ਮਿਡ-ਡੇ ਮੀਲ ਨੂੰ ਅੰਦਰੂਨੀ ਕਮਜ਼ੋਰੀਆਂ ਨੇ ਮਾਰਿਆ |
ਨਵੀਂ ਦਿੱਲੀ, 23 ਅਗਸਤ-ਮਿਡ-ਮੀਲ ਸਕੀਮ ਨੂੰ ਸਕੂਲਾਂ ’ਚ ਅਮਲੀ ਜ਼ਾਮਾ ਪਹਿਨਾਉਣ ਦੀ ਪà©à¨°à¨•à¨¿à¨°à¨¿à¨† ਨੂੰ ਇਸਦੀ ਯੋਜਨਾਬੰਦੀ ਤੋਂ ਲੈ ਕੇ à¨à©‹à¨œà¨¨ ਪਰੋਸਣ ਤੱਕ ‘ਹਰੇਕ ਪੜਾਅ’ ’ਤੇ ਆਈਆਂ ਅੰਦਰੂਨੀ ਕਮਜ਼ੋਰੀਆਂ ਨੇ ਢਾਹ ਲਾਈ ਹੈ। ਸਕੀਮ ਦੀ ਸਮੀਖਿਆ ਰਿਪੋਰਟ ’ਚ ਕੰਟਰੋਲਰ ਤੇ ਆਡਿਟ ਜਨਰਲ ਆਫ ਇੰਡੀਆ (ਕੈਗ) ਨੇ ਕਿਹਾ ਹੈ ਕਿ ਸੰਸਥਾਵਾਂ ’ਚ à¨à©‹à¨œà¨¨ ਪਰੋਸਣ ਦੀ ਸਹੀ ਰੂਪ ’ਚ ਨਿਗਰਾਨੀ ਨਾ ਹੋਣਾ ਵੀ ਇਸ ਸਕੀਮ ਦੇ ਫੇਲà©à¨¹ ਹੋਣ ਦਾ ਕਾਰਨ ਹੈ। ਕੈਗ ਨੇ ਮਨà©à©±à¨–à©€ ਸà©à¨°à©‹à¨¤ ਵਿਕਾਸ ਮੰਤਰਾਲੇ ਤੇ ਸੂਬਿਆਂ ਨੂੰ ਆਧਾਰ-à¨à©‚ਤ ਸਰਵੇਖਣ ਨਾ ਕਰਨ ’ਤੇ
ਚੰਗੀ à¨à¨¾à©œ ਵੀ ਪਾਈ ਹੈ। ਇਸ ਸਰਵੇ ਦੇ ਨਾ ਹੋਣ ਕਾਰਨ ਪà©à¨°à©‹à¨—ਰਾਮ ਮਨਜ਼ੂਰੀ ਬੋਰਡ ਵੱਲੋਂ ਸਾਲਾਨਾ ਕਾਰਜ ਯੋਜਨਾ ਤੇ ਬੱਜਟ ਦੇ ਗਲਤ ਇੰਦਰਾਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨà©à¨¹à¨¾à¨‚ ਕਾਰਨਾਂ ਕਰਕੇ ਸੂਬਿਆਂ ਨੂੰ à¨à©‹à¨œà¨¨ ਸਮੱਗਰੀ ਤੇ ਵਿੱਤੀ ਸਹਾਇਤਾ ਜਾਂ ਤਾਂ ਹੱਦੋਂ ਵੱਧ ਮਿਲ ਗਈ ਜਾਂ ਫਿਰ ਬਿਲਕà©à¨² ਹੀ ਘੱਟ। ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦੀ ਲਗਾਤਾਰ ਚੈਕਿੰਗ ਨਾ ਕਰਨ ਕਰਕੇ à¨à©‹à¨œà¨¨ ਦੀ ਕà©à¨†à¨²à¨¿à¨Ÿà©€ ਘਟੀਆ ਪਰੋਸੀ ਜਾਂਦੀ ਹੈ। ਆਪਣੇ ਮਿਥੇ ਟੀਚੇ ਦੀ ਪà©à¨°à¨¾à¨ªà¨¤à©€ ਲਈ ਸਕੀਮ ’ਚ ਦਿੱਤੀਆਂ ਗਈਆਂ ਹਦਾਇਤਾਂ ਅਨà©à¨¸à¨¾à¨° ਸੂਬਿਆਂ ਵੱਲੋਂ ਨਾਮਜ਼ਦ ਕੀਤੀ ਬਾਹਰੀ ਕਮੇਟੀ ਵੱਲੋਂ ਸà©à¨¤à©°à¨¤à¨° ਰੂਪ ’ਚ ਵਿਚਰਦਿਆਂ ਵਿਸ਼ੇਸ਼ ਸਮੀਖਿਆ ਕੀਤੀ ਜਾਣੀ ਸੀ ਪਰ ਬਹà©à¨¤à©‡ ਸੂਬਿਆਂ ਨੇ ਅਜਿਹਾ ਨਹੀਂ ਕੀਤਾ। ਰਿਪੋਰਟ ’ਚ ਮੰਤਰਾਲੇ ਨੂੰ ਸਪੱਸ਼ਟ ਰੂਪ ’ਚ ਤਾੜਨਾ ਕੀਤੀ ਗਈ ਹੈ ਕਿ ਮੰਤਰਾਲਾ ਸੂਬਿਆਂ ਦੀ ਸਾਲਾਨਾ ਕਾਰਜ ਯੋਜਨਾ ਤੇ ਬੱਜਟ ਦੀ ਪà©à¨°à©‹à¨—ਰਾਮ ਮਨਜ਼ੂਰੀ ਬੋਰਡ ਕੋਲੋਂ ਘੋਖ ਕਰਵਾà¨à¥¤ ਕੇਂਦਰ ਵੱਲੋਂ ਦਿੱਤੀ ਗਈ ਵਿੱਤੀ ਸਹਾਇਤਾ ਤੇ à¨à©‹à¨œà¨¨ ਪਦਾਰਥਾਂ ਦੀ ਮਾਤਰਾ ਤੇ ਇੰਦਰਾਜਾਂ ਦੀ ਵਿਸ਼ੇਸ਼ ਤੌਰ ’ਤੇ ਡੂੰਘੀ ਜਾਂਚ ਕਰਨ ਲਈ ਕਿਹਾ ਗਿਆ ਹੈ। |