ਆਸਟਰੇਲੀਆ ''ਤੋਂ ਹਾਰੀ à¨à¨¾à¨°à¨¤à©€ ਮਹਿਲਾ ਹਾਕੀ ਟੀਮ |
ਡਾਰਵਿਨ -04ਜੂਨ(ਮੀਡੀਆ ਦੇਸ ਪੰਜਾਬ)- à¨à¨¾à¨°à¨¤à©€ ਮਹਿਲਾ ਹਾਕੀ ਟੀਮ ਨੂੰ ਵਧੀਆ ਪà©à¨°à¨¦à¨°à¨¶à¨¨ ਦੇ ਬਾਵਜੂਦ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਆਖਰੀ ਰਾਊਂਡ ਰੋਬਿਨ ਮà©à¨•à¨¾à¨¬à¨²à©‡ 'ਚ ਸ਼à©à©±à¨•à¨°à¨µà¨¾à¨° ਨੂੰ ਮੇਜ਼ਬਾਨ ਆਸਟਰੇਲੀਆ ਖਿਲਾਫ਼ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। à¨à¨¾à¨°à¨¤à©€ ਟੀਮ ਹà©à¨£ ਕਾਂਸੀ ਤਮਗੇ ਦੇ ਮà©à¨•à¨¾à¨¬à¨²à©‡ ਲਈ ਸ਼ਨੀਵਾਰ ਨੂੰ ਜਪਾਨ ਨਾਲ ਖੇਡੇਗੀ। ਜਪਾਨ ਖਿਲਾਫ਼ ਆਪਣੇ ਪਿਛਲੇ ਮà©à¨•à¨¾à¨¬à¨²à©‡ 'ਚ ਸ਼ਾਨਦਾਰ ਪà©à¨°à¨¦à¨°à¨¶à¨¨ ਕਰਕੇ ਡà©à¨°à¨¾à¨… ਖੇਡਣ ਵਾਲੀ à¨à¨¾à¨°à¨¤à©€ ਮਹਿਲਾਵਾਂ ਦੀ ਇਸ ਮà©à¨•à¨¾à¨¬à¨²à©‡ 'ਚ ਸ਼à©à¨°à©‚ਆਤ ਖ਼ਰਾਬ ਰਹੀ, ਜਦਕਿ ਆਸਟਰੇਲੀਆ ਨੇ ਗà©à¨°à©‡à¨¸ ਸਟੀਵਰਟ ਦੇ ਨੌਵੇਂ ਮਿੰਟ ਦੇ ਗੋਲ ਦੀ ਮਦਦ ਨਾਲ 1-0 ਨਾਲ ਬੜਤ ਬਣਾ ਲਈ। à¨à¨¾à¨°à¨¤à©€ ਟੀਮ ਨੇ ਜ਼ੋਰਦਾਰ ਵਾਪਸੀ ਕਰਦੇ ਹੋਠਦੀਪ à¨à¨•à¨¾ ਦੇ 12ਵੇਂ ਮਿੰਟ 'ਚ ਕੀਤੇ ਗੋਲ ਦੀ ਮਦਦ ਨਾਲ ਸਕੋਰ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਦੀਪ ਦਾ ਇਹ 100ਵਾਂ ਕੌਮਾਂਤਰੀ ਮੈਚ ਸੀ। ਦੂਜੇ ਕà©à¨†à¨Ÿà¨° 'ਚ ਦੋਵਾਂ ਟੀਮਾਂ ਨੂੰ ਗੋਲ ਕਰਨ ਦੇ ਕਈ ਆਸਾਨ ਮੌਕੇ ਮਿਲੇ ਪਰ ਕੋਈ ਵੀ ਟੀਮ ਇਨà©à¨¹à¨¾à¨‚ ਮੌਕਿਆਂ ਨੂੰ ਗੋਲ 'ਚ ਨਹੀਂ ਬਦਲ ਸਕੀ। ਡà©à¨°à¨¾à¨… ਵੱਲ ਵੱਧ ਰਹੇ ਮੈਚ ਦੇ ਖਤਮ ਹੋਣ 'ਤੋਂ ਤਿੰਨ ਮਿੰਟ ਪਹਿਲਾਂ ਆਸਟਰੇਲੀਆ ਵੱਲੋਂ à¨à¨®à¨²à©€ ਸਿਮਥ ਨੇ ਗੋਲ ਕਰ ਦਿੱਤਾ ਅਤੇ ਆਪਣੀ ਟੀਮ ਨੂੰ 2-1 ਨਾਲ ਰੋਮਾਂਚਕ ਜਿੱਤ ਦਿਵਾ ਦਿੱਤੀ।
|