ਇਹ ਹੈ ਜਰਮਨੀ 'ਚ 9 ਲੋਕਾਂ ਨੂੰ ਮੌਤ ਦੀ ਨੀਂਦ ਸà©à¨†à¨‰à¨£ ਵਾਲਾ ਕਾਤਲ, ਪà©à¨²à¨¸ ਨੇ ਖੋਲà©à¨¹à©‡ ਕਈ ਰਾਜ਼ |
ਮਿਊਨਿਖ-24ਜà©à¨²à¨¾à¨ˆ(ਮੀਡੀਆਦੇਸਪੰਜਾਬ)-ਜਰਮਨੀ ਦੇ ਮਿਊਨਿਖ 'ਚ ਬੀਤੇ ਸ਼à©à©±à¨•à¨°à¨µà¨¾à¨° ਨੂੰ ਇਕ ਸਿਰਫਿਰੇ ਹਮਲਾਵਰ ਲੜਕੇ ਨੇ 9 ਲੋਕਾਂ ਨੂੰ ਮੌਤ ਦੀ ਨੀਂਦ ਸà©à¨† ਦਿੱਤਾ। ਪà©à¨²à¨¸ ਨੇ ਉਸ ਹਮਲਾਵਰ ਨੂੰ ਲੈ ਕੇ ਕਈ ਰਾਜ਼ ਖੋਲà©à¨¹à©‡ ਹਨ। ਮਹਜ 18 ਸਾਲਾ ਜਰਮਨੀ-ਈਰਾਨੀ ਹਮਲਾਵਰ ਨੇ ਬੀਤੇ ਸ਼à©à©±à¨•à¨°à¨µà¨¾à¨° ਦੀ ਸ਼ਾਮ ਨੂੰ ਇਕ ਸ਼ਾਪਿੰਗ ਮਾਲ 'ਚ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਉਸ ਨੇ ਖà©à¨¦ ਨੂੰ ਵੀ ਗੋਲੀ ਨਾਲ ਉਡਾ ਲਿਆ ਸੀ। ਮਾਰੇ ਗਠਲੋਕਾਂ 'ਚ 7 ਨਾਬਾਲਗ ਸਨ।
18 ਸਾਲਾ ਇਸ ਹਮਲਾਵਰ ਦਾ ਨਾਂ ਅਲੀ ਡੇਵਿਡ ਸਨਬੋਲੀ ਹੈ ਅਤੇ ਉਸ ਕੋਲ ਜਰਮਨੀ-ਈਰਾਨੀ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਸੀ। ਹਮਲਾਵਰ
'ਤੇ ਗੋਲੀਆਂ ਚਲਾਉਣ ਦਾ ਜਨੂੰਨ ਸੀ ਅਤੇ ਉਹ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ
ਜà©à©œà¨¿à¨† ਹੋਇਆ ਨਹੀਂ ਸੀ। ਮਿਊਨਿਖ ਪà©à¨²à¨¸ ਮà©à¨–à©€ ਹਬਟਰਸ ਆਂਦਰੇ ਨੇ ਦੱਸਿਆ ਕਿ ਅਜਿਹੇ ਕੋਈ
ਸੰਕੇਤ ਨਹੀਂ ਮਿਲੇ ਹਨ, ਜਿਸ ਤੋਂ ਇਹ ਕਿਹਾ ਜਾ ਸਕੇ ਕਿ ਹਮਲਾਵਰ ਇਸਲਾਮਿਕ ਸਟੇਟ ਨਾਲ
ਜà©à©œà¨¿à¨† ਹੋਇਆ ਸੀ। ਜਾਣਕਾਰੀ ਮà©à¨¤à¨¾à¨¬à¨• ਪà©à¨²à¨¸ ਨੇ ਜਾਂਚ 'ਚ ਹਮਲਾਵਰ ਦਾ ਫੇਸਬà©à©±à¨•
ਅਕਾਊਂਟ ਹੈੱਕ ਕਰ ਦਿੱਤਾ, ਜਿਸ 'ਚ ਉਸ ਨੇ ਸ਼à©à©±à¨•à¨°à¨µà¨¾à¨° ਦੀ ਸ਼ਾਮ 4 ਵਜੇ ਮੈਕ ਡੋਨਲਡ
ਰੈਸਟੋਰੈਂਟ 'ਚ ਫਰੀ 'ਚ ਮਹਿੰਗਾ ਖਾਣਾ ਖਾਉਣ ਦੀ ਗੱਲ ਕਹੀ ਸੀ। ਪà©à¨²à¨¸ ਵਲੋਂ ਕੀਤੀ ਜਾਂਚ
'ਚ ਹਮਲਾਵਰ ਕੋਲੋਂ ਮਿਲੇ ਬੈਗ ਵਿਚ 300 ਤੋਂ ਵਧ ਗੋਲੀਆਂ ਅਤੇ ਪਿਸਟਲ ਸੀ। ਪà©à¨²à¨¸ ਨੂੰ
ਉà©à¨¸ ਦੇ ਕਮਰੇ 'ਚੋਂ ਗੋਲੀਬਾਰੀ ਨਾਲ ਸੰਬੰਧ ਇਕ ਕਿਤਾਬ ਮਿਲੀ ਹੈ, ਜਿਸ ਤੋਂ ਪਤਾ ਲੱਗਦਾ
ਹੈ ਕਿ ਹਮਲਾਵਰ ਨੇ ਇਸ ਵਿਸ਼ੇ 'ਤੇ ਕਾਫੀ ਸ਼ੋਧ ਕੀਤੀ ਸੀ। ਉਹ ਲੋਕਾਂ ਨੂੰ ਮਾਰਨ ਲਈ ਕਾਫੀ
ਉਤਸà©à¨• ਸੀ। ਪà©à¨²à¨¸ ਮà©à¨–à©€ ਆਂਦਰੇ ਮà©à¨¤à¨¾à¨¬à¨• ਉਸ ਦਾ ਜਨਮ ਮਿਊਨਿਖ 'ਚ ਹੀ ਹੋਇਆ ਅਤੇ ਇੱਥੇ ਹੀ
ਵੱਡਾ ਹੋਇਆ ਸੀ। ਉਹ ਡਿਪਰੈਸ਼ਨ 'ਚ ਸੀ ਅਤੇ ਉਸ ਦਾ ਇਲਾਜ ਚਲ ਰਿਹਾ ਸੀ।
|