ਹਾਰ ਤੋਂ ਬਾਅਦ ਰਚਿਆ ਇਤਿਹਾਸ |
ਲੰਦਨ-17ਜੂਨ(ਮੀਡੀਆ ਦੇਸ ਪੰਜਾਬ)-à¨à¨¾à¨°à¨¤à©€ ਹਾਕੀ ਟੀਮ ਨੂੰ ਵੀਰਵਾਰ ਨੂੰ ਮਿਲੀ ਹਾਰ ਵੀ ਟੀਮ ਨੂੰ ਫਾਈਨਲ ‘ਚ à¨à¨‚ਟਰੀ ਤੋਂ ਨਹੀ ਰੋਕ ਸਕੀ। à¨à¨¾à¨°à¨¤à©€ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ à¨à¨‚ਟਰੀ ਕਰ ਲਈ ਹੈ। ਵੀਰਵਾਰ ਨੂੰ à¨à¨¾à¨°à¨¤ ਨੇ ਆਸਟà©à¨°à©‡à¨²à©€à¨† ਨਾਲ ਟੱਕਰ ਲਈ। ਇਸ ਮੈਚ ‘ਚ à¨à¨¾à¨°à¨¤ ਨੂੰ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। à¨à¨¾à¨°à¨¤à©€ ਟੀਮ ਮੈਚ ਦੇ 45ਵੇਂ ਮਿਨਟ ‘ਚ ਵੀ.ਆਰ. ਰਘà©à¨¨à¨¾à¨¥ ਨੇ ਗੋਲ ਕੀਤਾ ਅਤੇ ਮੈਚ ਦੇ 49ਵੇਂ ਮਿਨਟ ‘ਚ ਮਨਦੀਪ ਸਿੰਘ ਨੇ ਗੋਲ ਕੀਤਾ। ਦੂਜੇ ਪਾਸੇ ਆਸਟà©à¨°à©‡à¨²à©€à¨† ਲਈ ਮੈਚ ਦਾ ਪਹਿਲਾ ਗੋਲ ਟà©à¨°à©ˆà¨‚ਟ ਮਿਟੋਨ ਨੇ 20ਵੇਂ ਮਿਨਟ ‘ਚ ਕੀਤਾ। ਫਿਰ 23ਵੇਂ ਮਿਨਟ ‘ਚ ਗੋਲ ਕਰ ਅਰਾਨ ਜ਼ਾਲਿਉਸਕੀ ਨੇ ਆਸਟà©à¨°à©‡à¨²à©€à¨† ਨੂੰ 2-0 ਦੀ ਲੀਡ ਹਾਸਿਲ ਕਰਵਾਈ। ਆਸਟà©à¨°à©‡à¨²à©€à¨† ਲਈ ਮੈਚ ਦਾ ਤੀਜਾ ਗੋਲ ਫਲਿਨ ਔਗਿਲਵੀ ਨੇ 35ਵੇਂ ਮਿਨਟ ‘ਚ ਕੀਤਾ। ਟà©à¨°à¨¿à¨¸à¨Ÿà¨¨ ਵਾਈਟ ਨੇ ਮੈਚ ਦੇ 45ਵੇਂ ਮਿਨਟ ‘ਚ ਆਸਟà©à¨°à©‡à¨²à©€à¨† ਲਈ ਚੌਥਾ ਗੋਲ ਕੀਤਾ। ਇਸ ਮੈਚ ਦੀ ਹਾਰ ਟੀਮ ਇੰਡੀਆ ਨੂੰ ਗੋਲਡ ਮੈਡਲ ਮੈਚ ਤੋਂ ਬਾਹਰ ਕਰ ਸਕਦੀ ਸੀ। ਪਰ ਦੂਜੇ ਪਾਸੇ ਗà©à¨°à©‡à¨Ÿ ਬà©à¨°à¨¿à¨Ÿà©‡à¨¨ ਦੀ ਟੀਮ ਲਈ ਜਿੱਤ ਦਰਜ ਕਰਨਾ ਜਰੂਰੀ ਸੀ। ਗà©à¨°à©‡à¨Ÿ ਬà©à¨°à¨¿à¨Ÿà©‡à¨¨ ਦੀ ਟੀਮ ਨੇ ਬੈਲਜੀਅਮ ਖਿਲਾਫ 3-3 ਨਾਲ ਡਰਾਅ ਖੇਡਿਆ। ਇਸ ਮੈਚ ਦੇ ਡਰਾਅ ਹà©à©°à¨¦à©‡ ਹੀ à¨à¨¾à¨°à¨¤ ਨੂੰ ਫਾਈਨਲ ਦਾ ਟਿਕਟ ਹਾਸਿਲ ਹੋ ਗਿਆ।
|