ਬੀਕਾਨੇਰੀ à¨à©à¨œà©€à¨† ਦੇ ਪੇਂਟੇਂਟ ਲਈ ਚੇਤਨਾ ਕੈਂਪ |
ਬੀਕਾਨੇਰ -ਵਿਸ਼ਵ ਪà©à¨°à¨¸à¨¿à©±à¨§ ਬੀਕਾਨੇਰੀ à¨à©à¨œà©€à¨† ਦੇ ਪà©à¨°à¨¸à¨¤à¨¾à¨µà¨¤ ਪੇਟੇਂਟ ਦੀ ਪà©à¨°à¨•à©à¨°à¨¿à¨† ਵਿੱਚ ਅੱਜ ਇੱਥੇ à¨à©à¨œà©€à¨† ਉਤਪਾਦਾਂ ਲਈ ਚੇਤਨਾ ਕੈਂਪ ਆਯੋਜਤ ਕੀਤਾ ਗਿਆ।
ਜਿਲà©à¨¹à¨¾ ਉਦਯੋਗ ਕੇਂਦਰ 'ਚ ਆਯੋਜਤ ਕੈਂਪ 'ਚ 100 ਰà©à©±à¨ªà¨ ਕਰ ਲੈ ਕੇ à¨à©à¨œà©€à¨† ਉਤਪਾਦਕਾਂ ਨੂੰ ਬੀਕਾਨੇਰ à¨à©à¨œà©€à¨† ਉਤਪਾਦਕ ਸੰਘ ਦਾ ਮੈਂਬਰ ਬਣਾਇਆ ਗਿਆ,ਤਾਕਿ ਪੰਜੀਕà©à¨°à¨¿à¨¤ ਉਤਪਾਦਕ ਹੀ ਪੇਟੇਂਟ ਦੇ ਪà©à¨°à¨¤à©€à¨• ਚਿਨà©à¨¹ ਦਾ ਉਪਯੋਗ ਕਰ ਸਕੇ। ਸੰਘ ਦੇ ਪà©à¨°à¨§à¨¾à¨¨ ਸ਼ਿਵਰਤਨ ਅਗਰਵਾਲ ਨੇ ਦੱਸਿਅ ਹੈ ਕਿ ਦਿੱਲੀ 'ਚ ਪਿੱਛਲੀ 17 ਅਗਸਤ ਨੂੰ ਕੰਟà©à¨°à©‹à¨²à¨° ਆਫ਼ ਪੇਟੇਂਟ ਦੇ ਨਾਲ ਹੋਈ ਬੈਠਕ 'ਚ ਬੀਕਾਨੇਰੀ à¨à©à¨œà©€à¨† ਨੂੰ ਪੇਟੇਂਟ ਕਰਨ ਦੀ ਸਹਿਮਤੀ ਹੋ ਗਈ ਹੈ।ਇਸ ਦੀ ਵੈਧਾਨਿਕ ਜਾਇਜ਼ ਰਸਮਾਂ ਲੱਗà¨à¨— ਪੂਰà©à¨¹à©€à¨†à¨‚ ਹੋ ਚà©à©±à¨•à©€à¨†à¨‚ ਹਨ ਅਤੇ ਘੋਸ਼ਣਾ ਹੋਣੀ ਬਾਕੀ ਹੈ। ਅਗਰਵਾਲ ਨੇ ਦੱਸਿਆ ਹੈ ਕਿ ਚੇਤਨਾ ਕੈਂਪ 'ਚ à¨à©à¨œà©€à¨† ਨਿਰਮਾਤਾਵਾਂ ਨੂੰ à¨à©à¨œà©€à¨† ਪੇਟੇਂਟ ਨਾਲ ਜà©à©œà©€ ਜਾਣਕਾਰੀ ਦਿੱਤੀ ਗਈ।ਸੰਘ 'ਚ ਪੰਜੀਕà©à¨°à¨¿à¨¤ ਸਾਰੇ ਮੈਂਬਰ ਪੇਟੇਂਟ ਦੀ ਘੋਸ਼ਣਾ ਬਾਅਦ ਆਪਣੇ ਉਤਪਾਦ 'ਤੇ ਇਸ ਦੇ ਪà©à¨°à¨¤à©€à¨• ਚਿਨà©à¨¹ ਦਾ ਉਪਯੋਗ ਕਰ ਸਕਣਗੇ। |