 WANTED--ਫਰੈਂਕਫਰਟ/ਜਰਮਨੀ -29ਜੁਲਾਈ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ ਏਹ ਵਿਅਕਤੀ ਨੂੰ ਜਰਮਨੀ ਦੀ
ਪੁਲਿਸ ਲੱਬ ਰਹੀ ਹੈ !ਪੁਲਿਸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ
ਇਸ ਕਰਕੇ ਲੰਬੇ ਸਮੇ ਤੋਂ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ ਅਗਰ ਕਿਤੇ ਵੀ
ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫੁਨ ਕਰਕੇ ਪੁਲਿਸ ਦੀ
ਮਦਤ ਕਰੋ , 75551408ਅਤੇ ਦੂਸਰਾ 75511700ਅਤੇ 75511772 ਤੇ ਪੁਲਿਸ ਨੁੰ ਦਸੋ ਯਾਦ
ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ !
ਇੰਗਲ਼ੈਂਡ ਵਿਚ ਏਹ ਚਿੱਟਾ ਵੇਚਦਾ ਪੁਲਿਸ ਨੇ ਰੰਗੇ ਹੱਥੀ ਫੜਿਆ ਤੇ ਫਿਰ ਇੰਡੀਆਂ ਡਿਪੋਰਟ ਕਰ ਦਿਤਾ ਸੀ !
ਨੋਟ:-ਮਰੀਲੇ ਤੋਂ ਅਤੇ ਡੂਬੈਈ ਤੋਂ ਜਦੋਂ ਇਸ ਨੂੰ ਡਿਪੋਰਟ ਕੀਤਾ ਗਿਆ ਸੀ,ਅਖਬਾਰਾਂ ਦੀ ਕਟਿੰਗ ਜਾਂ ਅਖਬਾਰ ਦੀ ਫੋਟੋ ਹੋਵੇ ਤਾਂ ਸਾਨੂੰ ਭੇਜੋ ਜੀ E-MAIL :
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕੁੱਕੜ ਪਿੰਡ ਤੋਂ ਹੈ ਏਥੇ ਏਹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !
ਜੁਰਮ)-
1)-ਹਰ ਏਅਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ
ਉਹ ਲੋਕ ਦਿਲੀ ਏਅਰਪੋਰਟ ਉਪਰ ਫੜੇ ਗਏ ਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆਏ
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ
ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ ਭੇਜ
ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !
3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪੁਇਆ ਦਿਉ ਨਹੀ ਤਾਂ
ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ
ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਡ ਵਿਚ ਰਹਿੰਦੇ
ਹਨ !
  4)-ਗੁਰਦੂਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯੁਰੋ ਦਿਉ ਨਹੀ
ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ ਏਹ ਵਿਅਕਤੀ ਵਡਾ ਬਲੈਕ ਮੇਲਰ
ਹੈ ਇਨਾਂ ਕੰਮਾਂ ਕਰਕੇ ਏਹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ
ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ ਦੂਬਾਰਾ
ਫਿਰ ਪੰਜਾਬੀਆਂ ਨੂੰ ਬੇਨਤੀ ਪੁਲਿਸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪੁਲਿਸ
ਨੂੰ ਫੂਨ ਕਰੋ !
ਅਤੇ ਹੋਰ ਵੀ ਬਹੁਤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !........ਜਰਮਨ ਪੁਲਿਸ ਦੇ ਫੂਨ ਨੰਬਰ -75551408ਅਤੇ ਦੂਸਰਾ 75511700ਅਤੇ 75511772 ਤੇ .....
|