ਸà©à©±à¨šà¨¾ ਸਿੰਘ ਛੋਟੇਪà©à¨° ਵੱਲੋਂ ਯੂਰਪੀਅਨ ਦੇਸ਼ਾਂ ਦਾ ਦੌਰਾ ਕੱਲà©à¨¹ ਤੋਂ |
ਜਲੰਧਰ, 30 ਮਾਰਚ (ਮੇਜਰ ਸਿੰਘ)-ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸ: ਸà©à©±à¨šà¨¾ ਸਿੰਘ ਛੋਟੇਪà©à¨° ਕੱਲà©à¨¹ ਪਹਿਲੀ ਅਪà©à¨°à©ˆà¨² ਤੋਂ ਦੋ ਹਫ਼ਤਿਆਂ ਲਈ ਯੂਰਪੀਅਨ ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ | ਆਪ ਦੇ ਯੂਰਪੀਅਨ ਦੇਸ਼ ਦੇ ਆਗੂ ਸ: ਸà©à¨–ਵੰਤ ਸਿੰਘ ਪੱਡਾ ਨੇ ਦੱਸਿਆ ਕਿ ਸ: ਸà©à©±à¨šà¨¾ ਸਿੰਘ ਛੋਟੇਪà©à¨° ਪਹਿਲੀ ਅਪà©à¨°à©ˆà¨² ਨੂੰ ਡੈਨਮਾਰਕ ਲਈ ਰਵਾਨਾ ਹੋਣਗੇ | ਉਸ ਤੋਂ ਬਾਅਦ ਉਹ ਜਰਮਨ, ਫਰਾਂਸ ਤੇ ਬੈਲਜੀਅਮ ਵਿਚ ਰਹਿੰਦੇ ਪੰਜਾਬੀਆਂ ਨੂੰ ਮਿਲਣਗੇ | ਪੱਡਾ ਨੇ ਹੋਰ ਦੱਸਿਆ ਕਿ ਯੂਰਪੀਅਨ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਅੰਦਰ ਸ: ਸà©à©±à¨šà¨¾ ਸਿੰਘ ਛੋਟੇਪà©à¨° ਨੂੰ ਮਿਲਣ ਲਈ à¨à¨¾à¨°à©€ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨà©à¨¹à¨¾à¨‚ ਦੇਸ਼ਾਂ ਵਿਚ ਸ: ਛੋਟੇਪà©à¨° ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ |
ਜਲੰਧਰ,
30 ਮਾਰਚ (ਮੇਜਰ ਸਿੰਘ)-ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸ: ਸà©à©±à¨šà¨¾ ਸਿੰਘ ਛੋਟੇਪà©à¨°
ਕੱਲà©à¨¹ ਪਹਿਲੀ ਅਪà©à¨°à©ˆà¨² ਤੋਂ ਦੋ ਹਫ਼ਤਿਆਂ ਲਈ ਯੂਰਪੀਅਨ ਦੇਸ਼ਾਂ ਦੇ ਦੌਰੇ 'ਤੇ ਜਾ ਰਹੇ
ਹਨ | ਆਪ ਦੇ ਯੂਰਪੀਅਨ ਦੇਸ਼ ਦੇ ਆਗੂ ਸ: ਸà©à¨–ਵੰਤ ਸਿੰਘ ਪੱਡਾ ਨੇ ਦੱਸਿਆ ਕਿ ਸ: ਸà©à©±à¨šà¨¾
ਸਿੰਘ ਛੋਟੇਪà©à¨° ਪਹਿਲੀ ਅਪà©à¨°à©ˆà¨² ਨੂੰ ਡੈਨਮਾਰਕ ਲਈ ਰਵਾਨਾ ਹੋਣਗੇ | ਉਸ ਤੋਂ ਬਾਅਦ ਉਹ
ਜਰਮਨ, ਫਰਾਂਸ ਤੇ ਬੈਲਜੀਅਮ ਵਿਚ ਰਹਿੰਦੇ ਪੰਜਾਬੀਆਂ ਨੂੰ ਮਿਲਣਗੇ | ਪੱਡਾ ਨੇ ਹੋਰ
ਦੱਸਿਆ ਕਿ ਯੂਰਪੀਅਨ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਅੰਦਰ ਸ: ਸà©à©±à¨šà¨¾ ਸਿੰਘ ਛੋਟੇਪà©à¨° ਨੂੰ
ਮਿਲਣ ਲਈ à¨à¨¾à¨°à©€ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨà©à¨¹à¨¾à¨‚ ਦੇਸ਼ਾਂ ਵਿਚ ਸ: ਛੋਟੇਪà©à¨° ਦੇ
ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ | - See more at:
http://beta.ajitjalandhar.com/news/20160331/8/1289816.cms#1289816
|