ਦੇਣਾ ਬੈਂਕ ਨੂੰ ਮਿਲੇਗੀ 900 ਕਰੋੜ ਦੀ ਪੂੰਜੀ |
ਸਰਕਾਰ ਦੇਣਾ ਬੈਂਕ 'ਚ 900 ਕਰੋੜ ਰà©à©±à¨ªà¨ ਦੀ ਪੂੰਜੀ ਪਾਉਣ 'ਤੇ ਵਿਚਾਰ ਕਰ ਰਹੀ
ਹੈ,ਤਾਕਿ ਉਸ ਦੀ ਪੂੰਜੀ ਅਤੇ ਕਾਰੋਬਾਰ ਵਾਧੇ ਦੀਆਂ ਜਰੂਰਤਾਂ ਨੂੰ ਪੂਰà©à¨¹à¨¾ ਕੀਤਾ ਜਾ
ਸਕੇ।
ਸਰਕਾਰ ਦੇਣਾ ਬੈਂਕ 'ਚ
900 ਕਰੋੜ ਰà©à©±à¨ªà¨ ਦੀ ਪੂੰਜੀ ਪਾਉਣ 'ਤੇ ਵਿਚਾਰ ਕਰ ਰਹੀ ਹੈ,ਤਾਕਿ ਉਸ ਦੀ ਪੂੰਜੀ ਅਤੇ
ਕਾਰੋਬਾਰ ਵਾਧੇ ਦੀਆਂ ਜਰੂਰਤਾਂ ਨੂੰ ਪੂਰà©à¨¹à¨¾ ਕੀਤਾ ਜਾ ਸਕੇ।
ਅਧਿਕਾਰਕ ਸੂਤਰਾਂ ਨੇ ਦੱਸਿਆ ਹੈ ਕਿ ਬੈਂਕ ਨੇ ਸਰਕਾਰ ਤੋਂ ਤਰਜ਼ੀਹੀ ਸ਼ੇਅਰ ਅਤੇ ਤਰਜ਼ੀਹੀ ਅਧਾਰ 'ਤੇ ਅਕਵਿਟੀ ਪੂੰਜੀ ਦੇ ਤੌਰ 'ਤੇ ਪੂੰਜੀ ਪਾਉਣ ਨੂੰ ਕਿਹਾ ਹੈ।ਸੂਤਰਾਂ ਨੇ ਦੱਸਿਆ ਹੈ ਕਿ ਇਸ ਵਿੱਚ ਕਈ ਮਸਲੇ ਸ਼ਾਮਲ ਹਨ ਅਤੇ ਸਰਕਾਰ ਇਸ ਪà©à¨°à¨¸à¨¤à¨¾à¨µ ਦੀ ਜਾਂਚ ਕਰ ਰਹੀ ਹੈ। ਬੈਂਕ ਪੂੰਜੀ ਬਜ਼ਾਰ ਤੋਂ ਕਰਜ਼ੇ ਨਹੀਂ ਜà©à¨Ÿà¨¾ ਸਕਦਾ ਕਿਉਂਕਿ ਸਰਕਾਰ ਦੀ ਇਸ ਵਿੱਚ 51 ਫ਼ੀਸਦੀ ਹਿੱਸੇਦਾਰੀ ਹੈ ਅਤੇ ਨਿਯਮਾਂ ਮà©à¨¤à¨¾à¨¬à¨• ਸਰਕਾਰ ਰਾਸ਼ਟਰੀ ਕà©à¨°à¨¿à¨¤ ਬੈਂਕ 'ਚ ਆਪਣੀ ਹਿੱਸੇਦਾਰੀ ਇਸ ਤੋਂ ਘੱਟ ਨਹੀਂ ਕਰ ਸਕਦੀ।ਸੂਤਰਾਂ ਨੇ ਕਿਹਾ ਹੈ ਕਿ ਬੈਂਕ ਨੇ ਸਰਕਾਰ ਤੋਂ ਚਾਲੂ ਵਿੱਤੀ ਸਾਲ ਦੌਰਾਨ 500 ਕਰੋੜ ਰà©à©±à¨ªà¨ ਅਤੇ 2010-11 'ਚ ਬਾਕੀ 400 ਕਰੋੜ ਰà©à©±à¨ªà¨ ਦੇਣ ਦੀ ਮੰਗ ਕੀਤੀ ਹੈ। ਪà©à¨°à¨¸à¨¤à¨¾à¨µ ਮà©à¨¤à¨¾à¨¬à¨• ਬੈਂਕ ਨੇ ਮੰਗ ਕੀਤੀ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਤਰਜ਼ੀਹੀ ਸ਼ੇਅਰ ਦੇ ਜ਼ਰੀਠ300 ਕਰੋੜ ਰà©à©±à¨ªà¨ ਪਾਠਜਾਣ ਅਤੇ 200 ਕਰੋੜ ਰà©à©±à¨ªà¨ ਨਿਰੰਤਰ ਗੈਰ ਸੰਚਈ ਤਰਜ਼ੀਹੀ ਸ਼ੇਅਰ ਦੇ ਜ਼ਰੀà¨à¥¤à¨‡à¨¸ ਵਿੱਚ ਵਿਸ਼ਵ ਬੈਂਕ ਨੇ ਸਰਕਾਰੀ ਬੈਂਕਾਂ ਦੇ ਮà©à©œ ਪੂੰਜੀਕਰਨ ਲਈ ਦੋ ਅਰਬ ਡਾਲਰ ਮà©à¨¹à©±à¨ˆà¨† ਕਰਵਾਉਣ 'ਤੇ ਸਹਿਮਤੀ ਜਤਾਈ ਹੈ। |