ਮਹਿਲਾ ਕà©à¨°à¨¿à¨•à¨Ÿà¨°à¨¾à¨‚ ਨੂੰ ਵਿਦੇਸ਼ੀ ਲੀਗ ''ਚ ਖੇਡਣ ਦੀ ਮਿਲੀ ਮਨਜ਼ੂਰੀ |
ਮà©à©°à¨¬à¨ˆ -02ਜੂਨ(ਮੀਡੀਆ ਦੇਸ ਪੰਜਾਬ)-à¨à¨¾à¨°à¨¤à©€ ਕà©à¨°à¨¿à¨•à¨Ÿ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ à¨à¨¾à¨°à¨¤à©€ ਮਹਿਲਾ ਕà©à¨°à¨¿à¨•à¨Ÿà¨°à¨¾à¨‚ ਨੂੰ ਇੰਗਲੈਂਡ ਅਤੇ ਆਸਟਰੇਲੀਆ 'ਚ ਹੋਣ ਵਾਲੀ ਵਿਦੇਸ਼ੀ ਕà©à¨°à¨¿à¨•à¨Ÿ ਲੀਗ 'ਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਇਹ ਫੈਸਲਾ ਬੋਰਡ ਦੀ ਮਹਿਲਾ ਕà©à¨°à¨¿à¨•à¨Ÿ ਕਮੇਟੀ ਦੀ ਬੈਠਕ 'ਚ ਲਿਆ। ਬੋਰਡ ਦੇ ਇਸ ਫੈਸਲੇ ਨਾਲ ਹà©à¨£ à¨à¨¾à¨°à¨¤à©€ ਮਹਿਲਾ ਕà©à¨°à¨¿à¨•à¨Ÿà¨° ਵੀ ਆਸਟਰੇਲੀਆ 'ਚ ਹੋਣ ਵਾਲੀ ਮਹਿਲਾ ਬਿਗ ਬੈਸ਼ ਲੀਗ (ਡਬਲਿਊ. ਬੀ. ਬੀ. à¨à©±à¨².) ਅਤੇ ਇੰਗਲੈਂਡ 'ਚ ਹੋਣ ਵਾਲੀ ਮਹਿਲਾ ਸà©à¨ªà¨° ਲੀਗ (ਡਬਲਿਊ. à¨à©±à¨¸. à¨à©±à¨².) ਵਰਗੀਆਂ ਵਿਦੇਸ਼ੀ ਲੀਗਾਂ 'ਚ ਖੇਡ ਸਕਣਗੀਆਂ। ਹਾਲਾਂਕਿ ਬੀ. ਸੀ. ਸੀ. ਆਈ. ਦਾ ਇਹ ਫੈਸਲਾ ਕਾਫੀ ਸਮੇਂ ਬਾਅਦ ਆਇਆ ਹੈ ਕਿਉਂਕਿ ਅਗਲੇ ਮਹੀਨੇ 30 ਜà©à¨²à¨¾à¨ˆ ਤੋਂ 14 ਅਗਸਤ ਤੱਕ ਇੰਗਲੈਂਡ 'ਚ ਡਬਲਿਊ. à¨à©±à¨¸. à¨à©±à¨². ਸ਼à©à¨°à©‚ ਹੋਣ ਵਾਲੀ ਹੈ। ਬੋਰਡ ਨੇ ਹà©à¨£ ਤੱਕ ਇੰਗਲੈਂਡ ਕà©à¨°à¨¿à¨•à¨Ÿ ਬੋਰਡ ( ਈ. ਸੀ. ਬੀ.) ਦੇ ਉਸ ਪੱਤਰ ਦਾ ਜਵਾਬ ਵੀ ਨਹੀਂ ਦਿੱਤਾ, ਜਿਸ 'ਚ ਈ. ਸੀ. ਬੀ. ਨੇ ਸਾਰੇ ਕà©à¨°à¨¿à¨•à¨Ÿ ਬੋਰਡਾਂ ਨੂੰ ਪੱਤਰ ਲਿਖ ਕੇ ਆਪਣੇ ਖਿਡਾਰੀਆਂ ਦੇ ਨਾਂ à¨à©‡à¨œà¨£ ਨੂੰ ਕਿਹਾ ਸੀ। ਈ. ਸੀ. ਬੀ. ਨੇ ਲੀਗ 'ਚ ਖੇਡਣ ਲਈ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਵੈਸਟ ਇੰਡੀਜ਼ 'ਤੋਂ 18 ਵਿਦੇਸ਼ੀ ਖਿਡਾਰੀਆਂ ਨੂੰ ਇਸ 'ਚ ਸ਼ਾਮਿਲ ਕੀਤਾ ਹੈ। ਬੀ. ਸੀ. ਸੀ. ਆਈ. ਤੋਂ ਆਗਿਆ ਨਾ ਮਿਲਣ ਦੇ ਕਾਰਨ à¨à¨¾à¨°à¨¤à©€ ਮਹਿਲਾ ਕà©à¨°à¨¿à¨•à¨Ÿà¨° ਪਹਿਲੀ ਡਬਲਿਊ. ਬੀ. ਬੀ. à¨à©±à¨². ਲੀਗ 'ਚ ਵੀ ਨਹੀਂ ਖੇਡ ਸਕੀਆਂ ਸਨ।
|