ਜਰਮਨ ਪà©à¨²à¨¿à¨¸ ਇਸ ਵਿਅਕਤੀ ਦੀ à¨à¨¾à¨² ਕਰ ਰਹੀ ਹੈ |
WANTED--ਫਰੈਂਕਫਰਟ/ਜਰਮਨੀ -29ਜà©à¨²à¨¾à¨ˆ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ à¨à¨¹ ਵਿਅਕਤੀ ਨੂੰ ਜਰਮਨੀ ਦੀ
ਪà©à¨²à¨¿à¨¸ ਲੱਬ ਰਹੀ ਹੈ !ਪà©à¨²à¨¿à¨¸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ
ਇਸ ਕਰਕੇ ਲੰਬੇ ਸਮੇ ਤੋਂ ਪà©à¨²à¨¿à¨¸ ਇਸ ਵਿਅਕਤੀ ਦੀ à¨à¨¾à¨² ਕਰ ਰਹੀ ਹੈ ਅਗਰ ਕਿਤੇ ਵੀ
ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫà©à¨¨ ਕਰਕੇ ਪà©à¨²à¨¿à¨¸ ਦੀ
ਮਦਤ ਕਰੋ ,75551408ਅਤੇ ਦੂਸਰਾ 75511700ਅਤੇ 75511772 ਅਤੇ 110ਤੇ ਪà©à¨²à¨¿à¨¸ ਨà©à©° ਦਸੋ ਯਾਦ
ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ !
ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕà©à©±à¨•à©œ ਪਿੰਡ ਤੋਂ ਹੈ à¨à¨¥à©‡ à¨à¨¹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !ਜà©à¨°à¨®)-
1)-ਹਰ à¨à¨…ਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ
ਉਹ ਲੋਕ ਦਿਲੀ à¨à¨…ਰਪੋਰਟ ਉਪਰ ਫੜੇ ਗਠਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆà¨
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ
ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ à¨à©‡à¨œ
ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !
3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪà©à¨‡à¨† ਦਿਉ ਨਹੀ ਤਾਂ
ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ
ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਡ ਵਿਚ ਰਹਿੰਦੇ
ਹਨ !
4)-ਗà©à¨°à¨¦à©‚ਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯà©à¨°à©‹ ਦਿਉ ਨਹੀ
ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ à¨à¨¹ ਵਿਅਕਤੀ ਵਡਾ ਬਲੈਕ ਮੇਲਰ
ਹੈ ਇਨਾਂ ਕੰਮਾਂ ਕਰਕੇ à¨à¨¹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ
ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਠਪਰ ਹੇਰਾ ਫੇਰੀ ਤੋਂ ਨਾ ਜਾਠਦੂਬਾਰਾ
ਫਿਰ ਪੰਜਾਬੀਆਂ ਨੂੰ ਬੇਨਤੀ ਪà©à¨²à¨¿à¨¸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪà©à¨²à¨¿à¨¸
ਨੂੰ ਫੂਨ ਕਰੋ !
ਅਤੇ ਹੋਰ ਵੀ ਬਹà©à¨¤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !........ਜਰਮਨ ਪà©à¨²à¨¿à¨¸ ਦੇ ਫੂਨ ਨੰਬਰ -75551408ਅਤੇ ਦੂਸਰਾ 75511700ਅਤੇ 75511772 ਤੇ .....
|