ਰੀਓ ਦੀਆਂ ਤਿਆਰੀਆਂ ਨੂੰ ਅਮਰੀਕਾ 'ਚ ਪਰਖੇਗੀ ਮਹਿਲਾ ਹਾਕੀ ਟੀਮ |
ਨਵੀਂ ਦਿੱਲੀ -16ਜà©à¨²à¨¾à¨ˆ(ਮੀਡੀਆਦੇਸਪੰਜਾਬ)-ਬà©à¨°à¨¾à©›à©€à¨² 'ਚ ਅਗਲੇ ਮਹੀਨੇ ਤੋਂ ਸ਼à©à¨°à©‚ ਹੋਣ ਵਾਲੇ ਰੀਓ ਓਲੰਪਿਕ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣ ਲਈ ਸà©à¨¶à©€à¨²à¨¾ ਚਾਨੂ ਦੀ ਅਗਵਾਈ 'ਚ à¨à¨¾à¨°à¨¤à©€ ਮਹਿਲਾ ਹਾਕੀ ਟੀਮ ਅਮਰੀਕਾ ਦੌਰੇ 'ਤੇ ਰਵਾਨਾ ਹੋਵੇਗੀ, ਜਿਥੇ ਉਹ 18 ਜà©à¨²à¨¾à¨ˆ ਨੂੰ ਆਪਣਾ ਪਹਿਲਾ ਅà¨à¨¿à¨†à¨¸ ਮੈਚ ਖੇਡੇਗੀ। ਮਹਿਲਾ ਹਾਕੀ ਟੀਮ ਲਈ 5 ਤੋਂ 21 ਅਗਸਤ ਤੱਕ ਹੋਣ ਵਾਲੇ ਰੀਓ ਓਲੰਪਿਕ ਤੋਂ ਪਹਿਲਾਂ ਨਿਰਧਾਰਿਤ ਕੀਤੇ ਗਠਅਨੇਕਾਂ ਕੌਮਾਂਤਰੀ ਦੌਰਿਆਂ 'ਚੋਂ ਅਮਰੀਕਾ ਦਾ ਇਹ ਦੌਰਾ ਅਖਰੀ ਹੈ। ਇਸ 'ਚ ਟੀਮ ਨੂੰ ਕਨੇਡਾ ਦੇ ਖਿਲਾਫ ਤਿੰਨ ਅਤੇ ਅਮਰੀਕਾ ਦੇ ਖਿਲਾਫ ਦੋ ਅà¨à¨¿à¨†à¨¸ ਮੈਚ ਖੇਡਣੇ ਹਨ। ਕਪਤਾਨ ਸà©à¨¶à©€à¨²à¨¾ ਚਾਨੂ ਅਤੇ ਉਪ ਕਪਤਾਨ ਦੀਪਿਕਾ ਠਾਕà©à¨° ਦੇ ਇਲਾਵਾ à¨à¨¾à¨°à¨¤à©€ ਮਹਿਲਾ ਹਾਕੀ ਟੀਮ 'ਚ ਨਵਜੌਤ ਕੌਰ, ਦੀਪ ਗà©à¨°à©‡à¨¸ à¨à¨•à¨¾, ਮੋਨਿਕਾ, ਨਿੱਕੀ ਪà©à¨°à¨§à¨¾à¨¨, ਅਨà©à¨°à¨¾à¨§à¨¾ ਦੇਵ ਥਾਕਚੋਮ, ਸਵਿਤਾ, ਪੂਨਮ ਰਾਣੀ, ਵੰਦਨਾ ਕਟਾਰਿਆ, ਨਮਿਤਾ ਟੋਪੋ, ਰੇਨà©à¨•à¨¾ ਯਾਦਵ, ਸà©à¨¨à©€à¨¤à¨¾ ਲਾਕੜਾ, ਰਾਨੀ, ਪà©à¨°à©€à¨¤à©€ ਦà©à¨¬à©‡ ਅਤੇ ਲਿਆਨ ਮਿੰਜ਼ ਵਰਗੀਆਂ ਅਨà©à¨à¨µà©€ ਖਿਡਾਰਨਾਂ ਸ਼ਾਮਲ ਹਨ। ਹਾਲਾਂਕਿ ਕਿਸੇ ਦੇ ਸੱਟ ਲੱਗਣ ਦੀ ਹਾਲਤ 'ਚ ਦੋ ਰਿਜ਼ਰਵ ਖਿਡਾਰਨਾਂ ਨੂੰ ਵੀ ਰੱਖਿਆ ਗਿਆ ਹੈ, ਜਿਨà©à¨¹à¨¾à¨‚ 'ਚ ਡਿਫੈਂਡਰ ਹਨਿਅਲà©à¨® ਲਾਲ ਰਾਉਤ ਅਤੇ ਗੋਲਕੀਪਰ ਰਜਨੀ à¨à¨¤à¨¿à©°à¨®à¨¾à¨°à¨ªà©‚ ਸ਼ਾਮਲ ਹਨ। ਓਲੰਪਿਕ ਲਈ ਮੰਗਲਵਾਰ ਨੂੰ à¨à¨¾à¨°à¨¤à©€ ਮਹਿਲਾ ਹਾਕੀ ਟੀਮ ਦਾ à¨à¨²à¨¾à¨¨ ਕੀਤਾ ਗਿਆ ਸੀ। à¨à¨¾à¨°à¨¤à©€ ਮਹਿਲਾ ਹਾਕੀ ਟੀਮ 36 ਸਾਲਾਂ ਦੇ ਲੰਮੇ ਅੰਤਰਾਲ ਦੇ ਬਾਅਦ ਓਲੰਪਿਕ 'ਚ à¨à¨¾à¨°à¨¤ ਦੀ ਨà©à¨®à¨¾à¨‡à©°à¨¦à¨—à©€ ਕਰਨ ਜਾ ਰਹੀ ਹੈ, ਜਿਸ ਦੀ ਕਪਤਾਨੀ ਚਾਨੂ ਦੇ ਹੱਥਾਂ 'ਚ ਹੈ।
|