ਇੰਠਤਾਂ ਚਪੜਾਸੀ ਨਾਲ ਵੀ ਨਹੀਂ ਹà©à©°à¨¦à¨¾ |
ਨਵੀਂ ਦਿੱਲੀ- 'ਇੰਠਤਾਂ ਚਪੜਾਸੀ ਨਾਲ ਵੀ ਨਹੀਂ ਹà©à©°à¨¦à¨¾' ਇਹ ਸ਼ਬਦ ਕਿਸੇ ਹੋਰ ਦੇ ਨਹੀਂ
ਬਲਕਿ 'ਜਿਨਾਹ-ਇੰਡੀਆ ਪਾਰਟੀਸ਼ਨ ਇਨਡੀਪੈਂਡੇਂਸ' ਦੇ ਨਾਲ ਵਿਵਾਦਾਂ ਵਿੱਚ ਆਠਤੇ à¨à¨¾à¨°à¨¤à©€
ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਨੇਤਾ ਜਸਵੰਤ ਸਿੰਘ ਦੇ ਹਨ।
'ਇੰਠਤਾਂ ਚਪੜਾਸੀ ਨਾਲ
ਵੀ ਨਹੀਂ ਹà©à©°à¨¦à¨¾' ਇਹ ਸ਼ਬਦ ਕਿਸੇ ਹੋਰ ਦੇ ਨਹੀਂ ਬਲਕਿ 'ਜਿਨਾਹ-ਇੰਡੀਆ ਪਾਰਟੀਸ਼ਨ
ਇਨਡੀਪੈਂਡੇਂਸ' ਦੇ ਨਾਲ ਵਿਵਾਦਾਂ ਵਿੱਚ ਆਠਤੇ à¨à¨¾à¨°à¨¤à©€ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ
ਨੇਤਾ ਜਸਵੰਤ ਸਿੰਘ ਦੇ ਹਨ।
ਜੀ ਹਾਂ, ਕà©à©±à¨ ਇਸ ਤਰà©à¨¹à¨¾à¨‚ ਦਾ ਕਹਿੰਦੇ ਹੋਠਆਜ ਤਕ ਦੇ ਲੋਕਪà©à¨°à¨¿à¨…ਤਾ ਸ਼ੋਅ ਸੀਧੀ ਬਾਤ ਦੇ ਵਿੱਚ ਨਜ਼ਰ ਆਉਣਗੇ, ਜਿਸਦਾ ਪà©à¨°à¨¸à¨¾à¨°à¨£ à¨à¨¤à¨µà¨¾à¨° ਨੂੰ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਨੇ ਇਹ ਵੀ ਪà©à¨°à¨—ਟਾਵਾ ਕੀਤਾ ਕਿ ਕਿਤਾਬ ਤਾਂ ਕੇਵਲ ਇੱਕ ਬਹਾਨਾ ਹੈ, ਅਸਲ ਵਿੱਚ ਪਾਰਟੀ ਦੇ ਕà©à©±à¨ ਨੇਤਾ ਉਹਨਾਂ ਨੂੰ ਕੱਢਣਾ ਚਾਹà©à©°à¨¦à©‡ ਸਨ। ਜਦੋਂ ਉਹਨਾਂ ਕੋਲ ਇਹ ਪà©à©±à¨›à¨¿à¨† ਗਿਆ ਕਿ ਸਾਬਕਾ ਪà©à¨°à¨§à¨¾à¨¨ ਮੰਤਰੀ ਅਟਲ ਬਿਹਾਰੀ ਵਾਜਪਈ ਇਸ ਸਥਿਤੀ ਨਾਲ ਕਿਵੇਂ ਨਿਪਟਦੇ ਤਾਂ ਸ਼à©à¨°à©€ ਸਿੰਘ ਨੇ ਕਿਹਾ ਕਿ ਉਹ ਹਰ ਇੱਕ ਮà©à©±à¨¦à©‡ ਉੱਤੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੰਦੇ ਅਤੇ ਉਸਦੇ ਬਾਅਦ ਹੀ ਆਪਣਾ ਫੈਸਲਾ ਸà©à¨£à¨¾à¨‰à¨‚ਦੇ। ਅਚਾਨਕ ਕੋਈ ਮੈਨੂੰ ਫੋਨ ਕਰ ਸੂਚਿਤ ਕਰਦਾ ਹੈ ਕਿ ਮੈਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ। ਇਹ ਤਾਂ ਸ਼ਾਇਦ ਤà©à¨¸à©€à¨‚ ਇੱਕ ਚਪੜਾਸੀ ਨੂੰ ਵੀ ਨਹੀਂ ਆਖੋਗੇ। ਇਸ ਪà©à¨°à¨¶à¨¨ ਉੱਤੇ ਕਿ ਕੀ ਵਾਜਪਈ ਉਹਨਾਂ ਨੂੰ ਪਾਰਟੀ ਤੋਂ ਕੱਢਦੇ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਦੇ ਵੀ ਇਸ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। |