ਬੇਅਦਬੀ ਦੀਆਂ ਘਟਨਾਵਾਂ ਅਕਾਲੀ ਸਰਕਾਰ ਵੇਲੇ ਹੀ ਕਿਉਂ ? |
ਸਾਹਿਬ ਸà©à¨°à©€ ਗà©à¨°à©‚ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਕਾਲੀ ਸਰਕਾਰ ਵੇਲੇ ਹੀ
ਕਿਉਂ ਹà©à©°à¨¦à©€à¨†à¨‚ ਹਨ ? à¨à¨¾à¨‚ਵੇ 1978 ਹੋਵੇ ਜਾਂ 1997 ਜਾਂ ਫਿਰ ਮੌਜੂਦਾ ਅਕਾਲੀ ਸਰਕਾਰ
ਵੇਲੇ !!! ਤੇ ਜਦੋਂ ਵੀ ਸਰਕਾਰ ਕਾਂਗਰਸ ਦੀ ਹà©à©°à¨¦à©€ ਹੈ ਉਸ ਵੇਲੇ ਕਿਉਂ ਨਹੀਂ ਬੇਅਦਬੀ
ਹà©à©°à¨¦à©€ ???? ਅਸਲ ਵਿੱਚ ਪੰਜਾਬ ਵਸਦਾ ਗà©à¨°à¨¾à¨‚ ਦੇ ਨਾਂ ਤੇ , ਅਨà©à¨¸à¨¾à¨° ਪੰਜਾਬ ਦੀ ਹਰ ਪੱਖ
ਤੋਂ ਰਖਵਾਲੀ ਸਿੱਖ ਪੰਥ ਨੇ ਕਰਨੀ ਹੈ ਤੇ ਇਸ ਸਮੇਂ ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਹੈ
ਸ਼à©à¨°à©‹à¨®à¨£à©€ ਅਕਾਲੀ ਦਲ ਜੋ ਪੰਥ ਦੀ ਰਹਿਣਮਈ ਕਰ ਰਹੀ ਹੈ !!! ਸ਼à©à¨°à©‹à¨®à¨£à©€ ਅਕਾਲੀ ਦਲ ਨੇ
ਪੰਜਾਬ ਦੇ ਕੌਮੀ ਹਿੱਤਾਂ ਲਈ ਹਮੇਸ਼ਾ ਸ਼ਾਂਤਮਈ ਸੰਘਰਸ਼ ਕੀਤਾ ਹੈ । ਪੰਥ ਵਿਰੋਧੀ
ਤਾਕਤਾਂ ਨੂੰ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਸਰਦਾਰੀ ਕਦੇ ਵੀ ਰਾਸ ਨਹੀਂ ਆਈ !!! ਇਨਾਂ ਪੰਥ
ਵਿਰੋਧੀ ਤਾਕਤਾਂ ਵਿੱਚ ਮੋਹਰੀ à¨à©‚ਮਿਕਾ ਕਾਂਗਰਸ ਨੇ ਨਿà¨à¨¾à¨ˆ !! ਸ਼à©à¨°à©‹à¨®à¨£à©€ ਅਕਾਲੀ ਦਲ ਨੇ
ਜਦੋਂ ਵੀ ਰਾਜ-ਸੱਤਾ ਸੰà¨à¨¾à¨²à©€ ਤਾਂ ਕਾਂਗਰਸ ਨੇ ਅਕਾਲੀ ਸਰਕਾਰ ਨੂੰ ਕਿਸੇ ਨਾਂ ਕਿਸੇ
ਤਾਰੀਕੇ ਤà©à©œà¨µà¨¾à¨‰à¨£ ਦਾ ਹਰ ਕੋà¨à¨¾ ਯਤਨ ਕੀਤਾ ! ਸ਼à©à¨°à©‹à¨®à¨£à©€ ਅਕਾਲੀ ਦਲ ਨੇ ਜਿੰਨੀ ਵਾਰ ਵੀ
ਸਰਕਾਰ ਬਣਾਈ ਤਾਂ ਪੰਜਾਬ ਦੇ à¨à¨²à©‡ ਲਈ ਵੱਡੇ ਕਾਰਜ ਕੀਤੇ ! ਕਾਂਗਰਸ ਵੱਲੋਂ ਪੰਜਾਬ ਨਾਲ
ਕੀਤੇ ਗਠਵਿਤਕਰਿਆਂ ਦੇ ਬਾਵਜੂਦ ,,, ਸਿੱਖ ਪੰਥ ਦੇ ਸਿਰਮੌਰ ਆਗੂ ਫ਼ਖ਼ਰ ਠਕੌਮ ਸਰਦਾਰ
ਪà©à¨°à¨•à¨¾à¨¸à¨¼ ਸਿੰਘ ਜੀ ਬਾਦਲ ਜਿੰਨਾ ਨੂੰ ਕਿਸਾਨਾਂ ਦਾ ਮਸੀਹਾ ਦੇ ਤੌਰ ਤੇ ਜਾਣਿਆਂ ਜਾਂਦਾ
ਹੈ , ਨੇ ਪੰਜਾਬ ਨੂੰ ਸਿੱਖਰਾਂ ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਹੈ , ਬਾਦਲ ਸਾਹਿਬ
ਨੇ ਆਪਣੇ ਕਾਰਜਕਾਲ ਵੇਲੇ ਆਰਥਕ ਤੌਰ ਤੇ ਟà©à©±à¨Ÿ ਚà©à©±à¨•à©‡ ਪੰਜਾਬ ਨੂੰ ਵਿਕਾਸ ਦੀਆਂ
ਨਵੀਂਆਂ ਲੀਹਾਂ ਤੇ ਤੋਰਿਆ , ਪà©à¨°à¨®à©à©±à¨– ਤੌਰ ਤੇ ਸਤਾਰਵੀਂ ਸਦੀ ਦੇ ਘੱਲੂਘਾਰਿਆਂ ਵਿੱਚ
ਸ਼ਹੀਦ ਹੋਠਸਿੰਘਾਂ ਦੀਆਂ ਯਾਦਗਾਰਾਂ ਨੂੰ ਬਣਾਉਣਾ , ਵਿਰਾਸਤ ਠਖਾਲਸਾ , ਦਰਬਾਰ ਸਾਹਿਬ
ਅੰਮਿà©à¨¤à¨¸à¨° ਦੇ ਚà©à¨—ਿਰਦੇ ਦੀ ਖ਼ੂਬਸੂਰਤੀ , ਤੋਂ ਇਲਾਵਾ , ਰਾਮ ਤੀਰਥ , à¨à¨—ਤ ਰਵਿਦਾਸ ਜੀ
ਆਦਿ ਦੀਆਂ ਯਾਦਗਾਰਾਂ ਦਾ ਨਿਰਮਾਣ ਕੀਤਾ !!!! ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛਾਇਆ ,
ਕਿਸਾਨਾਂ ਦੀ ਆਰਥਕ ਹਾਲਤ ਠੀਕ ਕਰਨ ਲਈ , ਕਰਜਿਆਂ ਸੰਬੰਧੀ ਨਵੀਂਆਂ ਕਾਨੂੰਨੀ ਸੋਧਾਂ
ਕਰਨੀਆਂ , ਬਿਜਲੀ ਮà©à¨«à¨¼à¨¤ , à¨à¨¸ ਵਾਈ à¨à¨² ਵਾਲਾ ਮà©à©±à¨¦à¨¾ ਕਿਸਾਨਾ ਦੀਆਂ ਜ਼ਮੀਨਾਂ ਵਾਪਸ
ਕਰਕੇ ਸਥਾਈ ਤੌਰ ਤੇ ਹੱਲ ਕਰਨਾ , ਜੀਵਨ ਅਤੇ ਸਿਹਤ ਬੀਮਾ ਸਹੂਲਤਾਂ , ਮà©à¨²à¨¾à¨œà¨¼à¨® ਅਤੇ
ਵਪਾਰੀ ਵਰਗ ਲਈ ਸਹੂਲਤਾਂ , ਵਿਦਿਆਰਥੀਆਂ ਲਈ ਸਹੂਲਤਾਂ , ਗਰੀਬ ਵਰਗ ਲਈ , ਸ਼ਗਨ,
ਪੈਨਸਲ , ਦਾਲ ਆਟਾ ਸਕੀਮ ਅਤੇ ਗਰੀਬ ਵਰਗ ਲਈ ਕà©à©±à¨²à©€ ਗà©à©±à¨²à©€ ਅਤੇ ਜà©à©±à¨²à©€ ਵਰਗੀਆਂ ਲੋੜਾਂ
ਪੂਰੀਆਂ ਕਰਨ ਲਈ ਹਰ ਸੰà¨à¨µ ਯਤਨ ਕੀਤੇ !!! ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਜੋ ਵੀ
ਪੰਜਾਬੀਆਂ ਲਈ ਕੰਮ ਕੀਤੇ , ਉਨਾਂ ਕੰਮਾਂ ਦਾ ਅਕਾਲੀ ਵਿਰੋਧੀਆਂ ਕੋਲ ਕੋਈ ਬਦਲ ਨਹੀਂ ਹੈ
ਅਤੇ ਨਾਂ ਹੀ ਬਾਦਲ ਸਾਹਬ ਦਾ ਕੋਈ ਮà©à¨•à¨¾à¨¬à¨²à¨¾ ਹੀ ਕਰ ਸਕਦਾ ਹੈ !!!! ਹà©à¨£ ਪੰਥ ਵਿਰੋਧੀ ,
ਅਕਾਲੀ ਵਿਰੋਧੀ , ਰਾਜ-ਸੱਤਾ ਹਾਸਲ ਕਰਨ ਲਈ ਕਰਨ ਤਾਂ ਕੀ ਕਰਨ ? ਜਦੋਂ ਵਿਰੋਧੀਆਂ ਦੇ
ਕੋਲ ਕੋਈ ਮà©à©±à¨¦à¨¾ ਹੈ ਹੀ ਨਹੀਂ ਤੇ ਫਿਰ ਨਵਾਂ ਰਾਹ ਲੱਠਲਿਆ ਹੈ ਗà©à¨°à©‚ ਗਰੰਥ ਸਾਹਿਬ ਜੀ
ਦੀ ਬੇਅਦਬੀ ! ਪੰਥ ਵਿਰੋਧੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਧਾਰਮਿਕ ਜਜ਼ਬਾਤਾਂ ਨਾਲ
ਕਿਵੇਂ à¨à©œà¨•à¨¾à¨‡à¨† ਜਾ ਸਕਦਾ ਹੈ ? à¨à¨¾à¨‚ਵੇ ਕਾਂਗਰਸ ਕੋਲ ਤਾਂ ਬੇਅਦਬੀ ਕਰਨ ਲਈ ਨਕਲੀ
ਨਿਰੰਕਾਰੀ ਜਾਂ à¨à¨¨à¨¿à¨†à¨°à©‡ ਵਾਲੇ ਵਰਗੇ ਸਨ ਪਰ ਨਵੇਂ ਪੈਦਾ ਹੋਠਟੋਪੀ ਮਾਰਕਾ ਪੰਜਾਬ ਤੋਂ
ਬਾਹਰੋਂ ਆਠਧਾੜਵੀਆਂ ਨੇ ਤਾਂ ਬੇਅਦਬੀ ਕਰਨ ਲਈ ਸਿੱਧੇ ਹੱਥਕੰਡੇ ਹੀ ਅਪਣਾ ਲਠਹਨ !!!
ਇੰਨਾਂ ਧਾੜਵੀਆਂ ਦਾ ਸਾਥ ਕà©à©±à¨ ਕ੠ਜ਼ਰ ਖਰੀਦ ਪੱਤਰਕਾਰ ਅਤੇ ਪੰਥ ਦੇ ਸਿਰਤੋ ਰੋਟੀਆਂ
ਖਾਣ ਵਾਲੇ ਕਥਿੱਤ ਪà©à¨°à¨šà¨¾à¨°à¨• ਬਹà©à¨¤ ਬੇਸ਼ਰਮੀ ਨਾਲ ਨਿà¨à¨¾à¨… ਰਹੇ ਹਨ !!!! ਗà©à¨°à©‚ ਸਮਰੱਥ ਹੈ
ਇਹ ਖੇਡ ਕà©à©±à¨ ਕ੠ਸਮੇਂ ਦੀ ਹà©à©°à¨¦à©€ ਹੈ ਕੂੜ ਅਤੇ ਕੂੜ ਪà©à¨°à¨šà¨¾à¨° ਬਹà©à¨¤à¨¾ ਲੰਬਾ ਸਮਾਂ ਨਹੀਂ
ਚੱਲਦਾ !!! ਪਰ ਪੰਥ ਵਿਰੋਧੀਆਂ ਨੇ ਰਾਜ-ਸੱਤਾ ਹਾਸਲ ਕਰਨ ਲਈ 4 ਫਰਵਰੀ ਤੱਕ ਘਿਨਾਉਣੀਆ
ਹਰਕਤਾਂ ਕਰਦੇ ਹੀ ਰਹਿਣਾ ਹੈ ? ਪੰਜਾਬ ਦੇ ਸੂà¨à¨µà¨¾à¨¨ ਵੋਟਰਾਂ ਨੂੰ ਨਿਮਰਤਾ ਸਾਹਿਤ ਬੇਨਤੀ
ਹੈ ਕਿ ਪੰਜਾਬ ਨੇ 1978 ਤੋਂ ਲੈਕੇ 1991-92 ਤੱਕ ਵੱਡਾ ਦà©à¨–ਾਂਤ ਹੰਡਾਇਆ ਹੈ , ਪੰਜਾਬ
ਲਹੂ ਲà©à¨¹à¨¾à¨£ ਹੋਇਆ ਅਨੇਕਾਂ ਬੇਕਸੂਰ ਜਾਨਾਂ ਚਲੀਆਂ ਗਈਆਂ , ਪੰਜਾਬ ਆਰਥਕ ਪੱਖੋਂ 50 ਸਾਲ
ਪਿੱਛੇ ਪੈ ਗਿਆ ! ਹà©à¨£ ਮਸਾਂ ਪੰਜਾਬ ਆਰਥਕ ਤੌਰ ਤੇ ਨਵਾਂ ਨਰੋਆ ਹੋਣ ਜਾ ਰਿਹਾ ! ਪੰਥ
ਵਿਰੋਧੀ ਇਕ ਵਾਰ ਫਿਰ ਪੰਜਾਬ ਨੂੰ ਅੱਗ ਦੀ à¨à©±à¨ à©€ ਵਿੱਚ à¨à©‹à¨–ਣਾ ਚਹà©à©°à¨¦à©‡ ਹਨ , ਆਪ ਵਰਗੀ
ਪੰਥ ਵਿਰੋਧੀ ਪਾਰਟੀ ਦੇ ਨਵੇਂ ਸਮà¨à©Œà¨¤à©‡ ਕਿੰਨਾ ਨਾਲ ਹੋ ਰਹੇ ਹਨ ਇਹ ਤà©à¨¸à©€à¨‚ ਰੋਜ਼ਾਨਾ
ਅਖ਼ਬਾਰਾਂ ਵਿੱਚ ਪੜà©à¨¹ ਹੀ ਰਹੇ ਹੋਂ !! ਆਉ ਆਪਾਂ ਰਲ ਮਿਲ ਕੇ ਅਕਾਲੀ à¨à¨¾à¨œà¨ªà¨¾ ਸਰਕਾਰ ਫਿਰ
ਲੈ ਕੇ ਆਈਠਜਿਸ ਨਾਲ ਪੰਜਾਬ ਤਰੱਕੀ ਵੱਲ ਵਧੇ ਅਤੇ à¨à¨¾à¨ˆà¨šà¨¾à¨°à¨• ਸਾਂਠਸਦà¨à¨¾à¨µà¨¨à¨¾ ਬਣੀ ਰਹੇ
!!!
|