ਸੁਬਾ ਸਰਹੰਦ ਤਕੂ ,ਹਿੰਦ ਦੀ ਚਾਦਰ ਦੇ ਪੋਤਰੇ,..ਕੁੱਕੜ ਪਿੰਡੀਆ ..99,
281777_545827412111920_1972157966_n.jpg 
ਸਿੱਖ ਪੰਥ ਦੇ ਸ਼ਹੀਦਾਂ ਦੀਆਂ ਗਾਥਾ ਨਿਆਰੀਆਂ,
ਨੀਹਾਂ ਵਿਚ ਚਿਣੀਆਂ ਦੋ ਜਿੰਦਾਂ ਨੇ ਪਿਅਰੀਆਂ,

ਦਾਦੀ ਮਾਂ ਨੂੰ ਆਖਦੇ ਦਾਦਾ ਜੀ ਦੇ ਕੋਲ ਜਾਮਾ ਗੇ,
ਸੀਸ ਲਹਾ ਕੇ ਅਸੀਂ ਚਪਣੀਆਂ ਵੀ ਲੁਹਾਵਾਂ ਗੇ,

ਇਸ ਤੰਨ ਨੂ ਜੰਬੂਰਾਂ ਨਾਲ ਖਿਚਣ ਨੂੰ ਆਖਾਂ ਗੇ,
ਬੋਲੇ ਸੋ ਨਿਹਾਲ ,ਸਤਿ ਸ੍ਰੀ ਅਕਾਲ , ਆਖਾਂ ਗੇ,

ਸੁਬਾ ਸਰਹੰਦ ਤਕੂ ,ਹਿੰਦ ਦੀ ਚਾਦਰ ਦੇ ਪੋਤਰੇ,
ਗੁਰੂ ਗੋਬਿੰਦ ਦੇ ਲਾਡਲੇ ਹਰਗੋਬਿੰਦ ਦੇ ਪੜਪੋਤਰੇ,
227090_485921594784696_2102939542_n.jpg