(DURKHAST,NO1+2 )

d_s.jpgmata_ji.jpgTo The Poliscomishnar- (Jullundur)

FROM:-DALBIR SINGH KUKARPINDIA, 
WESTERBACH STR 291,  
65936,FRANKFURT/GERMANY  
(DURKHAST,NO1)
Dated:-27 Jul 2013     

 ਮੈ ਦਲਬੀਰ ਸਿੰਘ ਕੁੱਕੜ ਪਿੰਡ ਵਾਸੀ ਜੀ ,ਜਰਮਨੀ ਵਿਚ ਰੈਹ ਰਿਹਾਂ ਹਾਂ ਜੀ ਆਪਣੇ ਪਰਿਵਾਰ ਸਮੇਤ ਜੀ,ਅਤੇ ਮੇਰੇ ਮਾਤਾ ਜੀ ਜੋ ਕਾਫੀ ਬਿਰਦ ਹੋ ਚੂਕੇ ਹਨ ਉਹ ਪਿੰਡ ਹੀ ਇਕਲੇ ਰਹਿੰਦੇ ਹਨ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਚੂਕੀ ਹੈ ਜੀ,ਮਾਤਾ ਜੀ ਕਲੇ ਹੋਣ ਕਰਕੇ ਮੇਰਾ ਇਕ 

 
 
ਭਤੀਜਾ ਅਤੇ ਉਸ ਦੀ ਮਾਂ ਸਾਡੀ ਮਾਤਾ ਜੀ ਨੂ ਨਿਤ ਪਰੇਸ਼ਾਨ ਕਰਦੇ ਹਨ ਘਰ ਆਕੇ ਗਾਲਾਂ ਕਡਦੇ ਨੇ ਦਰਵਾਜੇ ਭਨਦੇ ਹਨ ਕਈ ਦਿਨ ਸਾਡੀ ਮਾਤਾ ਜੀ ਅੰਦਰ ਹੀ ਤਾੜੀ ਸ਼ਡੀ ਕਿ ਕਿਸੇ ਨੂੰ ਦਸ ਨਾਂ ਦੇਵੇ ,ਦਰਅਸਲ ਭਤੀਜਾ ਸਾਡਾ ਚਰਸੀ,ਨਸ਼ੇੜੀ,ਸਮੈਕੀਆ ਅਤੇ ਹੋਰ ਬਹੁਤ ਸਾਰੇ ਨਸ਼ੇਆਂ ਦਾ ਆਦੀ ਹੈ ਜੀ ਅਤੇ ਪਿੰਡ ਵਿਚ ਕਈ ਵਾਰਦਾਤਾਂ ਵੀ ਕਰ ਚੁਕਾ ਹੈ ਮਾਤਾ ਜੀ ਦੇ ਘਰ ਵੀ ਬਹੁਤ ਵਾਰ ਚੋਰੀ ਕੀਤੀ ਇਸ ਨੇ ਜੋ ਕਿ ਇਕ ਅਪਰਾਦੀ ਕਿਸਮ ਦਾ ਵਿਅਕਤੀ ਹੈ ਅਤੇ ਇਸ ਨੇ ਨਾਈਆਂ ਦੀ ਕੁੜੀ ਦੇ ਨਾਲ  ਦਿਨੇ ਹੀ ਬਲਾਤ ਕਾਰ ਕੀਤਾ,ਅਤੇ ਹੁਣ ਸਾਡੀ ਮਾਈ ਨੂ ਰੋਜ ਧਮਕੀਆਂ ਦਿੰਦਾ ਹੈ ਏਥੇ ਜਰਮਨੀ ਵਿਚ ਸਾਨੂ ਫੁਨ ਕਰ ਕਰ ਕੇ ਧਮਕੀਆਂ ਦਿੰਦਾ ਹੈ ਕਿ ਤੇਰਾ ਮੂੰਡਾ ਮਾਰਨਾਂ ਹੈ ਨਹੀ ਤਾਂ ਤੂੰ ਆਪਣੀ ਜੈਅ ਦਾਤ ਅਧੀ ਮੇਰੇ ਨਾਮ ਕਰਾਉ,ਅਸੀ ਬਹੁਤ ਹੀ ਦੂਖੀ ਹਾਂ ਜੀ ਇਸ ਨੂ ਪਹਿਲਾਂ ਅਸੀ ਬਾਹਰ ਕਡਿਆ ਫਿਰ ਸਾਨੂ ਤੰਗ ਕਰਦਾ ਹੈ ਮਾਤਾ ਸਾਡੀ ਪਾਸੋਂ (8੦੦,੦੦,੦੦)ਅੱਠ ਲਖ ਰੁਪੈਆ ਵੀ ਉਧਾਰ ਲਿਆ ਹੋਇਆ ਹੈ ਜੋ ਦੇਣ ਦਾ ਨਾਮ ਹੀ ਨਹੀ, ਉਤੋ ਹੋਰ ਸਾਨੂ ਧਮਕੀਆਂ ਦਿੰਦਾ ਹੈ ਟੈਲੀਫੂਨ ਤੇ ਭਦੀ ਸ਼ਬਦਾ ਵਾਲੀ ਬੋਲਦਾ ਹੈ ਅਸੀ ਬਹੁਤ ਹੀ ਦੂਖੀ ਹਾਂ ਜੀ ਅਤੇ ਆਪ ਜੀ ਪਾਸ ਬੇਨਤੀ ਕਰਦੇ ਹਾਂ ਕਿ ਸਾਡੀ ਮਦਤ ਕੀਤੀ ਜਾਵੇ ਅਤੇ ਇਸ ਵਿਆਕਤੀ ਨੂ ਅੰਦਰ ਕੀਤਾ ਜਾਵੇ ਫਰੋੜੀ ਤੇ ਧੋਖੇਬਾਜ:-ਇਸ ਨੇ ਕੋਈ ਆਪਣੇ (6-7) ਨਕਲੀ ਨਾਮਾਂ ਤੇ ਆਪਣੇ ਪਾਸਪੋਰਟ ਵੀ ਬਣਾਏ ਹੋਏ ਨੇ ਜੀ,ਭਾਰਤ ਸਰਕਾਰ ਨੂ ਵੀ ਧੋਖਾਂ ਦਿੰਦਾਂ ਰਿਹਾ ਹੈ ਅਤੇ (ਲੁਫਤਾਂਨਸਾਹ) ਏਅਰਲਾਈਨ ਦੀਆਂ ਟਿਕਟਾਂ ਬੀ ,ਚੋਰੀ ਦੇ ਕਰੇਡਿਟ ਕਾਰਡਾਂ ਤੇ ਖਰੀਦ ਕੇ ਵੇਚਦਾ ਹੈ ਜੀ ਏਅਰ ਲਾਈਂ ਨੂ ਵੀ ਚੂਨਾਂ ਲਾਈ ਜਾਅ ਰਿਹਾਂ ਹੈ ਹਜੇ ਹੋਰ ਪਤਾ ਨਹੀ ਕਿਨੀਆਂ ਇਸ ਦੀਆਂ ਚੋਰੀਆਂ ਨਿਕਲਣ ਗੀਆਂ ਜੀ,ਠਾਣੇਦਾਰ ਨੂ ਲੁਟੇਆ:-ਕੁੱਕੜ ਪਿੰਡ ਹੀ ਵਈ ਤੇ ਇਸ ਨੇ ਇਕ ਠਾਣੇ ਦਾਰ ਲੁਟ ਲਿਆ ਸੀ ਜਿਸ ਤੋਂ ਇਸ ਦਾ ਦਿਲ ਵਧ ਗਿਆ ਅਤੇ ਆਏ ਦਿਨ ਚੋਰੀਆਂ ਢਕੈਤੀਆਂ ਕਰਨ ਲਗ ਪਿਆ ਅਤੇ ਘਰ ਦਿਆਂ ਨੂ ਧਮਕੀਆਂ ਦੇ ਦੇ ਕੇ ਆਖਦਾ ਤੁਹਾਨੂ ਮਾਰ ਦੇਣਾ ਹੈ ਨਹੀ ਤਾਂ ਮੈਨੂ ਪੈਸੇ ਦਿਉ ,ਅਤੇ ਆਪਣੀ ਜੈਅਦਾਤ ਵਿਚੋਂ ਅਧੀ ਜੈਅਦਾਤ ਮੈਨੂ ਦਿਓ ,ਨਹੀ ਤਾਂ ਤੂਹਾਡਾ ਸਾਰਿਆ ਦਾ ਅੰਤ ਗਿਆ ਫੇਰ ਆਖਦਾ ਹੈ ਕਿ ਮੇਰੇ ਪਾਸ ਪਿਸਤੋਲ ਹੈ ਮੈ ਕਲੇ ਕਲੇ ਨੂ ਮਾਰੂ ਗਾਂ,

ਸ਼ਿਰੋਣੀ ਅਕਾਲੀਦਲ() ਜਰਮਨੀ:-ਮੈ ਸ਼ਿਰੋਮਣੀ ਅਕਾਲੀ ਦਲ () ਜਰਮਨੀ ਦਾ ਪਰਧਾਨ ਹਾਂ ਜੀ ਇਸ ਤੋ ਪਹਿਲਾਂ ਮੈ (10) ਸਾਲ ਫਰੈਂਕਫਰਟ ਗੁਦੂਆਰਾ ਸਿੱਖ ਸੈਂਟਰ ਦਾ ਪਰਧਾਨ ਰਿਹਾਂ ਹਾਂ ਜੀ ਹੁਣ ਕੋਈ (7) ਮਾਂ ਸਾਲ ਜਾਂਦਾਂ ਹੈ ਜੀ ਅਕਾਲੀ ਦਲ ਦਾ ਪਰਧਾਂਨ ਬਣੇ ਨੂ ਜੀ ਮੈ ਜੁਬਾਬਦਾਰ ਵਿਅਕਤੀ ਹਾਂ ਅਤੇ ਕਨੂਨ ਵਿਚ ਰੈਹ ਕੇ ਹੀ ਆਪਣਾ ਜੀਵਨ ਬਿਤਾ ਰਹੇ ਹਾਂ ਜੀ ਇਕ ਅਸ਼ੇ ਸ਼ਹਿਰੀ ਵਾਂਗ ਜੀ,ਮੇਰੀ ਆਪ ਜੀ ਨੂ ਬੇਨਤੀ ਹੈ ਕਿ ਇਸ ਵਿਅਕਤੀ ਤੇ ਕੇਸ ਚਲਾਇਆ ਜਾਵੇ ਤੇ ਮੇਰੀ ਐਫ,ਆਈ,ਆਰ ਦਰਜ ਕੀਤੀ ਜਾਵੇ ਜੀ ਸਾਨੂ ਸਾਰੇ ਪਰਿਵਾਰ ਨੂ ਖਤਰਾ ਹੈ ਮੇਰੇ ਬਚਿਆਂ ਨੇ ਵੀ ਕਲ ਨੂ ਇੰਡੀਆਂ ਆਉਣਾ ਹੈ ਉਨਾਂ ਨੂ ਕੁਸ਼ ਕਹੂ ਗਾ ਇਕ ਬਾਰ ਫਿਰ ਆਪ ਜੀ ਨੂ ਬੇਨਤੀ ਹੈ ਜੀ ਸਾਡੀ ਮਦਤ ਕੀਤੀ ਜਾਵੇ ਜੀ, safe_image.php.jpg

ਆਪ ਜੀ ਦਾ ਸ਼ੁਬ ਚਿੰਤਕ

ਦਲਬੀਰ ਸਿੰਘ ਕੁੱਕੜ ਪਿੰਡੀਆ   


                                                                                                                
  mata.jpg (DURKHAST,NO2)
ਚਨਣ ਕੋਰ ਡਬ :-ਮੈ ਵਿਦਵਾ ਚਨਣ ਕੋਰ /ਪਤਨੀ ਲੇਟ ਸ਼ੈਂਕਰ ਸਿੰਘ ਡੱਬ ,ਕਮਿਸ਼ਨਰ ਸਾਹਿਬ ਜੀ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੈਨੂ ਮੇਰੇ ਪੋਤੇ ਵਲੌ ਆਏ ਦਿਨ ਰੋਜਾਨਾਂ ਧਮਕੀਆਂ ਆਉਦੀਆਂ ਹਨ ਕਿ ਮੈ ਤੈਨੂ ਮਾਰ ਦੇਣਾ ਹੈ ਅਤੇ ਆਕੇ ਦਰਵਾਜੇ ਭੰਨਦਾ ਹੈ ਮੇਰੇ ਘਰ ਨੂ ਜਿੰਦਾ ਲਾ ਗਿਆ ਹੈ ਆਪਣਾ! ਅਤੇ ਮੈਨੂ ਰੋਜ ਕਹਿੰਦਾ ਹੈ ਕਿ ਮੇਰੇ ਨਾਮ ਤੇ ਘਰ ਲਵਾਓ ਨਹੀ ਤਾਂ ਬੂੜੀਏ ਦੇਖੀ ਤੇਰਾਂ ਕੀ ਬਣੋਦਾਂ ਰੋਜ ਨਮੇ ਨਮੇ ਬੰਦੇਂ ਲੈ ਕੇ ਆਉਦਾ ਅਤੇ ਧਮਕੀਆਂ ਦਿੰਦਾਂ ਹੈ ਪਹਿਲਾਂ ਵੀ ਇਨਾਂ ਦੇ ਪੇ ਨੇ ਜਿਸ ਦਾ ਨਾਮ ਹਰਨੇਕ ਸਿੰਘ ਸੀ ਉਸ ਨੇ (1989) ਵਿਚ ਮੇਰੇ ਨਾਲ ਲੜਾਈ ਝਗੜਾ ਬੋਹਤ ਕੀਤਾ ਸੀ ਅਤੇ ਮੈਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੇ ਆਦਮੀ ਦਾ ਸਿਰ ਪਾੜ ਦਿਤਾ ਸੀ ਅਤੇ ਫਿਰ ਮੇਰੇ ਪਾਸੋ ਧੌਖੇ ਨਾਲ ਇਨਾਂ ਨੇ ਕੋਠੀ ਵਾਲਿਆਂ ਦੇ ਪਲੋਟ ਦੀ ਰਜਿਸਟਰੀ ਤੇ ਮੇਰੇ ਦਸਤਖਤ ਕਰਾ ਲਏ ਮੇਰੇ ਨਾਲ ਇਨਾਂ ਨੇ ਧੌਖਾ ਕੀਤਾ ਅਤੇ ਮੈ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੇਰਾ ਕੇਸ ਫਾਈਲ ਕੀਤਾ ਜਾਵੇ ਅਤੇ ਮੈਨੂ ਮੇਰਾ ਪਲੋਟ ਵਾਪਿਸ ਦਵਾਇਆ ਜਾਵੇ ਜੀ,ਹੁਣ ਫਿਰ ਧਕੇ ਸ਼ਾਹੀ ਕਰ ਰਹੇ ਨੇ ਅਤੇ ਜਦੌ ਅੱਜ ਤੋਂ (5) ਸਾਲ ਪਹਿਲਾਂ ਹਰਪਰੀਤ ਸਿੰਘ ਜਰਮਨੀ ਗਿਆ ਮੇਰੇ ਪਾਸੋ (8,00,000,00) ਅੱਠ ਲੱਖ ਰੁਪੈਆ ਲੈ ਕੇ ਗਿਆ ਜੋ ਵਾਪਿਸ ਨਹੀ ਦੇ ਰਿਹਾ ਜੀ ,ਅਤੇ ਧਮਕੀਆਂ ਵਖਰੀਆਂ ਦਿੰਦਾਂ ਹੈ ਮੈ ਪੰਜਾਬ ਪੁਲਿਸ ਨੂ ਬੇਨਤੀ ਕਰਦੀ ਹਾਂ ਕਿ ਇਨਾਂ ਕੋਲੋ ਇਨਾਂ ਦਾ ਘਰ ਉਨਾਂ ਪੈਸਿਆ ਵਿਚ ਮੇਰੇ ਪਾਸ ਗਹਿਣੇ ਰਖਾਓ ਜੀ ਮੈ ਆਪ ਜੀ ਨੂ ਦੂਰਖਾਸਤ ਕਰਦੀ ਹਾਂ ਇਕ ਚਰਸੀ,ਸਮੈਕੀਆ,ਨਸ਼ੇੜੀ ਬੰਦੇ ਤੋ ਮੈਨੂ ਇਨਸਾਫ ਦੂਆਂਓ ਜੀ !

ਧਨਵਾਦ ਸਾਹਿਤ
ਚਨਣ ਕੋਰ ਡਬ