ਸਪੈਕਟà©à¨°à¨® ਬਟਵਾਰੇ ਨੂੰ ਮੰਜੂਰੀ ਦੇਣ 'ਤੇ ਵਿਚਾਰ |
ਨਵੀਂ ਦਿੱਲੀ - ਸਰਕਾਰ ਦੂਰਸੰਚਾਰ ਪਰਿਚਾਲਕਾਂ ਨੂੰ ਆਪਸ 'ਚ ਫà©à¨°à©€à¨•à¨µà©ˆà¨‚ਸੀ ਦੇ ਬਟਵਾਰੇ
ਦੀ ਮੰਜੂਰੀ ਦੇਣ 'ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਸਪੈਕਟà©à¨°à¨® ਦੀ à¨à¨¾à¨°à©€ ਕਮੀ ਦੇ ਕਾਰਨ
ਹੋਣ ਵਾਲੇ 'ਕੰਜੈਸ਼ਨ' ਨੂੰ ਟਾਲਿਆ ਜਾ ਸਕੇ। ਇਸ ਪਹਿਲ ਦੇ ਅਨà©à¨¸à¨¾à¨° ਘੱਟ ਗਾਹਕਾਂ ਵਾਲੇ
ਮੋਬਾਇਲ ਪਰਿਚਾਲਕਾਂ ਨੂੰ ਹੋਰ ਕੰਪਨੀਆਂ ਨਾਲ ਸਪੈਕਟà©à¨°à¨® ਦੇ ਬਟਵਾਰੇ ਦੀ ਮੰਜੂਰੀ
ਹੋਵੇਗੀ।
ਸਰਕਾਰ ਦੂਰਸੰਚਾਰ
ਪਰਿਚਾਲਕਾਂ ਨੂੰ ਆਪਸ 'ਚ ਫà©à¨°à©€à¨•à¨µà©ˆà¨‚ਸੀ ਦੇ ਬਟਵਾਰੇ ਦੀ ਮੰਜੂਰੀ ਦੇਣ 'ਤੇ ਵਿਚਾਰ ਕਰ
ਰਹੀ ਹੈ, ਤਾਂ ਕਿ ਸਪੈਕਟà©à¨°à¨® ਦੀ à¨à¨¾à¨°à©€ ਕਮੀ ਦੇ ਕਾਰਨ ਹੋਣ ਵਾਲੇ 'ਕੰਜੈਸ਼ਨ' ਨੂੰ ਟਾਲਿਆ
ਜਾ ਸਕੇ।
ਇਸ ਪਹਿਲ ਦੇ ਅਨà©à¨¸à¨¾à¨° ਘੱਟ ਗਾਹਕਾਂ ਵਾਲੇ ਮੋਬਾਇਲ ਪਰਿਚਾਲਕਾਂ ਨੂੰ ਹੋਰ ਕੰਪਨੀਆਂ ਨਾਲ ਸਪੈਕਟà©à¨°à¨® ਦੇ ਬਟਵਾਰੇ ਦੀ ਮੰਜੂਰੀ ਹੋਵੇਗੀ। ਦੂਰਸੰਚਾਰ ਸਕੱਤਰ ਸਿਧਾਰਥ ਬੇਹà©à¨°à¨¾ ਨੇ ਇੱਕ ਸਮਾਰੋਹ 'ਚ ਪੱਤਰਕਾਰਾਂ ਨੂੰ ਕਿਹਾ ਕਿ ਹਾਂ, ਦੂਰਸੰਚਾਰ ਵਿà¨à¨¾à¨— ਸਪੈਕਟà©à¨°à¨® ਦੇ ਬਟਵਾਰੇ ਨੂੰ ਮੰਜੂਰੀ ਦੇਣ ਦੇ ਪà©à¨°à¨¸à¨¤à¨¾à¨µ 'ਤੇ ਵਿਚਾਰ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਪੈਕਟà©à¨°à¨® ਦਾ ਬਟਵਾਰਾ ਉੱਚ ਅਧਿਕਾਰ ਪà©à¨°à¨¾à¨ªà¨¤ ਸੰਮਤੀ ਦੀਆਂ ਸਿਫਾਰਿਸ਼ਾਂ ਚੋਂ ਇੱਕ ਹੈ। ਬੇਹà©à¨°à¨¾ ਨੇ ਕਿਹਾ ਕਿ ਅਸੀਂ ਇਹ ਮਾਮਲਾ ਟà©à¨°à¨¾à¨ˆ (ਟੈਲੀਕਾਮ ਅਥਾਰਿਟੀ ਆਫ਼ ਇੰਡੀਆ) ਕੋਲ à¨à©‡à¨œ ਦਿੱਤਾ ਹੈ। ਉਹ ਸਾਨੂੰ ਵਿਆਪਕ ਰਪਟ à¨à©‡à¨œà©‡à¨—ਾ। |