ਬੰਗਲਾ ਦੇਸ਼ 'ਚ ਹੈ ਨਕਲੀ ਨੋਟਾਂ ਦਾ ਅੱਡਾ |
ਡਬਵਾਲੀ (ਮੱਧ ਪà©à¨°à¨¦à©‡à¨¶), 23 ਜੂਨ : ਮੱਧ ਪà©à¨°à¨¦à©‡à¨¶ ਦੇ ਬਡਵਾਨੀ ਵਿਚ ਗà©à¨°à¨¿à¨«à¨¤à¨¾à¨° ਸ਼ਮੀ ਉਲ ਸ਼ੇਖ ਨੇ ਪà©à¨²à¨¿à¨¸ ਦੀ ਪà©à©±à¨›à¨—ਿੱਛ ਵਿਚ ਕਈ ਹੈਰਾਨ ਕਰ ਦੇਣ ਵਾਲੇ ਖà©à¨²à¨¾à¨¸à©‡ ਕੀਤੇ ਗਠਹਨ, ਜਿਨà©à¨¹à¨¾à¨‚ ਤੋਂ ਸਾਫ ਤੌਰ 'ਤੇ ਸੰਕੇਤ ਮਿਲਦਾ ਹੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੇ ਪੈਮਾਨੇ 'ਤੇ ਨਕਲੀ ਨੋਟਾਂ ਦਾ ਗੈਰ ਕà©à¨¦à¨°à¨¤à©€ ਕਾਰੋਬਾਰ ਦੇ ਮਾਸਟਰ ਮਾਈਂਡ ਸਰਹੱਦ ਪਾਰ ਬੈਠੇ ਹਨ। ਛà©à©±à¨Ÿà©‡ ਰੂਪ ਵਿਚ ਮਿਲਣ ਵਾਲੇ ਅਸਲੀ ਰà©à¨ªà¨¿à¨†à¨‚ ਨੂੰ ਉਹ ਕੋਰ ਬੈਂਕਿੰਗ ਰਾਹੀਂ ਮਾਲ ਦਾ ਸਥਿਤ ਬੈਂਕ ਦੀ ਸ਼ਾਖਾ ਵਿਚ ਜਮà©à¨¹à¨¾à¨‚ ਕਰਵਾ ਦਿੰਦੇ ਹਨ। ਜਾਂਚ ਵਿਚ ਇਹ ਗੱਲ ਵੀ ਸਾਮਹਣੇ ਆਈ ਹੈ ਕਿ ਗਰੋਹ ਦੇ ਕà©à¨ ਮੈਂਬਰਾਂ ਨੇ ਇਸ ਤਰà©à¨¹à¨¾à¨‚ ਮਾਲ ਦਾ ਸਥਿਤ ਬੈਂਕ ਦੀ ਸ਼ਾਖਾ ਵਿਚ 50 ਲੱਖ ਰà©à¨ªà¨ ਤੱਕ ਆਪਣੇ ਖਾਤੇ ਵਿਚ ਜਮà©à¨¹à¨¾à¨‚ ਕਰ ਲਠਹਨ। |