ਇਨà©à¨¹à¨¾à¨‚ ਪੰਜ ਸਟਾਰ ਖਿਡਾਰੀਆਂ ਨਾਲ ਹੋਇਆ ਧੋਖਾ, ਕਦੇ ਨਹੀਂ ਮਿਲਿਆ ਵਿਸ਼ਵ ਕੱਪ ''ਚ ਖੇਡਣ ਦਾ ਮੌਕਾ |
ਨਵੀਂ ਦਿੱਲੀ-16ਜੂਨ(ਮੀਡੀਆ ਦੇਸ ਪੰਜਾਬ)- ਕà©à¨°à¨¿à¨•à¨Ÿ ਜਗਤ 'ਚ ਟੀ-20 ਵਿਸ਼ਵ ਕੱਪ, à¨à¨¶à©€à¨† ਕੱਪ, ਚੈਂਪੀਅਨਜ਼ ਟਰਾਫੀ ਅਤੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਕਰਵਾਠਜਾਂਦੇ ਹਨ। ਇਨà©à¨¹à¨¾à¨‚ 'ਚ ਸਠ'ਤੋਂ ਵੱਡਾ ਟੂਰਨਾਮੈਂਟ ਆਈ. ਸੀ. ਸੀ. ਵਿਸ਼ਵ ਕੱਪ ਮੰਨਿਆ ਜਾਂਦਾ ਹੈ। ਹਰ ਕà©à¨°à¨¿à¨•à¨Ÿà¨° ਦਾ ਸà©à¨ªà¨¨à¨¾ ਹà©à©°à¨¦à¨¾ ਹੈ ਕਿ ਉਹ ਆਪਣੇ ਕਰੀਅਰ 'ਚ ਵਿਸ਼ਵ ਕੱਪ 'ਚ ਖੇਡੇ। ਕà©à¨ ਅਜਿਹੇ ਖਿਡਾਰੀ ਵੀ ਹਨ, ਜਿਨà©à¨¹à¨¾à¨‚ ਨੇ ਕà©à¨°à¨¿à¨•à¨Ÿ ਜਗਤ 'ਚ ਬਹà©à¨¤ ਨਾਂ ਕਮਾਇਆ ਹੈ ਪਰ ਕਦੇ ਵੀ ਆਈ. ਸੀ. ਸੀ. ਵਿਸ਼ਵ ਕੱਪ ਨਹੀਂ ਖੇਡ ਸਕੇ। ਜੇਕਰ ਅਸੀਂ ਕਹੀਠਕਿ ਇਨà©à¨¹à¨¾à¨‚ ਖਿਡਾਰੀਆਂ ਨਾਲ ਧੋਖਾ ਹੋਇਆ ਹੈ ਤਾਂ ਸ਼ਾਇਦ ਉਹ ਗਲਤ ਨਹੀਂ ਹੋਵੇਗਾ।
1. ਵੀ. ਵੀ. à¨à©±à¨¸. ਲਕਸ਼ਮਣ
ਸਾਬਕਾ ਦਿੱਗਜ ਖਿਡਾਰੀ ਵੀ. ਵੀ. à¨à©±à¨¸. ਲਕਸ਼ਮਣ ਟੈਸਟ ਮੈਚਾਂ ਚ à¨à¨¾à¨°à¨¤à©€ ਕà©à¨°à¨¿à¨•à¨Ÿ ਟੀਮ ਦੀ
ਰੀਡ ਦੀ ਹੱਡੀ ਮੰਨੇ ਜਾਂਦੇ ਸਨ। ਟੈਸਟ 'ਚ ਉਨà©à¨¹à¨¾à¨‚ ਦਾ ਸਰਵਓਤਮ ਸਕੋਰ 281 ਰਿਹਾ, ਜੋ
ਉਨà©à¨¹à¨¾à¨‚ ਨੇ ਆਸਟਰੇਲੀਆ ਖਿਲਾਫ਼ ਈਡਨ ਗਾਰਡਨ 'ਚ ਬਣਾਇਆ ਸੀ। ਲਕਸ਼ਮਣ ਨੇ ਆਪਣੇ ਕà©à¨°à¨¿à¨•à¨Ÿ
ਕਰੀਅਰ 'ਚ 86 ਵਨਡੇ ਮੈਚ ਖੇਡੇ ਪਰ ਲਕਸ਼ਮਣ à¨à¨¾à¨°à¨¤à©€ ਟੀਮ ਲਈ ਵਿਸ਼ਵ ਕੱਪ 'ਚ ਕਦੇ ਵੀ ਨਹੀਂ
ਚà©à¨£à©‡ ਗà¨à¥¤ ਸਾਲ 2003 ਵਿਸ਼ਵ ਕੱਪ 'ਤੋਂ ਇਹ ਤਹਿ ਮੰਨਿਆ ਜਾ ਰਿਹਾ ਸੀ ਕਿ ਲਕਸ਼ਮਣ ਜ਼ਰੂਰ
à¨à¨¾à¨°à¨¤ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਹੋਣਗੇ ਪਰ ਬਾਅਦ 'ਚ ਉਨà©à¨¹à¨¾à¨‚ ਦੇ ਸਥਾਨ 'ਤੇ ਟੀਮ 'ਚ
ਦਿਨੇਸ਼ ਮੋਂਗੀਆ ਨੂੰ ਸ਼ਾਮਿਲ ਕਰ ਲਿਆ ਗਿਆ ਸੀ।
2. à¨à¨²à©€à¨¸à¨Ÿà©‡à¨…ਰ ਕà©à©±à¨• ਇੰਗਲੈਂਡ ਦੇ ਟੈਸਟ ਕਪਤਾਨ ਕà©à©±à¨• ਹà©à¨£ ਤੱਕ 97 ਵਨਡੇ ਮੈਚ ਖੇਡ ਚà©à©±à¨•à©‡ ਹਨ। ਉਹ ਵਨਡੇ 'ਚ 3000 ਦੌੜਾਂ ਨਾਲ 5 ਸੈਕੜੇ ਲਗਾ ਚà©à©±à¨•à©‡ ਹਨ ਪਰ ਇਸ ਦੇ ਬਾਵਜੂਦ ਵੀ ਉਨà©à¨¹à¨¾à¨‚ ਨੂੰ ਕਦੇ ਆਈ. ਸੀ. ਸੀ. ਵਿਸ਼ਵ ਕੱਪ ਲਈ ਟੀਮ 'ਚ ਨਹੀਂ ਚà©à¨£à¨¿à¨† ਗਿਆ। 3. ਮੈਥਇਊ ਹੋਗਾਰਡ ਮੈਥਇਊ ਹੋਗਾਰਡ ਨੇ ਇੰਗਲੈਂਡ ਲਈ ਕà©à¨² 26 ਵਨਡੇ ਮੈਚ ਖੇਡੇ। ਇਸ ਦੌਰਾਨ ਹੋਗਾਰਡ ਨੇ 32 ਵਿਕਟ ਹਾਸਲ ਕੀਤੇ, ਜਿਸ 'ਚ ਉਨà©à¨¹à¨¾à¨‚ ਦਾ ਸਰਵਓਤਮ ਪà©à¨°à¨¦à¨°à¨¶à¨¨ 32 ਦੌੜਾਂ ਦੇ ਕੇ 5 ਵਿਕਟ ਵੀ ਸ਼ਾਮਿਲ ਸੀ। ਉਨà©à¨¹à¨¾à¨‚ ਨੇ 2003 ਵਿਸ਼ਵ ਕੱਪ 'ਚ ਇੰਗਲੈਂਡ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ ਪਰ ਉਨà©à¨¹à¨¾à¨‚ ਨੂੰ ਆਖਰੀ ਗਿਆਰਾਂ 'ਚ ਸ਼ਾਮਿਲ ਨਹੀਂ ਕੀਤਾ ਗਿਆ। ਹੋਗਾਰਡ ਨੇ ਸਾਲ 2006 'ਚ ਕà©à¨°à¨¿à¨•à¨Ÿ 'ਤੋਂ ਸੰਨਿਆਸ ਲੈ ਲਿਆ ਸੀ। 4. ਕà©à¨°à¨¿à¨¸ ਮਾਰਟਿਨ ਨਿਊਜ਼ੀਲੈਂਡ ਦੇ ਕà©à¨°à¨¿à¨¸ ਮਾਰਟਿਨ ਨਿਊਜ਼ੀਲੈਂਡ ਦੇ ਸਠ'ਤੋਂ ਵੱਧ ਵਿਕਟ ਲੈ ਦੇ ਮਾਮਲੇ 'ਚ ਸਿਰਫ ਰਿਚਰਡ ਹੈਡਲੀ ਅਤੇ ਡੈਨੀਅਲ ਵਿਟੋਰੀ 'ਤੋਂ ਪਿੱਛੇ ਹਨ। ਸਾਲ 2007 'ਚ ਵਿਸ਼ਵ ਕੱਪ 'ਚ ਕà©à¨°à¨¿à¨¸ ਮਾਰਟਿਨ ਨੂੰ ਉਸ ਸਮੇਂ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ, ਜਦੋਂ ਡੇਰੇਨ ਟਫੀ ਜ਼ਖਮੀ ਹੋ ਗਠਸਨ ਪਰ ਉਨà©à¨¹à¨¾à¨‚ ਨੂੰ ਕੋਈ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। 5. ਜਸਟਿਨ ਲੈਂਗਰ ਆਸਟਰੇਲੀਆ ਦੇ ਜਸਟਿਨ ਲੈਂਗਰ ਨੂੰ ਵੀ ਵਿਸ਼ਵ ਕੱਪ ਖੇਡਣ ਦਾ ਮੌਕਾ ਨਹੀਂ ਮਿਲਿਆ। ਲੈਂਗਰ ਨੇ ਆਪਣਾ ਆਖਰੀ ਵਨਡੇ ਸਾਲ 1997 'ਚ ਖੇਡਿਆ ਸੀ। ਇਸ ਦੇ ਬਾਅਦ ਲੈਂਗਰ ਨੇ ਕੌÎਮਾਂਤਰੀ ਕà©à¨°à¨¿à¨•à¨Ÿ 'ਤੋਂ ਸੰਨਿਆਸ ਲੈ ਲਿਆ। ਲੈਂਗਰ ਨੇ 105 ਟੈਸਟ ਮੈਚਾਂ 'ਚ 23 ਸੈਕੜਿਆਂ ਨਾਲ 7696 ਦੌੜਾਂ ਬਣਾਈਆਂ ਸਨ। |