ਜੇà¨à¨²à¨†à¨° ਅਧਿਗà©à¨°à¨¹à¨¿à¨£ ਦਾ ਬਚਾਅ ਕੀਤਾ ਟਾਟਾ ਨੇ |
ਮà©à©°à¨¬à¨ˆ - ਟਾਟਾ ਮੋਟਰਜ਼ ਦੇ ਪà©à¨°à¨§à¨¾à¨¨ ਰਤਨ ਟਾਟਾ ਨੇ ਕਿਹਾ ਹੈ ਕਿ ਵੈਸ਼ਵਿਕ ਸੰਕਟ ਨੇ
ਜਗà©à¨†à¨° ਅਤੇ ਲੈਂਡ ਰੋਵਰ (ਜੇà¨à¨²à¨†à¨°) ਬà©à¨°à¨¾à¨‚ਡਾ ਦੇ ਸਾਹਮਣੇ ਚà©à¨£à©Œà¨¤à©€ ਪੇਸ਼ ਕੀਤੀ ਹੈ,ਲੇਕਿਨ
ਕੰਪਨੀ ਦà©à¨†à¨°à¨¾ ਇਨà©à¨¹à¨¾ ਬà©à¨°à¨¾à¨‚ਡਾ ਦਾ ਅਧਿਗà©à¨°à¨¹à¨¿à¨£ 'ਉਪਯੋਗੀ' ਹੈ।
ਟਾਟਾ ਮੋਟਰਜ਼ ਦੇ
ਪà©à¨°à¨§à¨¾à¨¨ ਰਤਨ ਟਾਟਾ ਨੇ ਕਿਹਾ ਹੈ ਕਿ ਵੈਸ਼ਵਿਕ ਸੰਕਟ ਨੇ ਜਗà©à¨†à¨° ਅਤੇ ਲੈਂਡ ਰੋਵਰ
(ਜੇà¨à¨²à¨†à¨°) ਬà©à¨°à¨¾à¨‚ਡਾ ਦੇ ਸਾਹਮਣੇ ਚà©à¨£à©Œà¨¤à©€ ਪੇਸ਼ ਕੀਤੀ ਹੈ,ਲੇਕਿਨ ਕੰਪਨੀ ਦà©à¨†à¨°à¨¾ ਇਨà©à¨¹à¨¾
ਬà©à¨°à¨¾à¨‚ਡਾ ਦਾ ਅਧਿਗà©à¨°à¨¹à¨¿à¨£ 'ਉਪਯੋਗੀ' ਹੈ।
ਟਾਟਾ ਨੇ ਕੰਪਨੀ ਦੀ ਸਲਾਨਾ ਆਮ ਬੈਠਕ 'ਚ ਕਿਹਾ ਅਹਿ ਕਿ ਕਈ ਤਰà©à¨¹à¨¾à¨‚ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।ਮਾਹਿਰਾਂ ਦਾ ਕਹਿਣਾ ਹੈ ਕਿ ਜੇà¨à¨²à¨†à¨° ਅਧਿਗà©à¨°à¨¹à¨¿à¨£ ਕਾਫ਼ੀ ਜ਼ਿਆਦਾ ਕੀਮਤੇ 'ਤੇ ਕੀਤਾ ਗਿਆ ਅਤੇ ਇਸ ਨਾਲ ਸਾਡੀ ਸਿਹਤ ਖਤਰੇ 'ਚ ਪੈ ਗਈ।ਮੈਂ ਇਸ ਦਾ ਖੰਡਨ ਕਰਦਾ ਹਾਂ।ਹਾਂ,ਚà©à¨£à©Œà¨¤à©€à¨†à¨‚ ਹੋ ਸਕਦੀਆਂ ਹਨ,ਜੋ ਕਿਸੇ ਉਤਪਾਦ ਜਾਂ ਪੋਰਟਫੋਲੀਉ ਦੇ ਕਾਰਣ ਨਹੀਂ ਬਲਕਿ ਵੈਸ਼ਵਿਕ ਹਾਲਾਤਾਂ ਤੋਂ ਹਨ। ਉਨà©à¨¹à¨¾ ਨੇ ਕਿਹਾ ਹੈ ਕਿ ਅਧਿਗà©à¨°à¨¹à¨¿à¨£ ਬਹà©à¨¤ ਹੀ ਉਪਯੋਗੀ ਹੈ।ਕਿਸੇ ਕੰਪਨੀ ਲਈ ਇੱਕ ਜਾਂ ਦੋ ਸਾਲ ਕੋਈ ਮਾਇਨੇ ਨਹੀਂ ਰੱਖਦੇ,ਜੋ ਕà©à©±à¨ ਤà©à¨¸à©€à¨‚ ਦੇਖਿਆ ਉਹ ਅਧਿਗà©à¨°à¨¹à¨¿à¨£ ਦੇ ਕਾਰਣ ਨਹੀਂ,ਬਲਕਿ ਉਸ ਦੇ ਬਾਅਦ ਦੀ ਘਟਨਾ ਹੈ।ਟਾਟਾ ਮੋਟਰਜ਼ ਨੇ ਜੇà¨à¨²à¨†à¨° ਨੂੰ ਦੋ ਜੂਨ 2008 ਨੂੰ ਖਰੀਦਿਆ ਸੀ। |