ਫਰੈਂਕਫਰਟ/ਜਰਮਨੀ ਵਿਖੇ ਪੰਜਾਬੀ ਟੈਕਸੀ ਡਰਾਈਵਰ ਅਮਰੀਕ ਸਿੰਘ ਮà©à¨²à¨¤à¨¾à¨¨à©€ ਦੀ à¨à¨•à¨¸à©€ ਡੈਂਟ ਵਿਚ ਮੋਤ! |
ਫਰੈਂਕਫਰਟ/ਜਰਮਨੀ-08ਜà©à¨²à¨¾à¨ˆ(ਮੀਡੀਆਦੇਸਪੰਜਾਬ)- ਫਰੈਂਕਫਰਟ ਵਿਖੇ ਪੰਜਾਬੀ ਟੈਕਸੀ ਡਰਾਈਵਰ ਅਮਰੀਕ ਸਿੰਘ ਮà©à¨²à¨¤à¨¾à¨¨à©€ ਦੀ à¨à¨•à¨¸à©€ ਡੈਂਟ ਵਿਚ ਮੋਤ ਹੋ ਗਈ,ਅਮਰੀਕ
ਸਿੰਘ ਮà©à¨²à¨¤à¨¾à¨¨à©€ ਕਾਫੀ ਲੰਬੇ ਅਰਸੇ ਤੋਂ ਜਰਮਨੀ ਵਿਚ ਰੈਹ ਰਿਹਾ ਸੀ ਅਤੇ ਅੱਜ ਕਲ ਟੈਕਸੀ
ਚਲੋਦਾਂ ਸੀ ,ਮਿਲਾਪੜੇ ਸà©à¨¬à¨¾ ਦੇ ਅਮਰੀਕ ਸਿੰਘ ਦੀ ਟੈਕਸੀ ਕਾਫੀ ਤੇਜ ਸੀ ,ਅਤੇ ਅਗੇ ਜਾਅ
ਰਹੇ ਟਰਾਲੇ ਵਿਚ ਵਜਦਿਆ ਸਾਰ ਹੀ ਟਰਾਲੇ ਦੇ ਹੇਠਾਂ ਜਾਅ ਵੜੀ, ਅਤੇ à¨à¨¿à¨†à¨¨à¨• ਹਾਦਸੇ ਦਾ
ਸ਼ਿਕਾਰ ਹੋ ਗਈ , ਟੈਕਸੀ ਡਰਾਈਵਰ ,ਸà©à¨° ਮà©à¨²à¨¤à¨¾à¨¨à©€ ਦੀ ਹਾਦਸੇ ਵਾਲੀ ਜਗਾ ਤੇ ਹੀ ਮੋਤ ਹੋ
ਗਈ ,ਹਾਦਸਾ ਕੋਈ ਸਵੇਰੇ ਤੜਕੇ 5-30 ਤੇ ਵਾਪਰਿਆ ਦਸਦੇ ਹਨ ਸà©à¨° ਅਮਰੀਕ ਸਿੰਘ ਮà©à¨²à¨¤à¨¾à¨¨à©€
ਕà©à¨œ ਦਿੰਨ ਪਹਿਲਾਂ ਹਜੇ ਦੇਸ਼ ਪੰਜਾਬ ਤੋ ਸ਼ੂਟੀਆਂ ਕੱਟ ਕੇ ਵਾਪਿਸ ਪਰਤੇ ਸਨ !
ਇਸ à¨à¨¿à¨†à¨¨à¨• ਹਾਦਸੇ ਦਾ ਕਰਕੇ ਪੰਜਾਬੀ à¨à¨¾à¨ˆ ਚਾਰੇ ਵਿਚ ਬਹà©à¨¤ ਅਫਸੋਸ ਪਾਇਆ ਜਾ ਰਿਹਾ ਹੈ ,ਅਤੇ ਮੀਡੀਆ ਦੇਸ ਪੰਜਾਬ ਦੀ ਸਾਰੀ ਟੀਮ ਵੀ ਇਸ ਵੇ ਵਕਤੀ ਮੋਤ ਤੇ ਉਨਾ ਦੇ ਪਰਿਵਾਰ ਅਤੇ ਪੰਜਾਬੀ à¨à¨¾à¨ˆ ਚਾਰੇ ਪਾਸ ਅਫਸੋਸ ਕਰਦਾ ਹੈ ਅਤੇ ਅਰਦਾਸੀ ਹਾਂ ਕਿ ਸਤਿਗà©à¨° ਉਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਕਸ਼ਨ ਅਤੇ ਪਰਿਵਾਰ ਨੂੰ à¨à¨¾à¨£à¨¾ ਮਨਣ ਦਾ ਬਲ ਬਕਸ਼ਨ |