ਵਿਸ਼ਵ ਕਬੱਡੀ ਕੱਪ ਦੇ ਆਦਮਪà©à¨° 'ਚ ਹੋਣ ਵਾਲੇ ਮੈਚਾਂ ਦੇ ਪà©à¨°à¨¬à©°à¨§à¨¾à¨‚ ਲਈ ਵੱਖ-ਵੱਖ ਕਮੇਟੀਆਂ ਗਠਿਤ |
ਆਦਮਪà©à¨° -01ਸਤੰਬਰ-(ਮੀਡੀਆਦੇਸਪੰਜਾਬ)- ਪੰਜਾਬ ਸਰਕਾਰ ਵਲੋਂ 3 ਤੋਂ 17 ਨਵੰਬਰ ਤੱਕ ਕਰਵਾਠਜਾ ਰਹੇ 6ਵੇਂ ਵਿਸ਼ਵ ਕਬੱਡੀ ਕੱਪ-2016 ਦੇ ਖੇਡ ਸਟੇਡੀਅਮ ਆਦਮਪà©à¨° ਵਿਖੇ 8 ਨਵੰਬਰ ਨੂੰ ਹੋਣ ਵਾਲੇ ਮੈਚਾਂ ਸਬੰਧੀ ਵੱਖ-ਵੱਖ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇਨà©à¨¹à¨¾à¨‚ ਮੈਚਾਂ ਦੇ ਪà©à¨°à¨¬à©°à¨§à¨¾à¨‚ ਸਬੰਧੀ ਵੱਖ ਵੱਖ ਵਿà¨à¨¾à¨—ਾਂ ਦੇ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ 8 ਨਵੰਬਰ ਨੂੰ ਹੋ ਰਹੇ ਇਨà©à¨¹à¨¾à¨‚ ਮੈਚਾਂ ਸਮੇਂ ਪਹà©à©°à¨šà¨£ ਵਾਲੀਆਂ ਵੱਖ ਵੱਖ ਟੀਮਾਂ, ਵੀ. ਵੀ. ਆਈ. ਪੀਜ਼ ਅਤੇ ਖੇਡ ਪà©à¨°à©‡à¨®à©€à¨†à¨‚ ਨੂੰ ਧਿਆਨ ਵਿਚ ਰੱਖਦਿਆਂ ਪà©à¨°à¨¬à©°à¨§à¨¾à¨‚ ਨੂੰ ਪà©à¨–ਤਾ ਰੂਪ ਵਿਚ ਨੇਪਰੇ ਚਾੜà©à¨¹à¨¨ ਲਈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠਵੱਖ ਵੱਖ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਉਨà©à¨¹à¨¾à¨‚ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ 'ਚ ਵੈਨਿਊ ਕਮੇਟੀ ਬਣਾਈ ਗਈ ਹੈ ਜਿਸ ਵਲੋਂ ਲੋਕਾਂ ਦੀ ਆਮਦ ਸਬੰਧੀ ਗੇਟਾਂ, ਚੌਕਾਂ ਦੀ ਸਜਾਵਟ, ਸਟੇਡੀਅਮ ਦੀ ਸਾਫ਼ ਸਫਾਈ , ਖੇਡ ਮੈਦਾਨ ਦੀ ਤਿਆਰੀ ਅਤੇ ਹੋਰ ਪà©à¨°à¨¬à©°à¨§ ਕੀਤੇ ਜਾਣਗੇ।
ਇਸੇ ਤਰà©à¨¹à¨¾à¨‚ ਖਿਡਾਰੀਆਂ ਦੀ ਸਹੂਲਤ ਲਈ ਸਿਵਲ ਸਰਜਨ ਜਲੰਧਰ ਦੀ ਅਗਵਾਈ ਹੇਠਮੈਡੀਕਲ ਟੀਮਾਂ ਦਾ ਪà©à¨°à¨¬à©°à¨§ ਕੀਤਾ ਜਾਵੇਗਾ। ਉਨà©à¨¹à¨¾à¨‚ ਦੱਸਿਆ ਕਿ ਇਸੇ ਤਰà©à¨¹à¨¾à¨‚ ਖਿਡਾਰੀਆਂ ਦੇ ਠਹਿਰਾਅ, ਟਰਾਂਸਪੋਰਟੇਸ਼ਨ, ਸà©à¨°à©±à¨–ਿਆ, ਵੀ.ਵੀ.ਆਈ.ਪੀਜ਼ ਦੇ ਸੀਟਿੰਗ ਅਰੇਂਜਮੈਂਟ ਅਤੇ ਖੇਡ ਪà©à¨°à©‡à¨®à©€à¨†à¨‚ ਲਈ ਰੂਟ ਪਲਾਨ ਅਤੇ ਅਜਿਹੇ ਹੋਰ ਪà©à¨°à¨¬à©°à¨§à¨¾à¨‚ ਨੂੰ ਨੇਪਰੇ ਚੜà©à¨¹à¨¾à¨‰à¨£ ਲਈ ਅਕਮੋਡੇਸ਼ਨ ਕਮੇਟੀ, ਟਰਾਂਸਪੋਰਟ ਕਮੇਟੀ, ਸੱà¨à¨¿à¨†à¨šà¨¾à¨°à¨• ਕਮੇਟੀ, ਟਰੈਫਿਕ ਪਾਰਕਿੰਗ ਅਤੇ ਸà©à¨°à©±à¨–ਿਆ ਕਮੇਟੀ, ਮੀਡੀਆ ਕਮੇਟੀ, ਵੀ.ਵੀ.ਆਈ.ਪੀਜ਼ ਅਤੇ ਸਟੇਜ ਕਮੇਟੀ, ਫਾਈਨਾਂਸ ਕਮੇਟੀ ਤੇ ਹੋਰ ਜ਼ਰੂਰੀ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਗਿਰੀਸ਼ ਦਯਾਲਨ, ਸਕੱਤਰ ਆਰ.ਟੀ.à¨. ਦਮਨਜੀਤ ਮਾਨ, à¨à©±à¨¸.ਪੀ. ਕà©à¨²à¨µà©°à¨¤ ਹੀਰ, à¨à©±à¨¸. ਡੀ. à¨à©±à¨®. ਜਲੰਧਰ-1 ਵਰਿੰਦਰਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ( ਜਨਰਲ) ਡਾ. ਸ਼ਿਖਾ à¨à¨—ਤ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ.ਦਮਨਦੀਪ ਕੌਰ, ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਿੰਦਰਪਾਲ ਸਿੰਘ, ਜ਼ਿਲਾ ਖੇਡ ਅਫਸਰ ਜਲੰਧਰ ਅਮਰੀਕ ਸਿੰਘ ਧਾਲੀਵਾਲ ਤੇ ਹੋਰ ਹਾਜ਼ਰ ਸਨ। |