ਰੀਓ 2016 : ਵਾਡਾ ਦੇ ਫੈਸਲੇ ਤੋਂ ਟà©à©±à¨Ÿ ਚà©à©±à¨•à©‡ ਨਰਸਿੰਘ ਨੇ ਕਿਹਾ, 'ਬੇਗà©à¨¨à¨¾à¨¹à©€ ਸਾਬਿਤ ਕਰਾਂਗਾ' |
ਰੀਓ ਡੀ ਜੇਨੇਰੀਓ -19ਅਗਸਤ(ਮੀਡੀਆਦੇਸਪੰਜਾਬ)- ਖੇਡ ਅਦਾਲਤ ਕੋਰਟ ਫਾਰ ਆਰਬਿਟà©à¨°à©‡à¨¶à¨¨ ਫਾਰ ਸਪੋਰਟ ਦੇ ਫੈਸਲੇ ਤੋਂ ਬਾਅਦ ਰੀਓ ਓਲੰਪਿਕ 'ਚ ਦੇਸ਼ ਦੀ ਨà©à¨®à¨¾à¨‡à©°à¨¦à¨—à©€ ਕਰਨ ਦਾ ਨਰਸਿੰਘ ਦਾ ਸà©à¨ªà¨¨à¨¾ ਟà©à©±à¨Ÿ ਗਿਆ ਪਰ ਉਸ ਨੇ ਕਿਹਾ ਕਿ ਉਹ ਆਪਣੀ ਬੇਗà©à¨¨à¨¾à¨¹à©€ ਸਾਬਿਤ ਕਰਨ ਲਈ ਹਰ ਤਰà©à¨¹à¨¾à¨‚ ਦੀ ਕੋਸ਼ਿਸ਼ ਕਰਨ ਲਈ ਤਿਆਰ ਹੈ। ਕੱਲ ਨਰਸਿੰਘ ਦੇ ਓਲੰਪਿਕ 'ਚ ਖੇਡਣ 'ਤੇ ਰੋਕ ਲਗਾ ਦਿੱਤੀ ਗਈ। ਉਹ à¨à¨¾à¨°à¨¤ ਦੇ ਡੋਪ ਟੈਸਟ 'ਚ ਫੇਲ ਹੋ ਗਿਆ ਸੀ ਜਿਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ à¨à¨œà©°à¨¸à©€ ਨੇ ਇਹ ਕਹਿ ਕੇ ਉਸ ਨੂੰ ਕਲੀਨ ਚਿਟ ਦਿੱਤੀ ਸੀ ਕਿ ਉਸ ਵਿਰà©à©±à¨§ ਸਾਜ਼ਿਸ ਹੋਈ ਹੈ। ਖੇਡ ਅਦਾਲਤ ਨੇ ਕਲੀਨ ਚਿਟ ਨੂੰ ਰੱਦ ਕਰਦੇ ਹੋਠਕੱਲ ਉਸ 'ਤੇ ਬੈਨ ਲਗਾ ਦਿੱਤਾ।ਪà©à¨°à¨¶ 74 ਕਿਲੋਗà©à¨°à¨¾à¨® ਵਰਗ 'ਚ ਮà©à¨•à¨¾à¨¬à¨²à¨¾ ਕਰਨ ਵਾਲੇ ਖਿਡਾਰੀ ਨੇ ਕਿਹਾ, ''ਖੇਡ ਅਦਾਲਤ ਦੇ ਫੈਸਲੇ ਤੋਂ ਮੈਂ ਟà©à©±à¨Ÿ ਚà©à©±à¨•à¨¾ ਹਾਂ, ਅਜਿਹਾ ਕਹਿਣ ਵਾਲੇ ਬਹà©à¨¤ ਘੱਟ ਹੋਣਗੇ। ਪਿਛਲੇ ਦੋ ਮਹੀਨਿਆਂ ਤੋਂ ਮੈਂ ਕਾਫੀ ਪà©à¨°à©‡à¨¶à¨¾à¨¨à©€à¨†à¨‚ ਦਾ ਸਾਹਮਣਾ ਕੀਤਾ ਹੈ, ਪਰ ਦੇਸ਼ ਲਈ ਖੇਡਣ ਦੀ ਸੋਚ ਨੇ ਮੇਰਾ ਹੌਂਸਲਾ ਬਣਾਠਰੱਖਿਆ। ਮੇਰੇ ਪਹਿਲੇ ਬਾਊਟ ਤੋਂ 12 ਘੰਟੇ ਪਹਿਲਾਂ ਰੀਓ ਓਲੰਪਿਕ 'ਚ ਖੇਡਣ ਅਤੇ ਦੇਸ਼ ਲਈ ਤਮਗਾ ਜਿੱਤਣ ਦਾ ਮੇਰਾ ਸà©à¨ªà¨¨à¨¾ ਤੋੜ ਦਿੱਤਾ ਗਿਆ।''
ਉਸ ਨੇ ਆਪਣੇ ਪà©à¨°à¨¾à¨¯à©‹à¨œà¨• ਜੇ.à¨à©±à¨¸.ਡਬਲਊ. ਸਪੋਰਟਸ ਦà©à¨†à¨°à¨¾ ਜਾਰੀ ਇਕ ਬਿਆਨ 'ਚ ਕਿਹਾ, ''ਆਪਣੀ ਬੇਗà©à¨¨à¨¾à¨¹à©€ ਸਾਬਿਤ ਕਰਨ ਲਈ ਮੈਂ ਸਠਕà©à¨ ਕਰਾਂਗਾ ਮੇਰੇ ਕੋਲ ਲੜਨ ਲਈ ਹà©à¨£ ਇਹੀ ਕਾਰਨ ਹੈ।'' ਬਿਆਨ 'ਚ ਕਿਹਾ ਗਿਆ ਕਿ ਨਰਸਿੰਘ ਨੇ ਆਪਣੇ ਖਾਣੇ 'ਚ ਮਿਲਾਵਟ ਦਾ ਜੋ ਦਾਅਵਾ ਕੀਤਾ ਸੀ ਉਸਦੇ ਸਬੰਧ 'ਚ ਕà©à¨ ਹੋਰ ਸਬੂਤ ਮਿਲਣ 'ਤੇ ਫੈਸਲੇ ਦੀ ਸਮੀਖਿਆ ਲਈ ਪਟੀਸ਼ਨ ਦਿੱਤੀ ਜਾ ਸਕਦੀ ਹੈ। ਇਸ 'ਚ ਕਿਹਾ ਗਿਆ, ''ਮਿਲਾਵਟ ਨਾਲ ਜà©à©œà©‡ ਹੋਰ ਸਬੂਤ ਮਿਲਣ 'ਤੇ ਅਸੀਂ ਫੈਸਲੇ ਦੀ ਸਮੀਖਿਆ 'ਤੇ ਜ਼ੋਰ ਦਿਆਂਗੇ ਜਿਸ ਲਈ ਵਾਡਾ ਸਹਿਮਤ ਹੋਵੇ।'' ਬਿਆਨ ਮà©à¨¤à¨¾à¨¬à¨•, ''ਜੇ.à¨à©±à¨¸.ਡਬਲਊ. ਦਾ ਵਿਸ਼ਵਾਸ ਨਾਲ ਕਹਿਣਾ ਹੈ ਕਿ ਨਰਸਿੰਘ ਬੇਗà©à¨¨à¨¾à¨¹ ਹੈ ਅਤੇ ਅਸੀਂ ਇਨਸਾਫ ਦੀ ਲੜਾਈ 'ਚ ਹਰ ਕਦਮ 'ਤੇ ਪਹਿਲਵਾਨ ਨਾਲ ਖੜà©à¨¹à©‡ ਹੋਵਾਂਗੇ।'' ਵਿਸ਼ਵ ਡੋਪਿੰਗ ਰੋਕੂ à¨à¨œà©°à¨¸à©€ ਨੇ ਓਲੰਪਿਕ ਸ਼à©à¨°à©‚ ਹੋਣ ਤੋਂ ਤਿੰਨ ਦਿਨ ਪਹਿਲਾਂ ਰੀਓ 'ਚ ਖੇਡ ਅਦਾਲਤ ਦੇ à¨à¨¡à¨¹à¨¾à¨• ਡਿਵੀਜ਼ਨ 'ਚ ਨਰਸਿੰੰਘ ਨੂੰ ਨਾਡਾ ਤੋਂ ਮਿਲੀ ਕਲੀਨ ਚਿਟ ਨੂੰ ਚà©à¨£à©Œà¨¤à©€ ਦਿੱਤੀ ਸੀ। |