦੇ à¨à¨¾à¨°à¨¤à©€
ਜਨਤਾ ਪਾਰਟੀ (à¨à¨¾à¨œà¨ªà¨¾) ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਅੱਜ ਪਾਰਟੀ ਤੋਂ ਬਾਹਰ ਦਾ
ਰਾਸਤਾ ਵਿਖਾ ਦਿੱਤਾ ਗਿਆ।
ਪਾਕਿਸਤਾਨ ਦੇ ਸੰਸਥਾਪਕ
ਮà©à¨¹à©°à¨®à¨¦ ਅਲੀ ਜਿਨਾਹ ਦੀ ਤਾਰੀਫ਼ ਕਰਨ ਦੇ ਚੱਲਦੇ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਦੇ
ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਅੱਜ ਪਾਰਟੀ ਤੋਂ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ।
à¨à¨¾à¨œà¨ªà¨¾ ਦੇ ਰਾਸ਼ਟਰੀ ਪà©à¨°à¨®à©à©±à¨– ਰਾਜਨਾਥ ਸਿੰਘ ਨੇ ਪਾਰਟੀ ਦੀ ਚਿੰਤਨ ਬੈਠਕ ਦੇ ਪਹਿਲੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ ਸ਼à©à¨°à©€ ਸਿੰਘ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪਾਰਟੀ ਦੀ ਸੰਸਦੀ ਬੋਰਡ ਦੀ ਇੱਥੇ ਹੋਈ ਇੱਕ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਰਾਜਨਾਥ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੂੰ ਪਾਰਟੀ ਦੀ ਚਿੰਤਨ ਬੈਠਕ ਵਿੱਚ ਹਿੱਸਾ ਨਹੀਂ ਲੈਣ ਦੇ ਲਈ ਸੰਪਰਕ ਕੀਤਾ ਗਿਆ ਸੀ, ਪਰੰਤੂ ਉਹ ਦਿੱਲੀ ਤੋਂ ਸ਼ਿਮਲਾ ਦੇ ਲਈ ਨਿਕਲ ਚà©à©±à¨•à©‡ ਸਨ। ਇਸ ਦੌਰਾਨ ਪਾਰਟੀ ਦੀ ਚਿੰਤਨ ਬੈਠਕ ਆਪਣੇ ਨਿਰਧਾਰਿਤ ਪà©à¨°à©‹à¨—à©à¨°à¨¾à¨® ਦੇ ਅਨà©à¨¸à¨¾à¨° ਸਵੇਰੇ ਸ਼à©à¨°à©‚ ਹੋ ਗਈ। ਇਸ ਬੈਠਕ ਵਿੱਚ ਸੀਨੀਅਰ ਪਾਰਟੀ ਨੇਤਾ ਲਾਲਕà©à¨°à¨¿à¨¶à¨¨ ਅਡਵਾਨੀ, ਰਾਸ਼ਟਰੀ ਪà©à¨°à¨®à©à©±à¨– ਰਾਜਨਾਥ ਸਿੰਘ, ਰਾਜ ਸà¨à¨¾ ਵਿੱਚ ਵਿਰੋਧੀ ਧਿਰ ਦੇ ਨੇਤਾ ਅਰà©à¨£ ਜੇਟਲੀ, ਲੋਕ ਸà¨à¨¾ ਵਿੱਚ à¨à¨¾à¨œà¨ªà¨¾ ਦੀ ਉਪ ਨੇਤਾ ਸà©à¨¶à¨®à¨¾ ਸਵਰਾਜ, ਸਾਰੇ ਪਾਰਟੀ ਸਕੱਤਰਾਂ ਅਤੇ ਪਾਰਟੀ ਦੇ ਕੋਰ ਗਰà©à©±à¨ª ਦੇ ਲੀਡਰਾਂ ਸਮੇਤ ਲਗà¨à¨— 20 ਨੇਤਾ ਹਿੱਸਾ ਲੈ ਰਹੇ ਹਨ। |