ਜਰਮਨੀ ਦੇ ਗà©à¨°à¨¦à©à¨†à¨°à¨¾ ਸਾਹਿਬ ''ਤੇ ਹਮਲਾ ਮਾਮਲੇ ''ਚ ਤੀਜਾ ਸ਼ੱਕੀ ਗà©à¨°à¨¿à¨«à¨¤à¨¾à¨° |
ਬਰਲਿਨ-05ਮਈ16(ਮੀਡੀਆ ਦੇਸ ਪੰਜਾਬ)- ਜਰਮਨੀ ਦੇ à¨à¨¸à©‡à¨¨ ਸ਼ਹਿਰ ਵਿਖੇ ਸਥਿਤ ਗà©à¨°à¨¦à©à¨†à¨°à¨¾ ਨਾਨਕਸਰ ਸਤਸੰਗ ਸà¨à¨¾ ਵਿਚ
ਧਮਾਕਾ ਕਰਨ ਦੇ ਮਾਮਲੇ ਵਿਚ ਪà©à¨²à¨¸ ਨੇ ਤੀਜੇ ਸ਼ੱਕੀ ਨੂੰ ਗà©à¨°à¨¿à¨«à¨¤à¨¾à¨° ਕਰ
ਲਿਆ ਹੈ। ਸਪੈਸ਼ਲ
ਪà©à¨²à¨¸ ਯੂਨਿਟ ਨੇ ਬà©à©±à¨§à¨µà¨¾à¨° ਨੂੰ à¨à¨¸à©‡à¨¨ ਦੇ ਸੈਂਟਰਲ ਰੇਲਵੇ ਸਟੇਸ਼ਨ 'ਤੇ ਇਸ ਅਗਿਆਤ ਸ਼ੱਕੀ
ਨੂੰ ਹਿਰਾਸਤ ਵਿਚ ਲੈ ਲਿਆ। ਸ਼ਹਿਰ ਦੀ ਜ਼ਿਲਾ ਅਦਾਲਤ ਵੱਲੋਂ ਇਸ ਦੇ ਖਿਲਾਫ ਗà©à¨°à¨¿à¨«à¨¤à¨¾à¨°à©€
ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਸ਼ੱਕੀ ਵਿਅਕਤੀ ਦੇ ਨਾਲ ਇਕ ਹੋਰ ਵਿਅਕਤੀ ਨੂੰ ਹਿਰਾਸਤ
ਵਿਚ ਲਿਆ ਗਿਆ ਹੈ। ਦੋਹਾਂ ਸੰਬੰਧੀ ਹੋਰ ਕੋਈ ਜਾਣਕਾਰੀ ਦੇਣ ਤੋਂ ਪà©à¨²à¨¸ ਨੇ ਇਨਕਾਰ ਕਰ
ਦਿੱਤਾ ਹੈ।
ਮੀਡੀਆ ਵਿਚ ਸਾਹਮਣੇ ਆਈ ਜਾਣਕਾਰੀ ਮà©à¨¤à¨¾à¨¬à¨• ਹਿਰਾਸਤ ਵਿਚ ਲਿਆ ਗਿਆ ਤੀਜਾ ਸ਼ੱਕੀ
ਉੱਤਰੀ ਰਹੀਨੇ ਵੈਸਟਫਾਲੀਆ ਦੇ ਵੈਸੇਲ ਇਲਾਕੇ ਦਾ ਜਿਹਾਦੀ ਤੋਲਗਾ ਹੈ ਅਤੇ ਇਸ ਨੇ ਹੀ ਇਸ
ਮਾਮਲੇ ਵਿਚ ਗà©à¨°à¨¿à¨«à¨¤à¨¾à¨° ਕੀਤੇ ਗਠਦੋਹਾਂ ਸ਼ੱਕੀਆਂ ਨੂੰ ਗà©à¨°à¨¦à©à¨†à¨°à¨¾ ਸਾਹਿਬ ਵਿਚ ਧਮਾਕਾ ਕਰਨ
ਦੇ ਹà©à¨•à¨® ਦਿੱਤੇ ਸਨ। ਇਸ ਹਮਲੇ ਤੋਂ ਚਾਰ ਦਿਨਾਂ ਬਾਅਦ ਸਕੈਂਡਰੀ ਸਕੂਲ ਦੇ ਵਿਦਿਆਰਥੀ
16 ਸਾਲਾ ਮà©à¨¹à©°à¨®à¨¦ ਬੀ ਅਤੇ ਯà©à¨¸à©‚ਫ ਟੀ ਨੂੰ ਗà©à¨°à¨¿à¨«à¨¤à¨¾à¨° ਕੀਤਾ ਗਿਆ ਸੀ। ਗà©à¨°à¨¿à¨«à¨¤à¨¾à¨° ਕੀਤੇ
ਗਠਤੀਜੇ ਸ਼ੱਕੀ ਤੋਲਗਾ ਨੇ ਵਟਸà¨à¨ª 'ਤੇ 12 ਮੈਂਬਰੀ ਗਰà©à©±à¨ª ਬਣਾਇਆ ਸੀ, ਜਿਸ ਦੇ ਮੈਂਬਰ
ਗà©à¨°à¨¿à¨«à¨¤à¨¾à¨° ਕੀਤੇ ਗਠਦੋਵੇਂ ਸ਼ੱਕੀ ਲੜਕੇ ਵੀ ਸਨ। ਤੋਲਗਾ ਦਾ ਸੰਬੰਧ ਡਿੰਸਲੇਕਨ ਇਲਾਕੇ ਦੇ
ਜਿਹਾਦੀਆਂ ਦੇ ਗਰà©à©±à¨ª ਅਤੇ 'ਲੋਹਬਰਗਰ ਬà©à¨°à¨¿à¨—ੇਡ' ਨਾਲ ਵੀ ਦੱਸਿਆ ਜਾ ਰਿਹਾ ਹੈ।
ਲੋਹਬਰਬਰ ਬà©à¨°à¨¿à¨—ੇਡ ਦੇ ਮੈਂਬਰਾਂ ਨੇ ਕà©à¨ ਸਾਲ ਪਹਿਲਾਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ
ਨੂੰ ਵੀ ਜà©à¨†à¨‡à¨¨ ਕੀਤਾ ਸੀ।
ਜਰਮਨੀ ਦੇ ਗà©à¨°à¨¦à©à¨†à¨°à¨¾ ਸਾਹਿਬ ਵਿਚ 16 ਅਪà©à¨°à©ˆà¨² ਨੂੰ ਹੋਠਧਮਾਕੇ ਦੀ à¨à¨¾à¨°à¨¤à©€à¨†à¨‚ ਨੇ
ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ। ਜਰਮਨੀ ਵਿਚ ਤਕਰੀਬਨ 15000 ਸਿੱਖ ਰਹਿੰਦੇ ਹਨ।
ਗà©à¨°à¨¦à©à¨†à¨°à¨¾ ਸਾਹਿਬ ਵਿਚ ਹੋਠਉਸ ਹਮਲੇ ਵਿਚ 3 ਵਿਅਕਤੀ ਜ਼ਖਮੀ ਹੋਠਸਨ, ਜਿਨà©à¨¹à¨¾à¨‚ 'ਚ ਸ਼ਾਮਲ
ਗà©à¨°à©°à¨¥à©€ ਨੂੰ ਗੰà¨à©€à¨° ਸੱਟਾਂ ਲੱਗੀਆਂ ਸਨ।
|