ਵਿਕਾਸ ਲਈ ਤੇਜ਼ੀ ਨਾਲ ਵਿੱਤੀ ਸà©à¨§à¨¾à¨° ਜਰੂਰੀ |
ਨਵੀਂ ਦਿੱਲੀ - ਵਿੱਤੀ ਮੰਤਰੀ ਪà©à¨°à¨£à¨¬ ਮà©à¨–ਰਜ਼ੀ ਨੇ ਅੱਜ ਕਿਹਾ ਹੈ ਕਿ ਦੇਸ਼ ਨੂੰ ਨੌ
ਫ਼ੀਸਦੀ ਦੀ ਵਿਕਾਸ ਦਰ ਹਾਸਿਲ ਕਰਨ ਲਈ ਵਿੱਤੀ ਸà©à¨§à¨¾à¨°à¨¾à¨‚ ਨੂੰ ਤੇਜ਼ੀ ਨਾਲ ਲਾਗੂ ਕਰਨਾ
ਹੋਵੇਗਾ,ਜਦੋਂਕਿ ਤà©à¨°à©°à¨¤ ਚà©à¨£à©Œà¨¤à©€ ਕਮਜ਼ੋਰ ਮਾਨਸੂਨ ਨਾਲ ਨਿਪਟਣਾ ਹੈ ।
ਵਿੱਤੀ ਮੰਤਰੀ ਪà©à¨°à¨£à¨¬
ਮà©à¨–ਰਜ਼ੀ ਨੇ ਅੱਜ ਕਿਹਾ ਹੈ ਕਿ ਦੇਸ਼ ਨੂੰ ਨੌ ਫ਼ੀਸਦੀ ਦੀ ਵਿਕਾਸ ਦਰ ਹਾਸਿਲ ਕਰਨ ਲਈ
ਵਿੱਤੀ ਸà©à¨§à¨¾à¨°à¨¾à¨‚ ਨੂੰ ਤੇਜ਼ੀ ਨਾਲ ਲਾਗੂ ਕਰਨਾ ਹੋਵੇਗਾ,ਜਦੋਂਕਿ ਤà©à¨°à©°à¨¤ ਚà©à¨£à©Œà¨¤à©€ ਕਮਜ਼ੋਰ
ਮਾਨਸੂਨ ਨਾਲ ਨਿਪਟਣਾ ਹੈ ।
ਮà©à¨–ਰਜ਼ੀ ਨੇ ਇੱਥੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ 'ਚ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ 'ਚ ਦੇਸ਼ ਦੀ ਅਰਥ ਵਿਵਸਥਾ ਦੀ ਵਿਕਾਸ ਦਰ ਲੱਗà¨à¨— ਛੇ ਪà©à¨°à¨¤à¨¿à¨¶à¨¤ ਦੇ ਆਸ-ਪਾਸ ਰਹਿਣ ਦੀ ਸੰà¨à¨¾à¨µà¨¨à¨¾ ਹੈ।ਉਨà©à¨¹à¨¾ ਨੇ ਕਿਹਾ ਹੈ ਕਿ ਮਾਨਸੂਨ ਦੀ ਘੱਟ ਬਰਸਾਤ ਦੇ ਪà©à¨°à¨à¨¾à¨µ ਨਾਲ ਨਿਪਟਨਾ ਅਤੇ ਪੇਂਡੂ ਅਰਥਵਿਵਸਥਾ ਉੱਚ ਪà©à¨°à¨¾à¨¥à¨®à¨¿à¨•à¨¤à¨¾ ਹੈ। ਵੈਸ਼ਵਿਕ ਮੰਦੀ ਕਾਰਣ ਨਿਰਯਾਤ ਘੱਟਣ ਅਤੇ ਮੰਗ ਘੱਟ ਹੋਣ ਨਾਲ ਦੇਸ਼ ਦੀ ਵਿਕਾਸ ਦਰ ਨੌ ਪà©à¨°à¨¤à¨¿à¨¶à¨¤ ਤੋਂ ਘੱਟਕੇ ਸਾਲ 2007-08 'ਚ 6.7 ਪà©à¨°à¨¤à¨¿à¨¶à¨¤ ਤੱਕ ਸਿਮਟ ਗਈ।ਵਿੱਤੀ ਸà©à¨§à¨¾à¨°à¨¾à¨‚ ਦੇ ਸਬੰਧ 'ਚ ਉਨà©à¨¹à¨¾ ਨੇ ਕਿਹਾ ਹੈ ਕਿ ਸਰਕਾਰ ਇਸ ਦਿਸ਼ਾ 'ਚ ਅੱਗੇ ਵੱਧ ਰਹੀ ਹੈ ਅਤੇ ਸਵਾਇਤ ਕਰਜ਼ੇ ਪà©à¨°à¨¬à©°à¨§à¨¨ ਦਫ਼ਤਰ ਸਥਾਪਤ ਕੀਤਾ ਜਾ ਰਿਹਾ ਹੈ।ਇਸ ਦੇ ਇਲਾਵਾ ਅਗਲੇ ਸਾਲ ਤੋਂ ਵਸਤੂ ਅਤੇ ਸੇਵਾ ਕਰ (ਜੀà¨à¨¸à¨Ÿà©€) ਲਾਗੂ ਕਰਨ ਦਾ ਪੂਰà©à¨¹à¨¾ ਯਤਨ ਕਰ ਰਹੀ ਹੈ। |