ਮੇਰਾ ਵੋਟ ਕਿਸਨੂੰ ਮਿਲੇਗਾ ?Neetu Arora |
ਜੇਕਰ ਜਮਾਤ ਵਿਚ ਮੇਰੇ ਵਿਦਿਆਰਥੀ ਮੈਥੋਂ ਇਹ ਸà©à¨†à¨²
ਨਾ ਪà©à©±à¨›à¨¦à©‡ ਤਾਂ ਸ਼ਇਦ ਮੈਂ ਇਹ ਪੋਸਟ ਨਾ ਲਿਖਦੀ। ਕੱਲ ਜਦੋਂ ਵਿਦਿਆਰਥੀਆਂ ਨੇ ਇਹ ਸਵਾਲ
ਕੀਤਾ ਤਾ ਮੈਂ à¨à¨°à©‡ ਮਨ ਨਾਲ ਵੋਟਾਂ ਬਾਰੇ ਗੱਲਾਂ ਕਰਦੀ ਹੋਈ ਜਮਾਤ ਵਿਚੋਂ ਬਾਹਰ ਆ ਗਈ।
ਲਗਾਤਾਰ ਸੋਚਦੀ ਰਹੀ। ਸਾਥੀਆਂ ਨੂੰ ਦੱਸਿਆ। ਅੱਜ ਫਿਰ ਉਹੀ ਸਵਾਲ ਸੀ ਓਹਨਾ ਦਾ ਕੇ ਮੈਡਮ
ਅਸੀਂ ਤà©à¨¹à¨¾à¨¡à©€ ਰਾਇ ਜਾਣਨਾ ਚਾਹà©à©°à¨¦à©‡ ਹਾਂ। ਮੈਂ ਸ਼ਾਇਦ ਆਪਣੇ ਆਪ ਨਾਲ ਬੇਈਮਾਨੀ ਕਰ ਲਵਾਂ।
ਆਪਣੇ ਆਪ ਤੋਂ ਕà©à¨ ਲà©à¨•à¨¾ ਲਵਾਂ ਪਰ ਆਪਣੇ ਵਿਦਿਆਰਥੀਆਂ ਨਾਲ ਬੇਈਮਾਨੀ ਕਰਨਾ ਮੇਰੇ ਲਈ
ਮà©à¨¶à¨•à¨¿à¨² ਕੰਮ ਹੈ। ਇਹ ਪੋਸਟ ਸ਼ਾਇਦ ਉਹਨਾਂ ਦੇ ਸਵਾਲ ਦਾ ਜਵਾਬ ਦੇ ਸਕਦੀ ਹੋਵੇ। ਇਸ
ਵਿਚ ਕੋਈ ਸ਼ੱਕ ਨਹੀਂ ਹੈ ਕੇ ਪੰਜਾਬ ਨੂੰ ਬਦਲਾਵ ਦੀ ਲੋੜ ਹੈ। ਕਿਸਾਨਾਂ ਦੀਆਂ
ਖà©à¨¦à¨•à©à¨¶à©€à¨†à¨‚ , ਘਰ ਘਰ ਨਸ਼ਿਆਂ ਨਾਲ ਵਿਸ਼ੇ ਸੱਥਰ , ਹਾਕਮਾਂ ਦੇ ਖੜੇ ਕੀਤੇ ਮਹਿਲ ,
ਜਥੇਦਾਰਾਂ ਦਾ ਖੌਫ਼ , ਬੇਰà©à¨œà¨—ਾਰੀ , ਪੰਜਾਬ ਦੀ ਸਿਹਤ ਅਤੇ ਮਾਨਸਿਕਤਾ ਦੀ ਕੰਗਾਲੀ ਆਦਿ
ਕਈ ਅਜਿਹੇ ਪਹਿਲੂ ਹਨ ਜਿਥੇ ਇਹ ਸਾਬਿਤ ਹੋਇਆ ਕੇ ਪੰਜਾਬ ਦਾ ਹਰ ਪੱਖੋਂ ਦੀਵਾਲਾ ਨਿੱਕਲ
ਚà©à©±à¨•à¨¿à¨†à¥¤ ਇਹ ਗੱਲ ਵੱਖਰੀ ਹੈ ਕੇ ਖਪਤ ਸੱà¨à¨¿à¨†à¨šà¨¾à¨° ਵਿਚ ਪਸ਼ੂ ਬਣਕੇ ਖਾਣ ਪਹਿਨਣ ਦੇ ਆਹਰ
ਵਿਚ ਲੱਗੇ ਇੱਕ ਖਾਸ ਵਰਗ ਦੇ ਬੰਦੇ ਨੂੰ ਇਹ ਸਾਰਾ ਕà©à¨ ਨਜ਼ਰ ਨਹੀਂ ਆਉਂਦਾ। ਉਸ ਬੰਦੇ ਨੂੰ
ਮਾਲ ਦਿਖਦੇ ਹਨ , ਬਜ਼ਾਰ ਦਿਸਦੇ ਹਨ ਅਤੇ ਉਹ ਇਸੇ ਨੂੰ ਵਿਕਾਸ ਸਮਠਆਪਣਾ ਪਸ਼ੂ ਸਿਰ
ਹਿਲਾਉਂਦਾ ਖà©à¨°à¨²à©€ ਤੇ ਬੱà¨à¨¾ ਵੀ ਮà©à¨¸à¨•à¨°à¨¾à¨‰à¨‚ਦਾ ਰਹਿੰਦਾ ਹੈ। ਪੰਜਾਬ ਵਿਚ ਮੌਜ਼ੂਦ ਦੋਵਾਂ
ਵੱਡੀਆਂ ਪਾਰਟੀਆਂ ਨੇ ਪੰਜਾਬ ਨੂੰ ਇਹ ਸਠਕà©à¨ ਦਿੱਤਾ ਹੈ। ਉਡਤਾ ਪੰਜਾਬ ਦਾ ਟੈਗ ਸਾਡੇ
ਮੱਥੇ ਉੱਤੇ ਮੜ ਦਿੱਤਾ ਗਿਆ ਹੈ। ਇਸ ਵਾਰ ਪੰਜਾਬ ਕੋਲ ਇੱਕ ਹੋਰ ਬਦਲ ਆਮ ਆਦਮੀ ਪਾਰਟੀ
ਦੇ ਰੂਪ ਵਿਚ ਹੈ। ਇਹ ਬਦਲ ਜੋ ਨਾਅਰੇ ਲੈਕੇ ਆਉਂਦਾ ਹੈ ਉਹ ਪੰਜਾਬੀ ਨੌਜਵਾਨਾਂ ਨੂੰ
ਆਕਰਸ਼ਿਤ ਕਰਦੇ ਹਨ। ਇੱਕ ਹੋਰ ਬਦਲ ਹੋਣ ਆਪਣੇ ਆਪ ਵਿਚ ਸਾਡੇ ਮਨ ਨੂੰ ਹà©à¨²à¨¾à¨°à¨¾ ਦੇਣ ਵਾਲੀ
ਗੱਲ ਹੈ। ਪੰਜਾਬ ਬਚਾਉਣ ਦੀ à¨à¨¾à¨µà©à¨•à¨¤à¨¾ ਦਾ ਵਹਾਅ à¨à¨¾à©œà©‚ ਵੱਲ ਵਹਿ ਰਿਹਾ ਹੈ। ਜੋ ਕਾਮਰੇਡ
ਅਜੇ ਵੀ ਨਿਰਾਸ਼ ਨੀ ਹੋਠਹੋਠਓਹਨਾ ਨੂੰ ਛੱਡ ਕੇ ਬਾਕੀ ਬਹà©à¨¤à©‡ ਖੱਬੇਪੱਖੀ ਲੋਕ ਵੀ à¨à¨¾à©œà©‚
ਨੂੰ ਇਸ ਸਮੇ ਦੀ ਠੀਕ ਚੋਣ ਸਮਠਰਹੇ ਹਨ। ਕà©à¨ ਇਹ ਗੱਲ ਬੋਲਕੇ ਦੱਸ ਰਹੇ ਹਨ ਤੇ ਕà©à¨
ਚà©à©±à¨ª ਚਾਪ ਵਾਪਰਦਾ ਦੇਖ ਸਵਾਦ ਲੈ ਰਹੇ ਹਨ। ਪਰ ਇਸ ਬਦਲ ਬਾਰੇ ਵੀ ਕà©à¨ ਸਵਾਲ ਹਨ। ਜਿੰਨਾ
ਆਪ ਕਾਮਿਆਂ ਨੇ à¨à¨¨à©‡ ਸਾਲ ਲਾਕੇ ਪੰਜਾਬ ਵਿਚ ਇਹ ਪਾਰਟੀ ਖੜੀ ਕੀਤੀ ਉਹਨਾਂ ਵਿਚੋਂ ਬਹà©à¨¤à©‡
ਕਿਥੇ ਹਨ? ਪੰਜਾਬ ਦਾ ਉਸ ਵੇਲੇ ਦਾ ਕਨਵੀਨਰ ਕਿਥੇ ਹੈ ?ਡਾ. ਸà©à¨®à©‡à¨² ਸਿੱਧੂ ਕਿਥੇ ਹੈ ,
ਡਾ. ਗਾਂਧੀ ਕਿਥੇ ਹੈ ? ਕੇਜਰੀਵਾਲ ਵੀ ਮੋਦੀ ਵਾਂਗ à¨à¨—ਤ ਪੈਦਾ ਕਰ ਰਿਹਾ ਹੈ। ਇਸ ਪਾਰਟੀ
ਦੇ ਟਿਕਟਾਂ ਦੀ ਵੰਡ ਤੋਂ ਲੈਕੇ ਹà©à¨£ ਤਕ ਰਾਜਨੀਤੀ ਕਰਨ ਦੇ ਸਾਰੇ ਤਰੀਕੇ ਥੋੜਾ ਬਹà©à¨¤ ਛੱਡ
ਕੇ ਓਹੀ ਹਨ ਜੋ ਦੂਜੀਆਂ ਪਾਰਟੀਆਂ ਦੇ ਹਨ। ਫਿਰ ਪੰਜਾਬ ਕੋਲ ਇਸ ਪਾਰਟੀ ਦਾ ਇੱਕ ਵੀ
ਬੰਦਾ à¨à¨¸à¨¾ ਨੀ ਦਿਖਦਾ ਜੋ ਪੰਜਾਬ ਦਾ ਮà©à©±à¨–ਮੰਤਰੀ ਬਣੇ ਪਾਰ ਉਹ ਕੇਜਰੀਵਾਲ ਦੇ ਹੱਥਾਂ ਦੀ
ਕਠਪà©à¨¤à¨²à©€ ਨਾ ਹੋਵੇ। ਪੰਜਾਬ ਦੇ ਲੋਕਾਂ ਦਾ ਫਿਰਕਾਪà©à¨°à¨¸à¨¤à©€ ਦੇ ਅਧਾਰ ਤੇ ਇਹ ਪਾਰਟੀ ਵੀ
ਇਸਤੇਮਾਲ ਕਰ ਰਹੀ ਹੈ। ਅਸੀਂ ਕਈ ਦੋਸਤ ਜੋ ਇਸ ਪਾਰਟੀ ਦੇ ਹਕ਼ ਵਿਚ ਸਿਰਫ ਇਸ ਲਈ ਸਾਂ
ਕੇ ਇਸ ਨਾਲ ਹੋਰ à¨à¨¾à¨µà©‡à¨‚ ਕà©à¨ ਵੀ ਨਾ ਬਦਲੇ ਪਰ ਪੰਜਾਬ ਦਾ ਰਾਜਨੀਤਿਕ ਸੱà¨à¨¿à¨†à¨šà¨¾à¨° ਬਦਲੇਗਾ,
ਹà©à¨£ ਲੱਗਦਾ ਹੈ ਕੇ ਇਹ ਪਾਰਟੀ ਸ਼ਾਇਦ ਇਸ ਤਰਾਂ ਵੀ ਨਾ ਕਰ ਸਕੇ ਕਿਉਂਕਿ ਹà©à¨£ ਤਕ ਇਸਨੇ
à¨à¨¸à¨¾ ਕੋਈ ਸੰਕੇਤ ਨਹੀਂ ਦਿਤਾ। ਫੇਰ ਬਚਦੀਆਂ ਨੇ ਖੱਬੇ ਪੱਖੀ ਪਾਰਟੀਆਂ ਜੋ ਵੋਟ ਸਿਸਟਮ
ਰਾਹੀਂ ਬਦਲਾਵ ਦਾ ਸà©à¨ªà¨¨à¨¾ ਦੇਖਦੀਆਂ ਹਨ ਪਰ ਇਹ ਗਿਣਤੀ ਪੱਖੋਂ ਕਿਤੇ ਨਹੀਂ ਟਿਕਦੀਆਂ। ਫੇਰ
ਸਾਡੇ ਕੋਲ ਨੋਟਾ ਦੀ ਆਪਸ਼ਨ ਹੈ। ਪਰ ਨੋਟਾ ਦੀ ਗਿਣਤੀ ਵੀ ਕਾਸਟ ਹੋਈ ਵੋਟ ਵਿਚ ਹੋਣੀ ਹੈ
ਅਤੇ ਇਸਦਾ ਅਰਥ ਇਹ ਨਿਕਲਦਾ ਹੈ ਕੇ ਅਸੀਂ ਇਸ ਪà©à¨°à¨¬à©°à¨§ ਵਿਚ ਵਿਸ਼ਵਾਸ ਕਰਦੇ ਹਾਂ। ਸੋ ਇਹ
ਵੀ ਮੈਨੂੰ ਕੋਈ ਠੀਕ ਰਾਹ ਨਹੀਂ ਲੱਗਦਾ। ਵੋਟ ਨਾ ਪਾਉਣਾ ਵੀ ਫਿਲਹਾਲ ਉਦਾਸੀਨਤਾ ਹੀ
ਦਰਸਾਉਂਦਾ ਹੈ ਜੇਕਰ ਅਸੀਂ ਇਸ ਬਾਰੇ ਗੱਲ ਨਹੀਂ ਕਰਦੇ। ਇਸੇ ਲਈ ਸ਼ਇਦ ਮੈਂ ਇਹ ਗੱਲ ਕਰ
ਰਹੀਂ ਹਾਂ। ਤੇ ਗੱਲ ਕਰਨਾ , ਚੇਤਨਾ ਦਾ ਪà©à¨°à¨¸à¨¾à¨° ਕਰਨਾ ਹੀ ਮੈਨੂੰ ਇਸ ਵੇਲੇ ਇੱਕ ਵੋਟਰ
ਦਾ ਫਰਜ਼ ਲੱਗਦਾ ਹੈ। ਪੰਜਾਬ ਜਿਵੇ ਇਨਕਲਾਬ ਕਰਨ ਲਈ ਤਿਆਰ ਬੈਠਾ ਸੀ ਇਹ ਸਾਡੀ ਨਲਾਇਕੀ ਹੈ
ਕੇ ਅਸੀਂ ਇਸਨੂੰ ਠੀਕ ਰਾਹ ਨਹੀਂ ਤੋਰ ਸਕੇ। ਅਤੇ ਇਸ ਸਾਰੇ ਗà©à©±à¨¸à©‡ ਨੂੰ ਚੂਸਣ ਲਈ ਫੇਰ
ਸ਼ਿਆਹੀ ਚੂਸ ਬਾਹਰੋਂ ਆਉਂਦਾ ਹੈ। ਫਿਲਹਾਲ ਮੇਰਾ ਸਵਾਲ ਇਹ ਹੈ ਕੇ ਅਸੀਂ ਕਦੋਂ ਤਕ ਧਰਮ ,
ਜਾਤ , ਫਿਰਕਾਪà©à¨°à¨¸à¨¤à©€ ਦੀ ਰਾਜਨੀਤੀ ਕਰਾਂਗੇ। ਜੋ ਇਹ ਰਾਜਨੀਤੀ ਕਰਦੇ ਨੇ ਉਹ ਜ਼ਰੂਰ
ਪੰਜਾਬੀਆਂ ਨੂੰ à¨à¨¨à¨¾ ਮੂਰਖ ਸਮà¨à¨¦à©‡ ਹੋਣਗੇ। ਕੋਈ ਪਾਰਟੀ ਖਾਲਿਸਤਾਨ ਦਾ ਪੱਤਾ ਸà©à©±à¨Ÿà¨¦à©€ ਹੈ ,
ਕੋਈ ਸੱਚੇ ਸੌਧੇ ਦਾ , ਕੋਈ ਸਾਨੂੰ à¨à©€à¨– ਦਾ ਲਾਲਚ ਦਿੰਦੀ ਹੈ, ਕੋਈ ਬੋਤਲ ਬਦਲੇ ਵੋਟ
ਮੰਗਦੀ ਹੈ ਤੇ ਕੋਈ ਨੋਟ ਬਦਲੇ। ..ਕੀ ਅਸੀਂ à¨à¨¨à©‡ ਮੂਰਖ ਅਤੇ ਸਸਤੇ ਹਾਂ ? ਕੀ ਸਾਨੂੰ
ਸਾਹਨਾਂ ਦੀ ਲੜਾਈ ਵਿਚ ਗਰੀਬ ਘਰਾਂ ਵਿਚ ਵਿਛੇ ਸੱਥਰ ਨਹੀਂ ਦਿਖਦੇ ? ਸਾਂਠਅਤੇ ਮà©à¨¹à©±à¨¬à¨¤
ਦੀ ਰਾਜਨੀਤੀ ਕਿਉਂ ਨੀ ਕਰਦੀ ਕੋਈ ਪਾਰਟੀ? ਬਰਾਬਰੀ ਦੀ ਰਾਜਨੀਤੀ ਕਿਉਂ ਨੀ ਹà©à©°à¨¦à©€ ?
ਸਠਤੋਂ ਮਾਸੂਮ ਸਵਾਲ ਇਹ ਕੇ ਖੱਬੇਪੱਖੀ ਜਥੇਬੰਦੀਆਂ ਆਪਣੇ ਸਾਰੇ à¨à©‡à¨¦ ਮà©à¨•à¨¾ ਕੇ ਇੱਕ ਵਾਰ
ਇਕੱਠੀਆਂ ਹੋਕੇ ਕਿਉਂ ਨੀ ਦੇਖ ਲੈਂਦੀਆਂ ? ਇਹਨਾਂ ਸਾਰੇ ਸਵਾਲਾਂ ਦੇ ਰà©à¨¬à¨°à©‚ ਮੈਂ ਆਪਣੇ
ਵਿਦਿਆਰਥੀਆਂ ਨੂੰ ਹੋਰ ਪੜਣ ਅਤੇ ਸਰਗਰਮ ਹੋਕੇ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਵਿਚ
ਕੰਮ ਕਰਨ ਦੇ ਨਾਲ ਨਾਲ ਜਥੇਬੰਦੀਆਂ ਵਿਚਲੀਆਂ ਘਾਟਾਂ ਨੂੰ ਦੂਰ ਕਰਨ ਦਾ ਸà©à¨à¨¾à¨… ਦਿੰਦੀ
ਹਾਂ ਅਤੇ ਆਪਣਾ ਵੋਟ ਇਸ ਵੇਲੇ ਜਮਾਤਾਂ ਦੇ ਕਮਰਿਆਂ ਅਤੇ ਲਾਇਬà©à¨°à©‡à¨°à©€à¨†à¨‚ ਵਿਚ ਬੈਠੇ
ਵਿਦਿਆਰਥੀਆਂ ਨੂੰ ਦਿੰਦੀ ਹਾਂ.....ਉਹ à¨à¨µà¨¿à©±à¨– ਵਿਚ ਜ਼ਰੂਰ ਜਿੱਤਣਗੇ ਇਹ ਮੇਰਾ ਵਿਸ਼ਵਾਸ
ਹੈ!....
Neetu Arora....04,feb,17 |