ਆਈ. ਪੀ. ਟੀ. à¨à¨²: ਇੰਡੀਅਨ à¨à¨¸à©‡à©› ਨੇ ਸਲੈਮਰਸ ਨੂੰ 27 - 22 ਨਾਲ ਹਰਾਇਆ |
ਕੋਬੇ-05ਦਸੰਬਰ (ਮੀਡੀਆ ਦੇਸ ਪੰਜਾਬ)-ਪਿਛਲੇ ਚੈਂਪੀਅਨ ਇੰਡੀਅਨ à¨à¨¸à©‡à©› ਨੇ ਸ਼à©à¨•à¨°à¨µà¨¾à¨° ਨੂੰ ਅੰਤਰਰਾਸ਼ਟਰੀ ਪà©à¨°à©€à¨®à©€à¨…ਰ ਟੈਨਿਸ ਲੀਗ
(ਆਈ. ਪੀ. ਟੀ. à¨à¨² - 2) 'ਚ ਸਿੰਗਾਪà©à¨° ਸਲੈਮਰਸ ਨੂੰ 27 - 22 ਨਾਲ ਹਰਾ ਦਿੱਤਾ। ਕਾਰਲੋਸ
ਮੋਯਾ ਨੇ ਲੀਜੇਂਡ ਮà©à¨•à¨¾à¨¬à¨²à©‡ 'ਚ ਇੰਗਲੈਂਡ ਦੇ ਫà©à¨°à©ˆà¨¬à¨¿à¨¸ ਸੰਤੋਰੋ ਨੂੰ ਰੋਮਾਂਚਕ ਮà©à¨•à¨¾à¨¬à¨²à©‡
'ਚ 6 - 5 ਨਾਲ ਹਰਾ ਕੇ ਸਲੈਮਰਸ ਨੂੰ ਸ਼ਾਨਦਾਰ ਸ਼à©à¨°à©‚ਆਤ ਦਿਵਾਈ। ਮਹਿਲਾ ਸਿੰਗਲਜ਼ 'ਚ
ਕੈਰਾਲਿਨਾ ਪੱਲਸੀਕੋਵਾ ਨੇ ਸਮਾਂਥਾ ਸਟੋਸà©à¨° ਨੂੰ 6 - 4 ਨਾਲ ਹਰਾ ਕੇ ਸਲੈਮਰਸ ਨੂੰ ਦੂਜੀ
ਜਿੱਤ ਦਿਵਾਈ।ਇਸ ਤੋਂ ਬਾਅਦ
à¨à¨¾à¨°à¨¤à©€ ਖਿਡਾਰੀ ਰੋਹਨ ਬੋਪੰਨਾ ਅਤੇ ਇਵਾਨ ਡੋਡਿੰਗ ਨੇ ਪà©à¨°à¨¶ ਡਬਲਜ਼ ਮà©à¨•à¨¾à¨¬à¨²à©‡ 'ਚ ਸੰਤੋਰੋ
ਅਤੇ ਮਾਰਸੇਲੋ ਮੇਲੋ ਨੂੰ 6 - 4 ਅਤੇ ਮਿਕਸਡ ਡਬਲਜ਼ 'ਚ ਬੋਪੰਨਾ ਅਤੇ ਸਾਨੀਆ ਮਿਰਜ਼ਾ ਦੀ
ਜੋੜੀ ਨੇ ਬੇਲਿੰਡਾ ਬੇਂਸਿਕੋ ਅਤੇ ਮੇਲੋ ਨੂੰ 6 - 3 ਨਾਲ ਹਰਾ ਕੇ ਇੰਡੀਅਨ à¨à¨¸à©‡à©› ਨੂੰ
ਬਰਾਬਰੀ ਦਿਵਾਈ। ਡੋਡਿੰਗ ਨੇ ਪà©à¨°à¨¶ ਸਿੰਗਲਜ਼ 'ਚ ਨਿਕ ਕਿਰਗੀਯੋਸ ਨੂੰ 6 - 3 ਨਾਲ ਹਰਾ ਕੇ
ਇੰਡੀਅਨ à¨à¨¸à©‡à©› ਨੂੰ ਜਿੱਤ ਦਿਵਾਈ।
|