ਰਸ਼ਪਾਲ ਸਿੰਘ ਕੁਕੜ ਪਿੰਡ ਫਿਰ ਜੇਤੂ !
294080_161389680620573_2007204940_n.jpg-20ਮਈ16(ਮੀਡੀਆ ਦੇਸ ਪੰਜਾਬ)-ਅਜ ਪਛਮੀ ਬੰਗਾਲ ਵਿਚ ਹੋਈਆਂ ਵੋਟਾਂ ਵਿਚ ਜਿਥੇ ਮਮਤਾ ਬੇਨਰ੍ਜੀ ਦੀ ਪਾਰਟੀ ਨੇ ਹੂੰਜਾ ਫੇਰ ਜਿਤ ਪ੍ਰਾਪਤ ਕੀਤੀ ਓਥੇ ਕੁਕੜ ਪਿੰਡ ਦੇ ਜਮਪਲ ਰਸ਼ਪਾਲ ਸਿੰਘ ਸਾਬਕਾ ਡੀ ਜੀ ਪੀ ਪਛਮੀ ਬੰਗਾਲ ਨੇ ਤਾਰਾਕੇਸਵਾਰ ਸੀਟ ਦੂਜੀ ਵਾਰ ਜਿਤ ਲਈ ਹੈ ਯਾਦ ਰਹੇ ਕਿ ਰਸ਼ਪਾਲ ਸਿੰਘ ਪਿਛਲੀ ਵਿਧਾਨ ਸਭਾ ਵਿਚ ਮਮਤਾ ਸਰਕਾਰ ਵਿਚ ਪੰਜ ਸਾਲ ਸੈਰ ਸਪਾਟਾ ਮੰਤਰੀ ਰਿਹ ਚੁਕੇ ਹਨ!

Rachhpal Singh (won by:27690)