à¨à©±à©žà¨¬à©€à¨†à¨ˆ ਨੇ ਕੀਤੀ ਪà©à©±à¨›à¨—ਿੱਛ |
ਮà©à©°à¨¬à¨ˆ-ਮà©à©°à¨¬à¨ˆ ਵਿੱਚ ਹੋਠਅੱਤਵਾਦੀ ਹਮਲੇ ਦੇ ਸੰਬੰਧ ਵਿੱਚ à¨à©±à©žà¨¬à©€à¨†à¨ˆ ਦੇ à¨à¨œà©°à¨Ÿ ਨੇ
ਅਦਾਲਤ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਨੇ ਅਮਰੀਕਾ ਵਿੱਚ ਕà©à©±à¨ ਪਾਕਿਸਤਾਨੀ ਲੋਕਾਂ ਤੋਂ
ਪà©à©±à¨›à¨—ਿੱਛ ਕੀਤੀ ਹੈ।
ਮà©à©°à¨¬à¨ˆ ਵਿੱਚ ਹੋà¨
ਅੱਤਵਾਦੀ ਹਮਲੇ ਦੇ ਸੰਬੰਧ ਵਿੱਚ à¨à©±à©žà¨¬à©€à¨†à¨ˆ ਦੇ à¨à¨œà©°à¨Ÿ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ
ਅਧਿਕਾਰੀ ਨੇ ਅਮਰੀਕਾ ਵਿੱਚ ਕà©à©±à¨ ਪਾਕਿਸਤਾਨੀ ਲੋਕਾਂ ਤੋਂ ਪà©à©±à¨›à¨—ਿੱਛ ਕੀਤੀ ਹੈ।
ਮਾਣਯੋਗ ਜੱਜ à¨à©±à¨®à¨à©±à¨² ਤਹਿਲੀਆਨੀ ਦੇ ਸਾਹਮਣੇ ਅਮਰੀਕੀ ਅਧਿਕਾਰੀ ਜਿਸਦੀ ਪਹਿਚਾਣ ਨਹੀਂ ਦੱਸੀ ਗਈ ਨੇ ਦੱਸਿਆ ਜਾਂਚ ਹਾਲੇ ਜਾਰੀ ਹੈ, ਇਸਦੇ ਲਈ ਜਿਆਦਾ ਜਾਣਕਾਰੀ ਉਪਲਬੱਧ ਨਹੀਂ ਕਰਵਾਈ ਜਾ ਸਕਦੀ ਹੈ। ਕਸਾਬ ਦੇ ਵਕੀਲ ਦà©à¨†à¨°à¨¾ ਪà©à©±à¨›à©‡ ਗਠਇੱਕ ਪà©à¨°à¨¶à¨¨ ਦੇ ਜà©à¨†à¨¬ ਵਿੱਚ ਅਧਿਕਾਰੀ ਨੇ ਕਿਹਾ ਕਿ ਫੈਡਰਲ ਬਿਊਰੋ ਆਫ਼ ਇਨਵੇਸਟੀਗੇਸ਼ਨ ਅਧਿਕਾਰੀਆਂ ਨੇ ਅਮਰੀਕਾ ਦੇ ਲਾਸ à¨à¨‚ਜਲਿਸ ਦੇ ਦਫ਼ਤਰ ਵਿੱਚ ਮਾਮਲਾ ਦਰਜ ਕੀਤਾ ਹੈ ਕਿਉਂਕਿ ਮà©à©°à¨¬à¨ˆ ਹਮਲੇ ਵਿੱਚ ਛੇ ਅਮਰੀਕੀ ਨਾਗਰਿਕ ਵੀ ਅੱਤਵਾਦ ਦੇ ਸ਼ਿਕਾਰ ਹੋਠਸਨ। ਵਿਸ਼ੇਸ਼ ਸਰਕਾਰੀ ਵਕੀਲ ਉੱਜਵਨ ਨਿਕਮ ਦੇ ਇੱਕ ਪà©à¨°à¨¶à¨¨ ਦੇ ਜà©à¨†à¨¬ ਵਿੱਚ à¨à©±à¨«à¨¬à©€à¨†à¨ˆ à¨à¨œà©°à¨Ÿ ਨੇ ਕਿਹਾ ਕਿ ਮà©à©°à¨¬à¨ˆ ਵਿੱਚ 26 ਨਵੰਬਰ ਨੂੰ ਹੋਠਅੱਤਵਾਦੀ ਹਮਲੇ ਨਾਲ ਜà©à©œà©à¨¹à©‡ ਦਸਤਾਵੇਜ ਅਤੇ ਸਮਾਨ ਦਸ ਫਰਵਰੀ 2009 ਨੂੰ 37ਵੀਂ ਹੋਰ ਮਹਾਨਗਰੀ ਅਦਾਲਤ ਤੋਂ ਮਿਲਿਆ ਸੀ। ਉਹਨਾਂ ਨੇ ਕਿਹਾ ਕਿ ਸਾਰੇ ਦਸਤਾਵੇਜਾਂ ਵਿੱਚ ਉਹਨਾਂ ਦੇ ਹਸਤਾਖ਼ਰ ਹਨ। ਇਸ ਮਾਮਲੇ ਵਿੱਚ ਇੱਕ ਵਾਂਟੇਡ ਅਪਰਾਧੀ ਖੜà©à¨¹à¨• ਸਿੰਘ ਦੇ ਈਮੇਲ ਖਾਤੇ ਦੀ ਜਾਂਚ à¨à©±à©žà¨¬à©€à¨†à¨ˆ ਨੇ ਕੀਤੀ ਸੀ, ਜਿਸਨੇ ਅੱਤਵਾਦੀਆਂ ਨੂੰ ਮੋਬਾਇਲ ਸੇਵਾ ਉਪਲਬੱਧ ਕਰਵਾਈ ਸੀ। |