ਜਰਮਨ ਪà©à¨²à¨¿à¨¸ ਨੇ à¨à¨¾à¨°à¨¤à©€ ਟਾਊਟਾਂ ਦਾ ਲਹੂ ਪੀਣਾ ਕੀਤੈ |
FRANKFURT/M Sunday, -28ਫਰਵਰੀ2016(ਮੀਡੀਆ ਦੇਸ ਪੰਜਾਬ)-ਪਿਛਲੇ 69 ਸਾਲਾਂ ਤੋਂ ਸਿੱਖਾਂ ਦਾ ਕੇਂਦਰ ਨਾਲ ਪੰਗਾ ਪਇਆ ਹੋਇਆ ਹੈ ਕਿਉਕਿ à¨à¨¾à¨°à¨¤ ਦੀ
ਅਜਾਦੀ ਵੇਲੇ ਕਾਂਗਰਸ ਨੇ ਸਿੱਖਾਂ ਨਾਲ ਕà©à¨ ਵਾਇਦੇ ਕੀਤੇ ਸਨ ਜਿੰਨਾਂ ਤੋਂ ਓਹ ਬਾਦ ਵਿਚ
ਮà©à©±à¨•à¨° ਗਈ। ਫਿਰ ਸਿੱਖਾਂ ਨੇ à¨à¨¾à¨°à¨¤ ਅੰਦਰ ਖà©à¨¦à¨®à©à¨–ਤਿਆਰ ਸੂਬੇ ਦੀ ਮੰਗ ਕਰ ਦਿਤੀ ਕਿਸੇ
ਨੇ ਇਨੂੰ ਖਾਲਿਸਤਾਨ ਦੀ ਲਹਿਰ ਕਹਿ ਦਿਤਾ। ਜਦੋਂ ਸਰਕਾਰ ਨੇ 1984 'ਚ ਸਿੱਖਾਂ ਦੇ ਮੱਕੇ
ਤੇ ਹਮਲਾ ਕਰ ਦਿਤਾ ਤਾਂ ਸ਼ਾਂਤਮਈ ਸਿੱਖ ਸੰਘਰਸ ਹਥਿਆਰਬੰਦ ਰੂਪ ਲੈ ਗਿਆ। ਸਰਕਾਰ ਨੇ
ਸੰਵਿਧਾਨੀ, ਕਨੂੰਨੀ ਇਨਸਾਨੀ ਤੇ ਮਾਨਵਤਾਵਾਦੀ ਸਾਰੇ ਅਸੂਲਾਂ ਨੂੰ ਛਿਕੇ ਟੰਗ ਕੇ ਫਿਰ
ਪੰਜਾਬ ਵਿਚ ਦਮਨ ਦਾ ਅਜਿਹਾ ਦੌਰ ਚਲਾਇਆ ਕਿ 25000-30000 ਨੌਜਵਾਨ ਖਤਮ ਕਰਕੇ ਇਕ ਕਿਸਮ
ਨਾਲ ਇਕ ਪੀੜੀ ਹੀ ਖਤਮ ਕਰ ਦਿਤੀ। ਪਰ ਹਥਿਆਰਬੰਦ ਲਹਿਰ 1994 ਤਕ ਪੂਰੀ ਤਰਾਂ ਖਤਮ ਹੋ
ਗਈ।
ਪਰ à¨à¨¾à¨°à¨¤ ਸਰਕਾਰ ਨੇ ਖਾਲਿਸਤਾਨੀ ਲਹਿਰ ਨੂੰ ਸਦਾ ਵਾਸਤੇ ਨਜਿਠਣ ਲਈ ਗà©à¨ªà¨¤ ਮੂਖਬਰਾਂ ਤੇ
ਪà©à¨°à¨¾à¨ªà©‡à¨—ੰਡਾ ਮਾਹਿਰਾਂ ਦੀ ਵੱਡੀ ਫੌਜ ਖੜੀ ਕਰ ਦਿਤੀ ਜਿਸਦੀ ਮੌਜੂਦਗੀ ਨੈੱਟ ਤੇ ਤਾਂ ਖੂਬ
ਨਜਰ ਆਉਦੀ ਹੈ। ਕਿਉਕਿ ਹਰ ਕੌਮ ਵਿਚ ਹੱਡ-ਹਰਾਮੀ ਲੋਕ ਹà©à©°à¨¦à©‡ ਹੀ ਹਨ, ਪੰਜਾਬੀ ਧੜਾ ਧੜਾ
ਫੌਜ-ਮà©à¨–ਬਰਾਂ ਵਿਚ à¨à¨°à¨¤à©€ ਹੋ ਗà¨à¥¤ ਇਨਾਂ ਆਪਣੇ ਗà©à¨°à©‚ ਦੇ 'ਕਿਰਤ' ਦੇ ਸਿਧਾਂਤ ਨੂੰ ਵੀ
ਪਾਸੇ ਲਾ ਦਿਤਾ ਤੇ ਆਪਣੇ ਹੀ à¨à¨°à¨¾à¨µà¨¾à¨‚ ਤੇ ਮà©à¨–ਬਰੀ ਕਰਨ ਤà©à¨° ਪà¨à¥¤ ਇਹ ਫੌਜ ਸਿਰਫ ਪੰਜਾਬ
ਜਾਂ à¨à¨¾à¨°à¨¤ ਤਕ ਹੀ ਸੀਮਿਤ ਨਾਂ ਰਹੀ ਬਾਹਰ ਮà©à¨²à¨•à©€ ਵੀ ਸਰਕਾਰ ਨੇ ਵਾਧੂ ਜਨਤਾ ਦੇ ਵੀਜੇ
ਲਵਾ ਕੇ à¨à©‡à¨œ ਦਿਤਾ। ਇਸ ਵਿਚ ਵੱਡੀ ਗਿਣਤੀ ਅਖੌਤੀ ..........ਦੀ ਹੈ।
ਜਦੋਂ ਸੰਘਰਸ਼ ਹਥਿਆਰਬੰਦ ਨਾਂ ਰਹੇ ਤਾਂ ਮà©à¨–ਬਰੀ ਦੇ ਧੰਧੇ ਦੀ ਜਰੂਰਤ ਰਹਿ ਨਹੀ ਹà©à©°à¨¦à©€à¥¤
ਪਰ à¨à¨¾à¨°à¨¤ ਸਰਕਾਰ ਇਸ ਸੈੱਟ ਅਪ ਨੂੰ ਹà©à¨£ ਤੋੜਨ ਨੂੰ ਤਿਆਰ ਨਹੀ ਕਿਉਕਿ ਇਸ ਨਾਲ ਰਾਜਨੀਤਕ
ਤੇ ਧਾਰਮਿਕ ਪੱਖ ਵੀ ਆ ਜà©à©œà©‡ ਨੇ। ਪੰਜਾਬ ਵਿਚ ਗਲੀ ਮà©à¨¹à©±à¨²à©‡ ਦਾ ਵੀ ਕੋਈ ਰਾਜਨੀਤਕ ਜਾਂ
ਸਮਾਜਕ ਜਾਂ ਸà¨à¨¿à¨†à¨šà¨¾à¨°à¨• ਮਸਲਾ ਹੋਵੇ ਟਾਊਟ à¨à©±à¨Ÿ ਉਸ ਦੀ ਅਗਵਾਈ ਅਪਣੇ ਹੱਥ ਲੈਣ ਦੀ ਕਰਦੇ
ਹਨ। ਟਾਊਟਾਂ ਦੇ ਰਾਜਨੀਤਕ ਵਿੰਗ ਨੂੰ ਫਿਰ ਰਾਜਨੇਤਾ ਆਪਣੀ ਪਾਰਟੀ ਦੇ ਹੱਕ ਵਿਚ ਵਰਤਦੇ
ਹਨ। ਸਾਡੀ à¨à¨µà¨¿à¨–ਬਾਣੀ ਸਬੰਧਤ ਨੋਟ ਕਰ ਲੈਣ ਕਿ ਆਮ ਆਦਮੀ ਪਾਰਟੀ ਦੇ ਮਸਲੇ ਤੇ ਟਾਊਟ ਫੌਜ
ਨੂੰ ਵੱਡੇ ਪੱਧਰ ਤੇ ਵਰਤਿਆ ਜਾਵੇਗਾ। ਸ਼à©à¨°à©‚ ਹੋਇਆ ਸਾਲ ਹà©à¨£ ਸ.ਸਿਮਰਨਜੀਤ ਸਿੰਘ ਮਾਨ ਦਾ
ਹੋਵੇਗਾ। ਇਹ ਸਾਰਾ ਕà©à¨ ਕਹਿਣ ਦਾ ਮਕਸਦ ਕਿ ਹà©à¨£ ਫੌਜ-ਮà©à¨–ਬਰਾਂ ਇਕ ਪੱਕਾ ਹੀ ਮਹਿਕਮਾ ਬਣ
ਚà©à©±à¨•à©€ ਹੈ।
ਹà©à¨£ ਕਿਉਕਿ ਹਥਿਆਰਬੰਦ ਸੰਘਰਸ ਦੀ ਤਾਂ ਕੋਈ ਗਲ ਰਹਿ ਨਹੀ ਗਈ ਤੇ ਬਾਕੀ ਦੀਆਂ ਗੱਲਾਂ ਕਨੂੰਨ ਅਨà©à¨¸à¨¾à¨° ਹਨ, ਇਸ ਕਰਕੇ ਬਾਹਰਲੇ ਮà©à¨²à¨• ਦੀਆਂ ਸਬੰਧਤ ਸਰਕਾਰਾਂ ਨੂੰ ਟਾਊਟਾਂ ਦੀਆਂ ਇਹ ਹਰਕਤਾਂ ਕੈਰੀ ਅੱਖ ਨਹੀ à¨à¨¾à¨‰à¨¦à©€à¨†à¨‚। ਗਾਠਬਿਗਾਹੇ à¨à¨¾à¨°à¨¤à©€ ਟਾਊਟ ਸਬੰਧਤ ਮà©à¨²à¨• ਦੀ ਪà©à¨²à¨¿à¨¸ ਦੇ ਟੇਟੇ ਚੜà©à¨¹ ਹੀ ਜਾਂਦੇ ਹਨ। ਕਨੇਡਾ ਵਿਚ ਤਾਂ ਬਾਰ ਬਾਰ ਨਿਗਾਹ 'ਚ ਆਉਣ ਕਰਕੇ ਟਾਊਟ ਡਬਲ ਕਰਾਸ ਕਰਨ ਲਗ ਪਠਨੇ। ਉਹਨਾਂ ਕਨੇਡਾ ਪà©à¨²à¨¿à¨¸ ਨੂੰ ਵੀ ਲਾਲਚ ਦੇ ਦਿਤਾ ਕਿ ਕਨੇਡਾ ਵਾਸਤੇ ਉਹ ਕੰਮ ਮà©à¨«à¨¤ ਵਿਚ ਕਰਨਗੇ। ਪਰ ਜਰਮਨੀ ਵਿਚ ਪਤਾ ਨਹੀ ਕੀ ਹਾਲਾਤ ਬਣੇ।ਜਰਮਨੀ ਨੂੰ ਰਾਸ ਨਹੀ ਆਠਇਹ ਲੋਕ। ਤà©à¨¸à©€ ਪੜà©à¨¹ ਕੇ ਹੈਰਾਨ ਹੋਵੋਗੇ ਕਿ ਜਰਮਨੀ ਵਿਚ ਤਾਂ ਦੋ ਸਾਲਾਂ ਵਿਚ ਹੀ ਦੋ ਤਿੰਨ à¨à¨¾à¨°à¨¤à©€ ਟਾਊਟ ਫੜੇ ਗਠਹਨ ਜੋ ਸਿੱਖਾਂ ਤੇ ਟਾਊਟੀ ਕਰਦੇ ਸਨ। ਇਸ ਕਰਕੇ ਦà©à¨¨à©€à¨†à¨‚ à¨à¨° ਵਿਚ ਫੈਲੇ ਟਾਊਟਾਂ ਵਿਚ ਵੱਡੀ ਬੇਚੈਨੀ ਦੀ ਲਹਿਰ ਦੌੜ ਗਈ ਹੈ। ਕਿਉਕਿ ਇਨਾਂ ਗਰੀਬਾਂ ਦੀ ਮਜਬੂਰੀ ਹà©à©°à¨¦à©€ ਹੈ ਕਿ ਇਹ ਲੋਕ ਚà©à¨—ਲਖੋਰੀ ਤੋਂ ਇਲਾਵਾ ਹੋਰ ਕà©à¨ à¨à¨¾à¨µ ਮਿਹਨਤ ਮà©à¨¶à©±à¨•à¨¤ ਕਰ ਹੀ ਨਹੀ ਸਕਦੇ। ਹਾਲਾਂਕਿ ਪੱਛਮ ਤੇ ਅਮਰੀਕਾ ਵਿਚ ਵਾਧੂ ਰੋਜਗਾਰ ਹੈ। ਅਸੀ ਪੱਛਮ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ à¨à¨¾à¨°à¨¤ ਜਿਹਾ ਗਰੀਬ ਮà©à¨²à¨• ਜਿਥੇ ਓੜੀਸਾ, ਬਿਹਾਰ ਜਿਹੇ ਸੂਬਿਆਂ ਵਿਚ ਜਿਥੇ ਕਿਤੇ ਕਿਤੇ ਲੋਕ ਬਿਨਾਂ ਰੋਟੀ ਖਾਧੇ ਹੀ ਸੌਂਦੇ ਹਨ ਜੇ ਉਹ ਕà©à¨ ਲੋਕਾਂ (ਮà©à¨–ਬਰਾਂ) ਨੂੰ ਕà©à¨ ਅਲਾਉਂਸ ਦੇ ਰਹੀ ਹੈ ਤਾਂ ਤà©à¨¸à©€ ਇਹ ਗਲ ਬਰਦਾਸ਼ਤ ਕਰੋ ਜੀ। ਆਖਿਰ ਹਰ ਕੌਮ ਦਾ ਆਪਣਾ ਸà¨à¨¿à¨†à¨šà¨¾à¨° ਹà©à©°à¨¦à¨¾ ਹੈ ਸੋ ਕਾਂਗਰਸ/à¨à¨¾à¨œà¨ªà¨¾ ਦੇ ਟਾਊਟ ਕਲਚਰ ਦੀ ਸਰਕਾਰਾਂ ਕਦਰ ਕਰਨ। ਜੇ ਕà©à¨ ਟà©à©±à¨•à©œà¨¬à©‹à¨š ਲੋਕ ਗà©à¨°à¨¦à©à¨†à¨°à¨¿à¨†à¨‚ ਵਿਚ ਜਾ ਜਾ ਕੇ ਚà©à¨—ਲਖੋਰੀ ਕਰਕੇ ਆਪਣਾ ਪੇਟ ਪਾਲ ਰਹੇ ਹਨ ਤਾਂ ਵਿਚਾਰਿਆਂ ਨੂੰ ਬਰਦਾਸ਼ਤ ਕੀਤਾ ਜਾਵੇ। ਹਾਲਾਂ ਇਨਾਂ ਟà©à©±à¨•à©œà¨¬à©‹à¨šà¨¾à¨‚ ਦੇ ਮਜੇਦਾਰ ਕਿੱਸੇ ਵੀ ਬਣਨੇ ਸ਼à©à¨°à©‚ ਹੋ ਗਠਹਨ। ਕੀ ਪਾਠਕ ਯਕੀਨ ਕਰਨਗੇ ਕਿ ਅਸੀ ਲਿਖਾਰੀ ਲੋਕ ਖਾਸ ਕਰਕੇ ਸਾਡੇ ਵਰਗੇ ਜਿੰਨਾਂ ਦਾ ਸਬੰਧ 'ਕਰਤਾਰਪà©à¨° ਲਾਂਘਾ' ਜਿਹੇ ਕੌਮਾਂਤਰੀ ਅੰਦੋਲਨ ਨਾਲ ਹੈ ਇਨਾਂ ਸ਼ੋਧਿਆਂ ਨੂੰ ਖੂਬ à¨à©±à¨²à¨£à¨¾ ਪੈਦਾ ਹੈ। ਪਿਛੇ ਇਸ ਲਿਖਾਰੀ ਨੂੰ ਅਸਟà©à¨°à©‡à¨²à©€à¨† ਤੋ ਇਕ ਪਤà©à¨°à¨•à¨¾à¨° ਟਾਊਟ ਤਾਂ ਫੋਨ ਤੇ ਹੀ ਗਾਲ ਮੰਦਾ ਬੋਲਿਆ ਕਰਦਾ ਸੀ। ਅਸੀ ਫਿਰ ਉਹਦੀ ਧਮਕੀਆਂ ਰਿਕਾਰਡ ਵੀ ਕਰ ਲਈਆਂ ਸਨ। ਫਿਰ ਜਰਮਨੀ ਤੋਂ ਹੀ ਇਕ ਹੋਰ ਟਾਊਟ ਜਿਸ ਨੇ ਆਪਣਾ ਨਾਂ ਵੀ ਹਾਈਬà©à¨°à¨¿à¨¡ ਕਰ ਲਿਆ ਹੈ (ਬ. ਹਿਊਸਲਰ) ਉਹ ਵੀ ਸਾਡੇ ਨਾਲ ਬਦਤਮੀਜੀ ਤੇ ਉਤਰਿਆ ਕਰਦਾ ਸੀ। ਉਸ ਦੀ ਅਜੇ ਅਸਾਂ ਥੋੜੀ ਹੀ ਰਿਕਾਰਡਿੰਗ ਕੀਤੀ ਕਿ ਉਹ ਚà©à¨¸à¨¤ ਚਲਾਕ ਬੰਦਾ à¨à©±à¨Ÿ ਸਮਠਗਿਆ। ਸਾਨੂੰ ਕਿਹਾ ਕਰਦਾ ਸੀ ਕਿ ਮੈਂ ਜਰਮਨ ਵਿਚ ਪਤà©à¨°à¨•à¨¾à¨°à©€ ਕਰਦਾ ਹਾਂ। ਅਸੀ ਕਿਹਾ ਕਿਹੜੇ ਅਖਬਾਰ/ਰਸਾਲੇ ਲਈ? ਓਨੇ à¨à¨µà©‡ ਊਟ-ਪਟਾਂਗ ਨਾ ਦੱਸਿਆ। ਅਸੀ à¨à©±à¨Ÿ ਉਸ ਨਾਂ ਦੀ ਵੈਬਸਾਈਟ ਫੋਲਣੀ ਸ਼à©à¨°à©‚ ਕਰ ਦਿਤੀ ਤੇ ਹੂਸਲਰ ਹਿਲ ਗਿਆ ਤੇ ਗਾਲਾਂ ਤੇ ਉਤਰ ਆਇਆ। ਸੋ ਕਹਿਣ ਤੋਂ ਮਤਲਬ ਇਹ ਲੋਕ ਹੈਨ ਤਾਂ ਚਿੱਚੜ ਹੀ ਪਰ ਸਰਕਾਰਾਂ ਨੂੰ ਚਾਹੀਦਾ ਫਿਰ ਵੀ ਮਾਨਵਤਾ ਦੇ ਅਧਾਰ ਤੇ ਇਨਾਂ ਨੂੰ ਬਰਦਾਸ਼ਤ ਕਰਨ। ਅਸੀ ਜਰਮਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਨਾਂ ਗਰੀਬਾਂ ਨੂੰ ਜੇ ਜੇਲਾਂ 'ਚ ਡੱਕੋਗੇ ਤਾਂ ਮਾਰੇ ਜਾਣਗੇ। ਕਿਉਕਿ ਚà©à¨—ਲਖੋਰੀ ਦੀ ਜਿੰਨੂ ਲੱਤ ਪੈ ਜਾਠਉਹ ਬਾਜ ਨਹੀ ਆਉਦਾ। ਇਨਾਂ ਜੇਲਾਂ ਵਿਚ ਬੈਠਿਆਂ ਮà©à¨œà¨°à¨®à¨¾à¨‚ ਨੂੰ ਹੀ ਆਪਸ ਵਿਚ ਲੜਾ ਦੇਣਾ ਤੇ ਅੰਤ ਆਪ ਵੀ ਜà©à©±à¨¤à©€à¨†à¨‚ ਖਾਣੀਆਂ ਹਨ। ਹਸਪਤਾਲਾਂ ਵਿਚ ਪਹà©à©°à¨šà¨£à¨—ੇ ਸਰਕਾਰਾਂ ਲਈ ਹੋਰ ਮà©à¨¸à©€à¨¬à¨¤à¥¤ ਸੋ ਇਨਾਂ ਚਿੱਚੜਾਂ ਨੂੰ ਤਰਸ ਦੇ ਅਧਾਰ ਤੇ ਬਰਦਾਸ਼ਤ ਕਰੀ ਜਾà¨à¥¤ ਤੇ ਇਨਾਂ ਦਾ ਖੂਨ ਪੀਣਾ ਤà©à¨°à©°à¨¤ ਬੰਦ ਕਰੇ। ਹੇਠਾਂ ਅਸੀ ਜਰਮਨ ਅਖਬਾਰ ਵਿਚ ਇਸ ਬਾਬਤ ਛਪੀ ਖਬਰ ਦੀ ਅੰਗਰੇਜੀ ਟà©à¨°à¨¾à¨‚ਸਲੇਸ਼ਨ ਦੇ ਰਹੇ ਹਾਂ। ਇਹ ਖਬਰ ਪਹਿਲਾਂ ਪਹਿਲ ਸਿੱਖ ਸਿਆਸਤ ਨਾਂ ਦੀ ਵੇਬ ਸਾਈਟ ਤੋਂ ਅਸਾਂ ਦੇਖੀ ਤੇ ਫਿਰ ਗੂਗਲ ਰਾਂਹੀ ਜਰਮਨ ਅਖਬਾਰ ਦੀ ਖਬਰ ਲੱà¨à©€à¥¤
Indian secret touts in Germany feel
harassed. A second case is registered against them.
The touts there do spying on the Sikhs.
But most Sikhs there, are German
citizens and thus no Govt would allow spying by any alien country on its
citizens. The German police noted that Indian touts were spying on Sikhs which gather on week-end for
religious purpose. This incidence has laid bare the lid on the presence of a
large army of touts raised by Govt of India on foreign lands. (Satire on Arrest
of a tout)
BIEFELD: ALLEGED SPY NABBED http://www.focus.de/regional/bielefeld/er-sammelte-angeblich-informationen-ueber-inder-in-deutschland-bielefeld-mutmasslicher-spion-aus-indien-gefasst_id_5294101.html Officials from the Federal have arrested a 58 - year-old man in Bielefeld morning . The man who is a German citizen , is accused of spying for Indian intelligence service in Germany . As the Attorney General announced the evening , the suspect had pried living in Germany Indians , especially opposition and Sikhs . he forwarded the information gathered by him then allegedly to his authority . Brisant : The alleged spy was employee of the central aliens authority in East Westphalia . He had also access to confidential information , they say. The officers ransacked the morning both his office and his private property . The 58 - year-old will tomorrow brought before the investigating judge of the Federal Court , which will open to him the arrest warrant and decide on the execution of detention. Please also see:- http://www.sikhsiyasat.info/2016/02/indian-sepoy-arrested-in-germany/ |