ਰੋਹਿਤ ਨੇ ਕਿਹਾ, ਨੰਬਰ ਵਨ ਬਣਨਾ ਹੈ ਟੀਚਾ |
ਮà©à©°à¨¬à¨ˆ -03ਸਤੰਬਰ-(ਮੀਡੀਆਦੇਸਪੰਜਾਬ)-à¨à¨¾à¨°à¨¤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ à¨à¨¾à¨°à¨¤à©€ ਟੀਮ ਦਾ ਟੀਚਾ ਨੰਬਰ
ਵਨ ਬਣਨਾ ਹੈ ਅਤੇ ਇਸ ਦੇ ਲਈ ਸਹੀ ਸੋਚ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਰੋਹਿਤ ਨੇ
ਇੱਥੇ ਇੱਕ ਪà©à¨°à©‹à¨—ਰਾਮ ਦੌਰਾਨ ਕਿਹਾ, ''ਟੀਮ ਨੇ ਇਸ ਸਾਲ ਬਹà©à¨¤ ਕà©à¨°à¨¿à¨•à¨Ÿ ਖੇਡਣੀ ਹੈ ਪਰ
ਇੱਕ ਇਕਾਈ ਦੇ ਰੂਪ 'ਚ ਟੀਮ ਸਹੀਂ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ। ਅਸੀਂ ਹà©à¨£ ਵੈਸਟ
ਇੰਡੀਜ਼ ਦੇ ਸਫਲ ਦੌਰੇ ਤੋਂ ਵਾਪਸ ਆਠਹਾਂ। ਹà©à¨£ ਸਾਡਾ ਟੀਚਾ à¨à¨µà¨¿à©±à¨– 'ਚ ਇਸ ਲੈਅ ਨੂੰ
ਬਰਕਰਾਰ ਰੱਖਣਾ ਹੈ ਅਤੇ ਨੰਬਰ ਇੱਕ ਟੀਮ ਬਣਨਾ ਹੈ।'' ਉਨà©à¨¹à¨¾à¨‚ ਕਿਹਾ, ''ਅਸੀਂ ਇੱਕ ਹਫਤੇ ਲਈ ਨੰਬਰ ਵਨ
ਰੈਂਕਿੰਗ ਹਾਸਲ ਕੀਤੀ ਸੀ ਪਰ ਬਦਕਿਸਮਤੀ ਨਾਲ ਵੈਸਟ ਇੰਡੀਜ਼ ਖਿਲਾਫ਼ ਆਖਰੀ ਟੈਸਟ ਮੈਚ ਮੀਂਹ
ਕਾਰਨ ਸੰà¨à¨µ ਨਹੀਂ ਹੋ ਸਕਿਆ ਸੀ ਅਤੇ ਸਾਨੂੰ ਨੰਬਰ ਦੋ ਨਾਲ ਸਬਰ ਕਰਨਾ ਪਿਆ। ਅਸੀਂ ਅੱਗੇ
ਨਿਊਜ਼ੀਲੈਂਡ ਖਿਲਾਫ਼ ਖੇਡਣਾ ਹੈ ਅਤੇ ਅਸੀਂ ਜਿੱਤ ਦੇ ਇਰਾਦੇ ਨਾਲ ਉਤਰਾਂਗੇ। ਮੇਰਾ ਮੰਨਣਾ
ਹੈ ਕਿ ਟੀਮ ਸਹੀਂ ਸੋਚ ਨਾਲ ਅੱਗੇ ਵੱਧ ਰਹੀ ਹੈ।'' ਜ਼ਿਕਰਯੋਗ ਹੈ ਕਿ à¨à¨¾à¨°à¨¤ ਨੂੰ ਅਗਲੇ ਕà©à¨ ਮਹੀਨਿਆਂ
'ਚ 13 ਟੈਸਟ ਮੈਚ ਖੇਡਣੇ ਹਨ। à¨à¨¾à¨°à¨¤à©€ ਟੀਮ ਨੇ ਨਿਊਜ਼ੀਲੈਂਡ ਖਿਲਾਫ਼ ਤਿੰਨ ਟੈਸਟ ਅਤੇ ਪੰਜ
ਵਨਡੇ ਮੈਚਾਂ ਦੀ ਘਰੇਲੂ ਕà©à¨°à¨¿à¨•à¨Ÿ ਸੀਰੀਜ਼ ਖੇਡਣੀ ਹੈ।
|