ਜਰਮਨੀ 'ਚ ਬਣੇਗਾ ਬਲਾਤਕਾਰ ਖਿਲਾਫ ਸਠਤੋਂ ਵੱਡਾ ਕਾਨੂੰਨ, ਬਾਕੀ ਦੇਸ਼ ਲੈਣ ਸਬਕ! |
ਬਰਲਿਨ-08ਜà©à¨²à¨¾à¨ˆ(ਮੀਡੀਆਦੇਸਪੰਜਾਬ)-
ਜਰਮਨੀ ਵਿਚ ਬਲਾਤਕਾਰ ਦੇ ਖਿਲਾਫ ਸਠਤੋਂ ਵੱਡਾ ਕਾਨੂੰਨ ਬਣਨ ਜਾ ਰਿਹਾ ਹੈ, ਜਿਸ ਤੋਂ ਬਾਕੀ ਦੇਸ਼ਾਂ ਨੂੰ ਵੀ ਸਬਕ ਲੈਣ ਦੀ ਲੋੜ ਹੈ। ਜਰਮਨੀ ਦੇ ਸੰਸਦ ਮੈਂਬਰਾਂ ਨੇ ਬਲਾਤਕਾਰ ਲਈ ਸਖਤ ਕਾਨੂੰਨ ਬਣਾਉਣ ਵਾਲੇ ਨਵੇਂ ਬਿੱਲ ਦੇ ਪੱਖ ਵਿਚ ਵੋਟਿੰਗ ਕੀਤੀ ਹੈ।
ਇਸ ਅਧੀਨ ਜੇਕਰ ਪੀੜਤ ਹਮਲਾਵਰ ਨੂੰ ਸਪੱਸ਼ਟ ਸ਼ਬਦਾਂ ਵਿਚ ਇਨਕਾਰ ਕਰਦੀ ਹੈ ਤਾਂ ਉਸ ਦਾ ਮਤਲਬ
ਨਾਂਹ ਹੀ ਮੰਨਿਆ ਜਾਵੇਗਾ ਅਤੇ ਇਸ ਦੇ ਬਾਵਜੂਦ ਕੀਤੇ ਗਠਸੈਕਸ ਨੂੰ ਬਲਾਤਕਾਰ ਮੰਨਦੇ ਹੋà¨
ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇਗੀ। ਆਪਣੀ ਨਾਂਹ ਨੂੰ ਆਧਾਰ ਬਣਾ ਕੇ ਪੀੜਤ ਔਰਤ ਅਪਰਾਧਕ
ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਨਵੇਂ ਸਾਲ ਦਾ ਜਸ਼ਨ ਮਨਾ ਰਹੀਆਂ ਔਰਤਾਂ ਦੇ ਨਾਲ
ਪੱਛਮੀ ਜਰਮਨੀ ਦੇ ਸ਼ਹਿਰ ਕੋਲੋਨ ਵਿਚ ਸੈਂਕੜੇ ਦੀ ਗਿਣਤੀ ਵਿਚ ਹੋਠਯੌਨ ਹਮਲਿਆਂ ਤੋਂ
ਬਾਅਦ ਇਹ ਨਵਾਂ 'ਨੋ ਮੀਂਸ ਨੋ' ਲਾਅ ਲਿਆਂਦਾ ਜਾ ਰਿਹਾ ਹੈ। ਜਰਮਨੀ ਦੇ ਮੰਤਰੀ ਫਾਰ
ਵੂਮਨ, ਮੈਨà©à¨†à¨²à¨¾ ਸ਼ੇਵਸਿਗ ਨੇ ਕਿਹਾ ਕਿ ਪਹਿਲਾਂ ਅਜਿਹੇ ਕਈ ਮਾਮਲੇ ਸਾਹਮਣੇ ਆਠਹਨ,
ਜਿਨà©à¨¹à¨¾à¨‚ ਵਿਚ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਪਰ ਉਨà©à¨¹à¨¾à¨‚ ਦੇ ਹਮਲਾਵਰਾਂ ਨੂੰ ਸਜ਼ਾ
ਨਹੀਂ ਹੋ ਸਕੀ। ਨਿਯਮਾਂ ਵਿਚ ਬਦਲਾਅ ਨਾਲ ਅਜਿਹੀਆਂ ਪੀੜਤ ਔਰਤਾਂ ਦੀ ਗਿਣਤੀ ਵਿਚ ਵਾਧਾ
ਹੋ ਸਕੇਗਾ ਜੋ ਬਲਾਤਕਾਰੀ 'ਤੇ ਕੇਸ ਕਰਨਾ ਚਾਹà©à©°à¨¦à©€à¨†à¨‚ ਸਨ ਪਰ ਕਾਨੂੰਨੀ ਪੇਚੀਦੀਆਂ ਕਾਰਨ
ਅਜਿਹਾ ਨਹੀਂ ਕਰ ਸਕੀਆਂ। ਨਿਆਂ ਮੰਤਰਾਲੇ ਦੇ ਅੰਕੜਿਆਂ ਅਨà©à¨¸à¨¾à¨° ਜਰਮਨੀ ਵਿਚ ਹੋਣ ਵਾਲੀਆਂ
ਬਲਾਤਕਾਰ ਦੀਆਂ 10 ਘਟਨਾਵਾਂ ਵਿਚ ਸਿਰਫ ਇਕ ਮਾਮਲੇ ਵਿਚ ਹੀ ਰਿਪੋਰਟ ਦਰਜ ਹà©à©°à¨¦à©€ ਹੈ।
ਮਾਮਲਿਆਂ ਦੀ ਸà©à¨£à¨µà¨¾à¨ˆ ਦੌਰਾਨ ਉਨà©à¨¹à¨¾à¨‚ 'ਚੋਂ ਵੀ ਸਿਰਫ 8 ਫੀਸਦੀ ਦੋਸ਼ੀਆਂ ਨੂੰ ਸਜ਼ਾ ਮਿਲਦੀ
ਹੈ। ਮਾਮਲੇ ਦੀ ਸà©à¨®à¨µà¨¾à¨ˆ ਦੌਰਾਨ ਇਸ ਗੱਲ ਦਾ ਧਿਆਨ ਰੱਖੇਗੀ ਕਿ ਪੀੜਤਾ ਕਿਨà©à¨¹à¨¾à¨‚ ਕਾਰਨਾਂ
ਕਰਕੇ ਬਲਾਤਕਾਰ ਦਾ ਵਿਰੋਧ ਨਹੀਂ ਕਰ ਸਕੀ।
|