ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ ਵਿਚਕਾਰ ਹੋਵੇਗਾ ਆਈ. ਪੀ. à¨à©±à¨². 9 ਦਾ ਫਾਈਨਲ ਮà©à¨•à¨¾à¨¬à¨²à¨¾ |
ਬੇਂਗਲà©à¨°à©‚-28ਮਈ16(ਮੀਡੀਆ ਦੇਸ ਪੰਜਾਬ)-ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਰੋਇਲ ਚੈਂਲੰਜਰਜ਼ ਬੰਗਲੌਰ ਕੱਲ ਇੱਥੇ ਕਪਤਾਨ ਡੈਵਿਡ ਵਾਰਨਰ ਦੀ ਸਨਰਾਈਜਰਜ਼ ਹੈਦਰਾਬਾਦ ਖਿਲਾਫ਼ ਹੋਣ ਵਾਲੇ ਫਾਈਨਲ ਮà©à¨•à¨¾à¨¬à¨²à©‡ 'ਚ ਆਈ. ਪੀ. à¨à©±à¨². 'ਚ ਤੀਜੀ ਵਾਰ ਫਾਈਨਲ ਮà©à¨•à¨¾à¨¬à¨²à©‡ 'ਤੋਂ ਖà©à©°à¨à¨£à¨¾ ਨਹੀਂ ਚਾਹੇਗੀ,
ਉੱਥੇ ਹੀ ਦੋਵਾਂ ਟੀਮਾਂ ਦੀਆਂ ਨਜ਼ਰਾਂ ਆਪਣੇ ਪਹਿਲੇ ਟੀ-20 ਖਿਤਾਬ ਜਿੱਤਣ 'ਤੇ ਲੱਗੀਆਂ
ਹੋਣਗੀਆਂ। ਹਾਲਾਂਕਿ ਬੰਗਲੌਰ ਦੀ ਟੀਮ ਹੈਦਰਾਬਾਦ ਟੀਮ ਦੇ ਮà©à¨•à¨¾à¨¬à¨²à©‡ ਥੋੜੀ ਜ਼ਿਆਦਾ ਮਜ਼ਬੂਤ
ਹੈ, ਕਿਉਂਕਿ ਟੀਮ ਕੋਲ ਦੋ ਵਾਰ ਆਈ. ਪੀ. à¨à©±à¨². ਫਾਈਨਲ 2009 ਅਤੇ 2011 'ਚ ਖੇਡਣ ਦਾ
ਤਜ਼ਰਬਾ ਹੈ, ਪਰ ਇਨà©à¨¹à¨¾à¨‚ ਦੋਵਾਂ ਹੀ ਮੌਕਿਆਂ 'ਤੇ ਟੀਮ ਉਪ ਜੇਤੂ ਰਹੀ ਸੀ। ਸਨਰਾਈਜਰਜ਼
ਹੈਦਰਾਬਾਦ ਦਾ ਇਸ 'ਤੋਂ ਪਹਿਲਾਂ ਸਰਵਓਤਮ ਪà©à¨°à¨¦à¨°à¨¶à¨¨ ਪਲੇਆਫ ਸਥਾਨ ਰਿਹਾ, ਜੋ ਟੀਮ ਨੇ
2013 ਦੇ ਆਈ. ਪੀ. à¨à©±à¨² ਮà©à¨•à¨¾à¨¬à¨²à©‡ 'ਚ ਕੀਤਾ ਸੀ। ਬੰਗਲੌਰ ਟੀਮ ਦਾ ਅà¨à¨¿à¨†à¨¨ ਸ਼à©à¨°à©‚ਆਤ 'ਚ
ਥੋੜਾ ਉਤਾਰ-ਚੜਾਅ à¨à¨°à¨¿à¨† ਰਿਹਾ, ਜਿਸ 'ਚ ਟੀਮ ਨੂੰ ਪਲੇਆਫ 'ਚ ਸਥਾਨ ਬਣਾਉਣ ਲਈ ਆਪਣੇ
ਆਖਰੀ ਚਾਰ ਮੈਚ ਜਿੱਤਣ ਦੀ ਜ਼ਰੂਰਤ ਸੀ ਅਤੇ ਟੀਮ ਨੇ ਆਪਣੇ ਸ਼ਾਨਦਾਰ ਪà©à¨°à¨¦à¨°à¨¶à¨¨ ਦੀ ਬਦੌਲਤ
ਕà©à¨†à¨²à©€à¨«à¨¾à¨‡à¨° 'ਚ ਆਪਣੀ ਜਿੱਤ ਨਾਲ ਤੀਜੀ ਵਾਰ ਸਿੱਧੇ ਫਾਈਨਲ 'ਚ ਸਥਾਨ ਪੱਕਾ ਕੀਤਾ। ਰੋਇਲ
ਚੈਂਲੰਜਰਜ਼ ਬੰਗਲੌਰ ਦੀ ਟੀਮ ਮੌਜੂਦਾ ਸਮੇਂ ਜਿਸ ਲੈਅ 'ਚ ਹੈ, ਉਸ ਦਾ ਫਾਇਦਾ ਚà©à©±à¨• ਕੇ
ਟੀਮ ਇਸ ਨਾਮੀ ਟੀ-20 ਟੂਰਨਾਮੈਂਟ ਖਿਤਾਬ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ।
|