ਮà©à¨¦à¨°à¨¾à¨¸à©žà©€à¨¤à©€ ਅੰਕੜੇ ਮਾਸਿਕ ਅਧਾਰ 'ਤੇ |
ਨਵੀਂ ਦਿੱਲੀ - ਵਪਾਰ ਅਤੇ ਉਦਯੋਗ ਵਿà¨à¨¾à¨— ਜਲਦ ਮà©à¨¦à¨°à¨¾à¨¸à©žà©€à¨¤à©€ ਦੇ ਅੰਕੜੇ ਹਫ਼ਤਾਵਾਰੀ ਦੇ
ਬਜਾਠਮਾਸਿਕ ਅਧਾਰ 'ਤੇ ਜ਼ਾਰੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਮੰਜ਼ੂਰੀ ਲਵੇਗਾ।ਹਾਲੇ
ਮਹਿੰਗਾਈ ਦੀ ਦਰ ਦੇ ਅੰਕੜੇ ਹਰ ਹਫ਼ਤੇ ਜ਼ਾਰੀ ਕੀਤੇ ਜਾਂਦੇ ਹਨ।
ਵਪਾਰ ਅਤੇ ਉਦਯੋਗ ਵਿà¨à¨¾à¨— ਜਲਦ ਮà©à¨¦à¨°à¨¾à¨¸à©žà©€à¨¤à©€ ਦੇ ਅੰਕੜੇ ਹਫ਼ਤਾਵਾਰੀ ਦੇ ਬਜਾਠਮਾਸਿਕ ਅਧਾਰ 'ਤੇ ਜ਼ਾਰੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਮੰਜ਼ੂਰੀ ਲਵੇਗਾ।ਹਾਲੇ ਮਹਿੰਗਾਈ ਦੀ ਦਰ ਦੇ ਅੰਕੜੇ ਹਰ ਹਫ਼ਤੇ ਜ਼ਾਰੀ ਕੀਤੇ ਜਾਂਦੇ ਹਨ।
ਸੂਤਰਾਂ ਨੇ ਕਿਹਾ ਹੈ ਕਿ ਹਾਲਾਂਕਿ ਖਾਧ ਪਦਾਰਥਾਂ ਅਤੇ ਤੇਲ ਦੀਆਂ ਕੀਮਤਾਂ 'ਚ ਆਠਬਦਲਾਅ ਸਬੰਧੀ ਅੰਕੜੇ ਹਰ ਹਫ਼ਤੇ ਜ਼ਾਰੀ ਕੀਤੇ ਜਾਣਗੇ,ਲੇਕਿਨ ਥੋਕ ਮà©à¨²à©à¨¹ ਸੂਚਕਾਂਕ ਅਧਾਰਤ ਮà©à¨¦à¨°à¨¾ ਸਫ਼ੀਤੀ 'ਚ ਸਠਤੋਂ ਜ਼ਿਆਦਾ à¨à¨¾à¨° ਅੰਕ ਰੱਖਣ ਵਾਲੇ ਮà©à©œ ਨਿਰਮਿਤ ਵਸਤੂਆਂ ਦੇ ਅੰਕੜੇ ਹਫ਼ਤੇ ਦੀ ਬਜਾਠਹਰ ਮਹੀਨੇ ਜ਼ਾਰੀ ਕੀਤੇ ਜਾਣਗੇ। ਸੂਤਰਾਂ ਨੇ ਕਿਹਾ ਹੈ ਕਿ ਜਲਦ ਹੀ ਅਸੀਂ ਇਸ ਮਸਲੇ ਨੂੰ ਮੰਤਰੀ ਮੰਡਲ ਦੇ ਸਾਹਮਣੇ ਲੈ ਕੇ ਜਾਵਾਂਗੇ।ਉਨà©à¨¹à¨¾ ਨੇ ਕਿਹਾ ਹੈ ਕਿ ਮà©à¨¦à¨°à¨¾ ਸਫ਼ੀਤੀ ਦੇ ਅੰਕੜਿਆਂ ਨੂੰ ਮਹੀਨੇ ਦੇ ਅਧਾਰ 'ਤੇ ਜ਼ਾਰੀ ਕੀਤਾ ਜਾਣਾ ਜ਼ਿਆਦਾ ਤਰਕ ਸੰਗਤ ਹੈ,ਕਿਉਂਕਿ ਇਸ ਨਾਲ ਕੀਮਤਾਂ ਦੀ ਸਥਿੱਤੀ ਦੀ ਸਹੀ ਤਸਵੀਰ ਉੱà¨à¨°à¨•à©‡ ਸਾਹਮਣੇ ਆਵੇਗੀ। ਸੂਤਰਾਂ ਨੇ ਕਿਹਾ ਹੈ ਕਿ ਮਾਸਿਕ ਅਧਾਰ 'ਤੇ ਗਨਣਾ ਨਾਲ ਮà©à¨¦à¨°à¨¾ ਸਫ਼ੀਤੀ ਦੇ ਅੰਕੜੇ ਜ਼ਿਆਦਾ à¨à¨°à©‹à¨¸à©‡à¨¯à©‹à¨— ਸਾਬਤ ਹੋਣਗੇ।ਉਨà©à¨¹à¨¾ ਨੇ ਦੱਸਿਆ ਹੈ ਕਿ ਜ਼ਿਆਦਾਤਰ ਦੇਸ਼ ਮà©à¨¦à¨°à¨¾ ਸਫ਼ੀਤੀ ਦੇ ਅੰਕੜੇ ਮਾਸਿਕ ਅਧਾਰ 'ਤੇ ਹੀ ਜ਼ਾਰੀ ਕਰਦੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਇਸ ਦੇ ਇਲਾਵਾ ਸਰਕਾਰ ਦੀ ਯੋਜਨਾ ਨਵਾਂ ਵਿਆਪਕ ਇੰਡੈਕਸ ਲਿਆਉਣ ਦੀ ਹੈ,ਜਿਸ ਦਾ ਅਧਾਰ ਸਾਲ 2004-05 ਹੋਵੇਗਾ।ਉਨà©à¨¹à¨¾ ਨੇ ਦੱਸਿਆ ਹੈ ਕਿ ਇਸ ਨਵੇਂ ਇੰਡੈਕਸ ਦੀ ਜਾਂਚ ਦਾ ਕੰਮ ਸ਼à©à¨°à©‚ ਹੋ ਗਿਆ ਹੈ ਅਤੇ ਅੰਕੜੇ ਜà©à¨Ÿà¨¾à¨ ਜਾ ਰਹੇ ਹਨ। |