ਦੋ ਹਜਾਰ ਤੇਰਾਂ ਵਿਚ ਜਦੋਂ ਮੈ ਪੰਜਾਬ ਗਿਆ ਤਾਂ ,ਕੀ ਕੀ ਸਰੀਕਾਂ ਨੇ ਕੀਤਾ |
ਦੋ ਹਜਾਰ ਤੇਰਾਂ ਵਿਚ ਜਦੋਂ ਮੈ ਪੰਜਾਬ ਗਿਆ ਤਾਂ ,ਕੀ ਕੀ ਸਰੀਕਾਂ ਨੇ ਕੀਤਾ ਇਕ ਲੰਬੀ
ਦਾਸਤਾਨ ਹੈ ਜਲਦੀ ਹੀ ਮੈ ਪਾਠਕਾਂ ਦੇ ਰੂ ਬ ਰੂ ਕਰਾਂ ਗਾਂ ਜਿਨਾਂ ਲੋਕਾਂ ਨੂ ਤੂਸੀਂ
ਆਪਣੇ ਕਹਿੰਦੇ ਹੋ, ਉਹ ਲੋਕ ਜਿਨਾਂ ਨੂ ਕਿਸੇ ਨੇ ਇਸ ਤਰਾਂ ਕਿਹਾ ਹੈ ( à¨à¨¤à©€à¨œà©‡ ਤੀਜੇ
)ਕਿਸੇ ਨੇ ਸੱਚ ਹੀ ਤਾਂ ਕਿਹਾ ਹੈ ਉਨਾਂ ਦੀ ਬਦਕਾਰ ਜਹੀ ਮਾਂ ਨੇ ਕਿਨੇ ਚਲਿਤਰ ਖੇਡੇ
ਪੰਜਾਬ ਪà©à¨²à¨¿à¨¸ ਦੇ ਠਾਣਿਆ ਵਿਚ ਕਿਨੇ ਗੇੜੇ ਮਾਰੇ ਕਿਨੀ ਵਾਰੀ ਮੇਰੇ ਤੇ à¨à©‚ਠੀਆਂ ਤੋਮਤਾਂ
ਦੀਆਂ ਦà©à¨°à¨–ਾਸਾਂ ਦਿਤੀਆ ਪਿੰਡ ਦੀ ਪੰਚਾਇਤ ਨੂੰ ਅਤੇ ਕਿਨਾਂ ਕਿਨਾਂ ਚੋਕੀਆਂ ਵਿਚ ਅਤੇ ਕੀ
ਕੀ ਬੀਤੀ ਇਕ ਲੰਬੇ ਲੇਖ ਦੀ ਮੰਗ ਕਰਦਾ ਹੈ ਮੈ ਜਲਦੀ ਹੀ ਪਾਠਕਾਂ ਦੀ ਕਚੈਰੀ ਵਿਚ ਪੇਸ਼
ਕਰਾਂ ਗਾਂ ਅਤੇ (ਕਨੂਨ) ਨੂੰ ਵੀ ਨਾਲ ਹੀ ਬੇਨਤੀ ਹੈ ਕਿ ਆਪਣੀ ਬਣਦੀ ਕਾਰਵਾਈ à¨à©‚ਠੇ
ਲੋਕਾਂ ਤੇ ਕਰਨ ਜਰਮਨੀ ਵਿਚ ਵਕੀਲ ਦੇ ਥਰੂ ਕੇਸ ਫਾਈਲ ਕਰਾ ਦਿਤਾ ਹੈ ਅਤੇ ਜਲੰਧਰ ਵਿਚ
ਵਕੀਲ ਨਾਲ ਗਲ ਹੋ ਚੂਕੀ ਹੈ ਮੈ ਅਗਸਤ ਵਿਚ ਜਾਵਾਂ ਗਾਂ ਸਾਰੇ ਸਬੂਤਾਂ ਸਮੇਤ ਫਾਈਲ ਤਿਆਰ
ਹੈ ਅਤੇ ਜਾਕੇ ਪਟੀਸ਼ਨ ਕਰਾਂ ਗੇ ਜੋ ਵੀ ਕਾਰਵਾਈ ਹੂੰਦੀ ਰਹੇ ਗੀ ਆਪ ਸੱਬ ਪਾਠਕਾਂ ਨਾਲ
ਸਾਂਜੀ ਕਰਦੇ ਰਹਾ ਗੇ (ਦਲਬੀਰ ਸਿੰਘ ਕà©à©±à¨•à©œ ਪਿੰਡੀਆਂ)
|