ਦੇਸ਼ 'ਚ ਕੋਇਲੀ ਉਤਪਾਦਨ ਵਧਾਉਣ ਦੀ ਤਿਆਰੀ |
ਬਸਤੀ - ਸਰਕਾਰ ਨੇ ਦੇਸ਼ 'ਚ ਕੋਇਲੇ ਦੀ ਪੱਚੀ ਪà©à¨°à¨¤à¨¿à¨¶à¨¤ ਦੀ ਕਮੀ ਹੋਣ ਦੀ ਗੱਲ ਸਵੀਕਾਰਦੇ
ਹੋਠਅੱਜ ਕਿਹਾ ਹੈ ਕਿ ਇਸ ਕਮੀ ਦੀ ਪੂਰਤੀ ਲਈ ਉਤਪਾਦਨ ਵਧਾਉਣ ਦਾ ਅà¨à¨¿à¨†à¨¨ ਸ਼à©à¨°à©‚ ਕੀਤਾ
ਗਿਆ ਹੈ ਅਤੇ ਵਰਤਮਾਨ 'ਚ 45 ਕਰੋੜ ਟਨ ਕੋਇਲੇ ਦਾ ਉਤਪਾਦਨ ਹੋ ਰਿਹਾ ਹੈ,ਜਿਸ ਨੂੰ
ਵਧਾਕੇ 51.50 ਕਰੋੜ ਟਨ ਕਰਨ ਦੀ ਯੋਜਨਾ ਹੈ।
ਸਰਕਾਰ ਨੇ ਦੇਸ਼ 'ਚ
ਕੋਇਲੇ ਦੀ ਪੱਚੀ ਪà©à¨°à¨¤à¨¿à¨¶à¨¤ ਦੀ ਕਮੀ ਹੋਣ ਦੀ ਗੱਲ ਸਵੀਕਾਰਦੇ ਹੋਠਅੱਜ ਕਿਹਾ ਹੈ ਕਿ ਇਸ
ਕਮੀ ਦੀ ਪੂਰਤੀ ਲਈ ਉਤਪਾਦਨ ਵਧਾਉਣ ਦਾ ਅà¨à¨¿à¨†à¨¨ ਸ਼à©à¨°à©‚ ਕੀਤਾ ਗਿਆ ਹੈ ਅਤੇ ਵਰਤਮਾਨ 'ਚ 45
ਕਰੋੜ ਟਨ ਕੋਇਲੇ ਦਾ ਉਤਪਾਦਨ ਹੋ ਰਿਹਾ ਹੈ,ਜਿਸ ਨੂੰ ਵਧਾਕੇ 51.50 ਕਰੋੜ ਟਨ ਕਰਨ ਦੀ
ਯੋਜਨਾ ਹੈ।
ਕੋਇਲਾ ਰਾਜਮੰਤਰੀ ਸà©à¨¤à©°à¨¤à¨° ਇੰਚਾਰਜ਼,ਪà©à¨°à¨•à¨¾à¨¶ ਜਾਇਸਵਾਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਇਸ ਸਮੇਂ ਦੇਸ਼ 'ਚ 45 ਕਰੋੜ ਟਨ ਕੋਇਲੇ ਦਾ ਉਤਪਾਦਨ ਹੋ ਰਿਹਾ ਹੈ,ਜਿਸ ਨੂੰ ਇੱਕ ਸਾਲ ਅੰਦਰ ਵਧਾਕੇ 51.50 ਕਰੋੜ ਟਨ ਕਰਨ ਦੇ ਲਕਸ਼ ਹਨ। ਉਨà©à¨¹à¨¾ ਨੇ ਦੱਸਿਆ ਹੈ ਕਿ ਕੋਇਲੇ ਦੀ ਕਮੀ ਦੇ ਮੱਦੇਨਜ਼ਰ ਇਸ ਦੇ ਅਯਾਤ ਦੀ ਛੂਟ ਪà©à¨°à¨¦à¨¾à¨¨ ਕੀਤੀ ਗਈ ਹੈ।ਦੇਸ਼ 'ਚ ਮੰਗ ਦੀ ਤà©à¨²à¨¨à¨¾ 'ਚ 25 ਫ਼ੀਸਦੀ ਕੋਇਲੇ ਦੀ ਕਮੀ ਹੈ।ਇਸ ਕਮੀ ਨੂੰ ਪੂਰà©à¨¹à¨¾ ਕਰਨ ਲਈ ਕੋਲ ਇੰਡੀਆ ਵਿਦੇਸ਼ਾਂ ਤੋਂ ਕੋਇਲਾ ਕà©à¨°à¨¯ ਕਰ ਰਹੀ ਹੈ। ਜਾਇਸਵਾਲ ਨੇ ਦੱਸਿਆ ਹੈ ਕਿ ਕੋਲ ਇੰਡੀਆ ਦੇ ਪà©à¨°à¨¤à¨¿à¨¨à¨¿à¨§à©€ ਅਜਿਹੇ ਦੇਸ਼ਾਂ ਦੀ ਖੋਜ ਕਰ ਰਹੇ ਹਨ,ਜਿੱਥੇ ਮà©à©±à¨²à©à¨¹ ਕੋਇਲਾ ਮਿਲ ਸਕੇ।ਕੋਇਲਾ ਵਿà¨à¨¾à¨— ਨੇ 100 ਦਿਨ ਅੰਦਰ 10 ਪà©à¨°à¨¤à¨¿à¨¶à¨¤ ਉਤਪਾਦਨ ਵਧਾਉਣ ਦਾ ਫ਼ੈਸਲਾ ਲਿਆ ਸੀ ਅਤੇ ਉਤਪਾਦਨ ਲਕਸ਼ ਸੀਮਾ ਦੇ ਅੰਦਰ ਪੂਰà©à¨¹à¨¾ ਕਰ ਲਿਆ ਜਾਵੇਗਾ। ਉਨà©à¨¹à¨¾ ਨੇ ਕਿਹਾ ਹੈ ਕਿ ਕੋਇਲਾ ਉਤਪਾਦਨ ਖੇਤਰ ਤੋਂ à¨à©à¨°à¨¿à¨¶à¨Ÿà¨¾à¨šà¨¾à¨° ਦੂਰ ਕਰਨ ਲਈ ਅà¨à¨¿à¨†à¨¨ ਸ਼à©à¨°à©‚ ਕਰ ਦਿੱਤਾ ਗਿਆ ਹੈ।ਇਸ ਅà¨à¨¿à¨†à¨¨ ਤਹਿਤ ਸੀਬੀਆਈ ਦੇ ਦਲ ਨੇ ਸਿਮਰੌਲੀ ਅਤੇ à¨à¨¾à¨°à¨–ੰਡ 'ਚ ਤਿੰਨ ਸਥਾਨਾਂ 'ਤੇ ਛਾਪਾ ਮਾਰਕੇ ਜਾਂਚ ਪੜਤਾਲ ਕਰਨੀ ਸ਼à©à¨°à©‚ ਕਰ ਦਿੱਤੀ ਹੈ ਅਤੇ ਦੋਸ਼ੀਆਂ ਵਿਰà©à©±à¨§ ਕਾਰਵਾਈ ਕੀਤੀ ਗਈ ਹੈ। ਉਨà©à¨¹à¨¾ ਨੇ ਦੱਸਿਆ ਹੈ ਕਿ ਕੋਇਲਾ ਉਤਪਾਦਨ ਸ਼à©à¨°à©‚ ਕਰਨ ਦੇ ਪਹਿਲਾਂ ਵਾਤਾਵਰਣ ਵਿà¨à¨¾à¨— ਅਤੇ ਰਾਜ ਸਰਕਾਰਾਂ ਤੋਂ ਪà©à¨°à¨®à¨¾à¨£ ਪੱਤਰ ਲੈਣਾ ਪੈਂਦਾ ਹੈ।ਪਹਿਲੇ ਪà©à¨°à¨®à¨¾à¨£ ਪੱਤਰ ਮਿਲਣ 'ਚ ਕਈ ਸਾਲ ਲੱਗ ਜਾਂਦੇ ਸਨ,ਹà©à¨£ ਵਾਤਾਵਰਣ ਮੰਤਰੀ ਨਾਲ ਬੈਠਕੇ ਉਨà©à¨¹à¨¾ ਨੇ ਤੈਅ ਕੀਤਾ ਹੈ ਕਿ ਛੇ ਮਹੀਨੇ ਅੰਦਰ ਪà©à¨°à¨®à¨¾à¨£ ਪੱਤਰ ਜਰੂਰ ਮਿਲ ਜਾਵੇਗਾ। |