ਵਿਸਾਖੀ(2011) ਤੇ ਵਿਸ਼ੇਸ਼
ਗà©à¨°à©‚ ਨਾਨਕ ਦੀ ਆਪਾਂ ਗਲ ਕਰੀà¨,ਤੇ ਹਿੰਦੂ ਮà©à¨¸à¨²à¨¿à¨® ਨੂੰ ਜਿਸ ਨੇ ਜੋੜਿਆ ਈ,
ਖਬੇ ਹੱਥ ਨਾਲ ਬਾਲੇ ਨੂੰ ਆਪ ਫੜਿਆ, ਸਜੇ ਹੱਥ ਨਾਲ ਮਰਦਾਨਾ ਤੋਰਿਆ ਈ!
ਆਪਣੇ ਹੱਥ ਵਿਚ ਇਕ ਸੋਟਾ ਫੱੜ ਕੇ ਤੇ, ਬਾਬਾ ਚਕਰ ਸਰਿਸਟੀ ਦਾ ਲੋਣ ਲੱਗਾ,
ਨਾ ਹਮ ਹਿੰਦੂ ਨਾ ਮà©à¨¸à¨² ਮਾਨ ਆਖੇ , ਉਸ ਅਲਾ ਕੇ ਪਿੰਡ ਪà©à¨°à¨¾à¨£ ਗੋਣ ਲਗਾ!
à¨à¨¦à¨¾à¨‚ ਤੂਰਦਿਆ ਤੂਰਦਿਆਂ ਜੱਗ ਅੰਦਰ, ਇਕ ਵਡੇ ਕਾਫਲੇ ਦਾ ਰੂਪ ਧਾਰਿਆ ਹੈ,
ਜਿਸ ਵਿਚ ਸੱਬੇ ਧਰਮਾ ਨੂੰ ਕਰ ਕਠੇ , ਤੇ ਇਕ ਨਿਰਮਲ ਪੰਥ ਬਣਾ ਲਿਆ ਹੈ!
ਬਾਗੀ ਨਿਰਮਲ ਪੰਥੀਆਂ ਦੇ ਪੀਰ ਬਾਬੇ, ਜੂਲਮ ਜੜੋ ਪੂਟਣਾ ਸਾਨੂੰ ਸਿਖਾ ਦਿਤਾ,
ਬਾਬਰ ਨੂੰ ਜਾਬਰ ਖੂਦ ਆਖ ਕੇ ਤੇ , ਮà©à¨—ਲ ਰਾਜ ਨੂੰ ਚਿੰਤਾ ਵਿਚ ਪਾਅ ਦਿਤਾ!
ਗà©à¨°à©‚ ਨਾਨਕ ਦੇ ਨਿਰਮਲ ਪੰਥੀਆਂ ਨੇ, ਸਿਮਰ ਸਿਮਰ ਦਾਤਾਰ ਨੂੰ ਪਾ ਲਿਆ ਫਿਰ,
ਪੰਜਵੇ ਗà©à¨°à¨¾à¨‚ ਫਿਰ ਸਵਿਧਾਨ ਘੜ ਕੇ, ਪੋਥੀ ਪਰਮੇਸ਼ਰ ਗਰੰਥ ਬਣਾ ਲਿਆ ਫਿਰ!
ਪੋਥੀ ਪਰਮੇਸ਼ਰ ਗਰੰਥ ਦੀ ਸ਼ਾਂਅ ਹੇਠਾਂ, ਸ਼ੇਵੇ ਪਾਤਸ਼ਾਹ ਸਿਖਾਂ ਨੂੰ ਕà©à¨œ ਆਖਦੇ ਨੇ,
ਜà©à¨²à¨® ਰਾਜ ਦੇ ਅਗੇ ਡਟਣ ਦੇ ਲਈ, ਸ਼ਸ਼ਤਰ ਵਿਦਿਆ ਸਿਖਣ ਨੂੰ ਆਖਦੇ ਨੇ!
ਅਮਰਤ ਵੇਲੇ ਨਿਤ ਨੇਮ ਕਰਨ ਪਿਸ਼ੋਂ, ਫਿਰ ਕਿਦਾਂ ਖਾਲਸਾ ਜੋਹਰ ਵਿਖਾਂਵਦਾ ਹੈ,
ਢਾਲ ਤੇ ਕਿਰਪਾਨ ਜਦੋਂ ਨਿਤ ਖੜਕੇ,ਮà©à¨—ਲਾ ਨੂੰ ਪਸੀਨਾ ਨਿਤ ਆਮਦਾ ਹੈ!
ਇਸ ਅਣਖੀਲੇ ਨਿਰਮਲ ਪੰਥੀਆਂ ਨੇ , à¨à¨¾à¨®à©‡ ਆਪਣੇ ਸਨ ਕਈ ਜਖਮ ਸੀਅ ਲà¨,
ਪੰਜਮੇ ਪਾਤਸ਼ਾਹ ਤੇ ਗà©à¨°à©‚ ਤੇਗ ਬਹਾਦਰ, à¨à¨¾à¨®à©‡ ਸਨ ਸ਼ਹੀਦੀ ਦਾ ਜਾਮ ਪੀਅ ਗà¨!
(1699)ਦੀ ਫਿਰ ਆਈ ਵਿਸਾਖੀ, à¨à¨¥à©‡ ਕੋਈ ਗਲ ਅੱਜ ਨਿਆਰੀ ਹੋਣ ਲਗੀ,
ਕੇਸ ਗੜ ਦੀ ਟੇਕਰੀ ਤੇ ਤੰਬੂ ਵਿਚੋ,ਅਵਾਜ ਅਜੀਬੋ ਗਰੀਬ ਜਹੀ ਆਉਣ ਲਗੀ!
ਹੱਥ ਲਿਸ਼ਕਦੀ ਤੇਗ ਤੇ ਸà©à¨°à¨– ਚੇਹਰਾ, ਦਸ਼ਮੇਸ਼ ਵਖਰੇ ਰੂਪ ਵਿਚ ਆਣ ਗਰਜੇ,
ਅੱਜ ਖਾਲਸਾ ਪੰਥ ਸਾਜਣਾ ਹੈ ,ਦਸ਼ਮੇਸ਼ ਨਿਰਮਲ ਪੰਥੀਆਂ ਨੂੰ ਬਾਰ ਬਾਰ ਆਖੇ!
ਸਾਰੀਆਂ ਜਾਤਾਂ ਨੂੰ ਕਠਿਆਂ ਕਰਕੇ ਤੇ ,ਇਕ ਵਖਰਾ ਖਾਲਸਾ ਪੰਥ ਬਣਾ ਦਿਤਾ,
ਗਰੀਬ ਸਿਖਨ ਕੋ ਸਰਦਾਰੀਆਂ ਬਕਸ਼ ਕੇ ਤੇ, ਅਕਾਲ ਪੂਰਖ ਦੀ ਫੋਜ ਬਣਾ ਦਿਤਾ!
ਜà©à¨—ਾ ਜà©à¨—ਾ ਤਕ à¨à¨¹ ਵਸਦਾ ਰਹੂ, ਖਾਲਸੇ ਪੰਥ ਨà©à©° ਦਸ਼ਮੇਸ਼ ਨੇ ਕਈ ਵਰ ਦਿਤੇ,
ਜੂਲਮ ਜਬਰ ਨਾਲ ਜੂਜਣੇ ਲਈ, (ਸੂਈਠਅਬੂ ਤਰਾਨੀ) ਅਮਰਤ ਦੇ ਘੂਟ ਪੀਤੇ!
ਕਵੀ ਕਈ ਸ਼ਾਹ ਮà©à¨¹à¨®à¨¦ ਵਰਗੇ, ਗੂਣ ਖਾਲਸਾ ਪੰਥ ਤੇਰੇ ਸਦਾ ਗਾਮਦੇ ਰਹੇ,
ਜà©à¨²à¨® ਦੇ ਖਿਲਾਫ ਹਾਅ ਦੇ ਨਾਅਰੇ, ਮਲੇਰ ਕੋਟਲੇ ਦੇ ਨਵਾਬ ਮਾਰਦੇ ਰਹੇ!
à¨à¨¨à¨¾ ਕà©à¨¶ ਤੇਰੇ ਨਾਲ ਹੋ ਜਾਣ ਤੇ ਵੀ, ਕਦੇ ਸੋਚਿਆ ਆਪਾ ਇਕ ਹੋਈà¨,
ਬੰਦਾ ਸਿੰਘ ਵਾਂਗੂ ਆਪਾਂ ਕਠੇ ਹੋਕੇ, ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈà¨!
ਦੇਸ਼ ਪੰਜਾਬ ਦੇ ਆਪਾਂ ਵਾਰਸ ਹੋਈà¨,ਵਾਰਸ ਹੋਈà¨,ਵਾਰਸ ਹੋਈà¨
(ਮੀਡੀਆ ਕà©à©±à¨•à©œ ਪਿੰਡ ਆਖੇ)
(ਸà©à¨°:- ਕà©à©±à¨•à©œ ਪਿੰਡੀਆ)