ਪੰਜਾਬ ਵੱਖਰਾ ਦੇਸ਼ ਸੀ, ਹਿੰਦà©à¨¸à¨¤à¨¾à¨¨ ਵੱਖਰਾ |
ਚੀਨੀ ਵਿਦੇਸ਼ ਮੰਤਰੀ ਨੇ ਜਦੋਂ ਅਟੱਲ ਬਿਹਾਰੀ ਵਾਜਪਾਈ ਨੂੰ ਖ਼ਾਲਸਾ ਰਾਜ ਚੇਤੇ ਕਰਵਾਇਆਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼à©à¨°à©‚ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, “ਇਹ ਇਲਾਕੇ ਸਾਡੇ ਸਨ, ਇਨà©à¨¹à¨¾à¨‚ ਉਪਰ ਤà©à¨¹à¨¾à¨¡à¨¾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, “ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦà©à¨¸à¨¤à¨¾à¨¨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦà©à¨¸à¨¤à¨¾à¨¨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸà©à¨£à¨¾à¨‚ਗੇ, ਤà©à¨¹à¨¾à¨¡à©‡ ਨਾਲ ਗੱਲ ਨਹੀਂ ਹੋ ਸਕਦੀ।” ਸੰਨ 1977 ਵਿੱਚ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣੀ, ਮà©à¨°à¨¾à¨°à¨œà©€ ਦੇਸਾਈ ਪà©à¨°à¨§à¨¾à¨¨ ਮੰਤਰੀ ਤੇ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸਨ। ਵਾਜਪਾਈ ਜੀ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਲਈ ਜਿਹੜਾ ਚੀਨ ਦਾ ਸਦà¨à¨¾à¨µà¨¨à¨¾ ਦੌਰਾ ਕੀਤਾ, ਪੱਤਰਕਾਰਾਂ ਦੇ ਵਫ਼ਦ ਵਿੱਚ ਰਾਜਮੋਹਨ ਗਾਂਧੀ ਸ਼ਾਮਲ ਸਨ। ਵਾਪਸ ਆ ਕੇ ਉਨà©à¨¹à¨¾à¨‚ ਨੇ ਇੱਕ ਅਖ਼ਬਾਰ ਵਿੱਚ ਇਸ ਦੌਰੇ ਬਾਰੇ à¨à¨¾à¨°à¨¤à©€à¨†à¨‚ ਅਤੇ ਵਿਦੇਸ਼ੀਆਂ ਨੂੰ ਜਾਣੂੰ ਕਰਵਾਇਆ। ਉਦੋਂ ਮੈਨੂੰ ਪਤਾ ਲੱਗਿਆ ਕਿ ਰਾਜ, ਮਹਾਤਮਾ ਗਾਂਧੀ ਦਾ ਪੋਤਾ ਹੈ ਤੇ ਉਸ ਦੀ ਨਿਰਪੱਖ, ਗੰà¨à©€à¨°, ਡੂੰਘੀ ਲਿਖਤ ਨੇ ਇਸ ਕਦਰ ਪà©à¨°à¨à¨¾à¨µà¨¿à¨¤ ਕੀਤਾ ਕਿ ਮੈਂ ਉਸ ਦਾ ਪੱਕਾ ਪਾਠਕ ਹੋ ਗਿਆ। ਚੀਨ ਦੌਰੇ ਬਾਰੇ ਉਸ ਦੀਆਂ ਲਿਖੀਆਂ ਦੋ ਘਟਨਾਵਾਂ ਮੈਨੂੰ ਯਾਦ ਹਨ। ਚੀਨ ਦੇ ਵਿਦੇਸ਼ ਮੰਤਰੀ ਦੀ ਕਾਰ ਵਿੱਚ ਸਫ਼ਰ ਕਰਦਿਆਂ ਰਾਜਮੋਹਨ ਨੇ ਕੰਧਾਂ ਉਪਰ ਲੱਗੇ ਬਹà©à¨•à©Œà¨®à©€ ਕੰਪਨੀਆਂ ਦੇ ਹੋਰਡਿੰਗਜ਼ ਦਿਖਾਉਂਦਿਆਂ ਮੰਤਰੀ ਨੂੰ ਪà©à©±à¨›à¨¿à¨†, ”ਚੀਨ ਕਮਿਊਨਿਸਟ ਦੇਸ਼ ਹੈ, ਫਿਰ ਇਹ ਬਹà©à¨•à©Œà¨®à©€ ਕੰਪਨੀਆਂ ਇੱਥੇ ਕਿਵੇਂ ਆ ਉੱਤਰੀਆਂ? ਖੱਬੇ ਪੱਖੀ ਦੇਸ਼ ਵਿੱਚ ਅਜਿਹਾ ਅਜੀਬ ਲੱਗਦਾ ਹੈ।” ਮੰਤਰੀ ਨੇ ਜà©à¨†à¨¬ ਦਿੱਤਾ, ”ਅਸਲੀ ਕਮਿਊਨਿਸਟ ਉਹ ਹà©à©°à¨¦à¨¾ ਹੈ ਜਿਹੜਾ ਕਾਰ ਚਲਾਉਂਦਿਆਂ ਇੰਡੀਕੇਟਰ ਖੱਬੇ ਮà©à©œà¨¨ ਦਾ ਦੇ ਕੇ ਤੇਜ਼ੀ ਨਾਲ ਸੱਜੇ ਪਾਸੇ ਮੋੜ ਕੱਟ ਜਾà¨à¥¤” ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼à©à¨°à©‚ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, ”ਇਹ ਇਲਾਕੇ ਸਾਡੇ ਸਨ, ਇਨà©à¨¹à¨¾à¨‚ ਉਪਰ ਤà©à¨¹à¨¾à¨¡à¨¾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, ”ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦà©à¨¸à¨¤à¨¾à¨¨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦà©à¨¸à¨¤à¨¾à¨¨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸà©à¨£à¨¾à¨‚ਗੇ, ਤà©à¨¹à¨¾à¨¡à©‡ ਨਾਲ ਗੱਲ ਨਹੀਂ ਹੋ ਸਕਦੀ।”
ਇਸ ਕਿਤਾਬ ਵਿਚਲਾ ਪੰਜਾਬ ਮà©à©šà¨² ਪੰਜਾਬ ਹੈ ਤੇ ਬਾਅਦ ਵਿੱਚ ਉਹੀ ਅੰਗਰੇਜ਼ੀ ਪੰਜਾਬ ਕਹਾਇਆ ਜਿਸ ਦੀਆਂ ਹੱਦਾਂ ਦਿੱਲੀ ਤੋਂ ਪੇਸ਼ਾਵਰ ਤਕ ਸਨ। ਦਿੱਲੀ, ਪੰਜਾਬ ਦਾ ਇੱਕ ਜ਼ਿਲà©à¨¹à¨¾ ਸੀ ਜੋ ਅੰਬਾਲਾ ਡਿਵੀਜ਼ਨ ਵਿੱਚ ਪੈਂਦਾ ਸੀ। ਪਾਠਕ ਇੱਕ ਤਸਵੀਰ ਯਾਦ ਕਰਨ, 15 ਅਗਸਤ 1947, ਪੰਡਤ ਜਵਾਹਰ ਲਾਲ ਨਹਿਰੂ ਦਿੱਲੀ ਲਾਲ ਕਿਲà©à¨¹à©‡ ਉਪਰ ਪਹਿਲੀ ਵਾਰ ਤਿਰੰਗਾ à¨à©°à¨¡à¨¾ ਲਹਿਰਾ ਰਹੇ ਹਨ। ਉਨà©à¨¹à¨¾à¨‚ ਨਾਲ ਖਲੋਤੇ ਸਨ ਡਾ. ਮਹਿੰਦਰ ਸਿੰਘ ਰੰਧਾਵਾ। ਰੰਧਾਵਾ ਸਾਹਿਬ ਉਦੋਂ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ। ਲਿਖਣ ਵਾਸਤੇ ਕੀਤੀ ਮਿਹਨਤ ਬਾਰੇ ਕਿਤਾਬ ਪੜà©à¨¹à¨¨ ਤੋਂ ਬਾਅਦ ਪਤਾ ਲੱਗੇਗਾ। 432 ਪੰਨੇ ਦਸ ਅਧਿਆਇਆਂ ਵਿੱਚ ਵੰਡੇ ਹਨ ਤੇ ਕà©à©±à¨² 942 ਹਵਾਲੇ ਦਿੱਤੇ ਹਨ। ਪà©à¨°à¨¾à¨£à©‡ ਅਤੇ ਨਵੇਂ ਇਤਿਹਾਸਕਾਰਾਂ ਦੀ ਸਮੱਗਰੀ ਦਾ ਸਰਵੇਖਣ ਹੈ, 1947 ਤੋਂ ਪਿੱਛੋਂ ਪਾਕਿਸਤਾਨੀ ਇਤਿਹਾਸਕਾਰਾਂ ਵੱਲੋਂ ਲਿਖਿਆ ਪੰਜਾਬ ਦਾ ਇਤਿਹਾਸ ਪੜà©à¨¹à¨¿à¨† ਹੈ, ਇੰਟਰਵਿਊਜ਼ ਕੀਤੀਆਂ ਹਨ, ਲਾਹੌਰ ਆਰਕਾਈਵਜ਼ ਤੋਂ ਲੈ ਕੇ ਲੰਡਨ ਆਰਕਾਈਵਜ਼ ਤਕ ਖਰੜੇ ਵਾਚੇ ਹਨ। ਲਾਹੌਰ ਆਰਕਾਈਵਜ਼ ਵਿੱਚੋਂ ਕਾਂਗੜਾ ਸ਼ੈਲੀ ਵਿੱਚ ਚਿਤਰੀ ਸੂਬੇਦਾਰ ਅਦੀਨਾ ਬੇਗ ਦੀ ਪੇਂਟਿੰਗ ਦੀ ਫੋਟੋ ਲੈ ਆਂਦੀ ਹੈ। ਇਹ ਉਹੀ ਅਦੀਨਾ ਬੇਗ ਹੈ ਜਿਹੜਾ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜà©à¨¹à©€à¨† ਨਾਲ ਕਦੀ ਟਕਰਾਉਂਦਾ ਸੀ ਕਦੀ ਰਾਜ਼ੀਨਾਮੇ ਕਰਦਾ ਹà©à©°à¨¦à¨¾ ਸੀ। ਪਹਿਲੇ ਅਧਿਆਇ ਦਾ ਸਿਰਲੇਖ ਹੈ- ਪੰਜਾਬ ਦਾ ਇਤਿਹਾਸ ਕਿਉਂ? ਅਗਸਤ 2012 ਨੂੰ ਓਕ ਕਰੀਕ ਗà©à¨°à¨¦à©à¨†à¨°à©‡ (ਅਮਰੀਕਾ) ਵਿੱਚ ਇੱਕ ਗੋਰੇ ਨੇ ਦਾਖਲ ਹੋਣ ਸਾਰ ਅੰਨà©à¨¹à©‡à¨µà¨¾à¨¹ ਗੋਲੀਬਾਰੀ ਕਰ ਕੇ ਛੇ ਬੇਦੋਸ਼ੇ ਸਿੱਖਾਂ ਦੀ ਹੱਤਿਆ ਕਰ ਦਿੱਤੀ ਤਾਂ 18 ਸਾਲ ਦੀ ਹਰਪà©à¨°à©€à¨¤ ਕੌਰ ਨੇ ਇੱਕ ਵੱਡਾ ਬੈਨਰ ਅਮਰੀਕਾ ਦੀਆਂ ਕੰਧਾਂ ‘ਤੇ ਚਿਪਕਾਇਆ ਤੇ ਲਿਖਿਆ- ”ਮੈਂ ਸਿੱਖ ਹਾਂ, ਕਿਰਪਾ ਕਰ ਕੇ ਮੈਨੂੰ ਨਫ਼ਰਤ ਨਾ ਕਰੋ।” ਰਾਜਮੋਹਨ ਦਾ ਕਹਿਣਾ ਹੈ ਕਿ ਕਿਤਾਬ ਲਿਖਣ ਦਾ ਮਨੋਰਥ ਪੰਜਾਬੀਆਂ ਨੂੰ ਜਾਣਨਾ ਸੀ। ਲੇਖਕ ਬੜੇ ਦਿਲਚਸਪ ਸਵਾਲ ਕਰਦਾ ਹੈ- ਪà©à¨°à¨¾à¨£à©‡ ਵੱਡੇ ਪੰਜਾਬ ਵਿੱਚ ਮà©à¨¸à¨²à¨®à¨¾à¨¨à¨¾à¨‚ ਦੀ ਬਹà©à¨—ਿਣਤੀ ਸੀ ਪਰ ਇਸ ਉੱਤੇ ਹਕੂਮਤ ਬਾਹਰੋਂ ਆਠਲੋਧੀ, ਮà©à©šà¨² ਅਤੇ ਪਠਾਣ ਕਰਦੇ ਰਹੇ, ਬਹà©à¨¤ ਘੱਟ ਗਿਣਤੀ ਦੇ 8 ਫ਼ੀਸਦੀ ਸਿੱਖਾਂ ਨੇ ਪੰਜਾਬ ਉਪਰ ਕਬਜ਼ਾ ਕਰ ਲਿਆ ਤੇ ਮà©à¨¸à¨²à¨®à¨¾à¨¨ ਪਰਛਾਵੇਂ ਵਾਂਗ ਉਨà©à¨¹à¨¾à¨‚ ਨਾਲ ਚਲਦੇ ਰਹੇ। ਪੰਜਾਬੀ ਮà©à¨¸à¨²à¨®à¨¾à¨¨à¨¾à¨‚ ਦਾ ਕਦੀ ਦਿਲ ਨਾ ਕੀਤਾ ਕਿ ਆਪਣੇ ਮà©à¨²à¨• ‘ਤੇ ਆਪ ਰਾਜ ਕਰੀà¨? ਮਹਾਰਾਜਾ ਰਣਜੀਤ ਸਿੰਘ ਪਹਿਲਾ ਪੰਜਾਬੀ ਹੈ ਜਿਹੜਾ ਪੰਜਾਬ ‘ਤੇ ਰਾਜ ਕਰਨ ਲੱਗਾ।
ਕਮਾਲ ਇਹ ਕਿ ਜਿਨਾਹ ਪੰਜਾਬੀ ਨਹੀਂ ਸੀ, ਉਹ ਬੰਬੇ ਵਿੱਚ ਰਹਿੰਦਾ ਸੀ ਤੇ ਉਸ ਦੀ ਮà©à¨¸à¨²à¨¿à¨® ਲੀਗ ਦਾ ਅਸਰ ਸਾਰੇ ਹਿੰਦà©à¨¸à¨¤à¨¾à¨¨ ਵਿੱਚ ਸੀ ਪਰ ਪੰਜਾਬ ਵਿੱਚ ਨਹੀਂ। ਪੰਜਾਬੀ ਹਿੰਦੂ-ਸਿੱਖਾਂ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਬਟਵਾਰਾ ਕਰਨ ਦਾ ਮਤਾ ਪਾਸ ਕਰ ਦਿੱਤਾ। ਵੰਡ ਤੋਂ ਬਾਅਦ ਪਾਕਿਸਤਾਨ ਦੇ ਪੰਜਾਬੀਆਂ ਨੇ ਕਿਹਾ- ਪੰਜਾਬੀ ਨਹੀਂ ਸਾਡੀ ਮਾਤ à¨à¨¾à¨¶à¨¾ ਉਰਦੂ ਹੈ ਜਿਹੜੀ ਵਧੀਕ ਨਫ਼ੀਸ, ਵਧੀਕ ਅਦਬ ਵਾਲੀ ਬੋਲੀ ਹੈ, à¨à¨¾à¨°à¨¤à©€ ਪੰਜਾਬੀ ਹਿੰਦੂਆਂ ਨੇ ਕਿਹਾ- ਸਾਡੀ ਬੋਲੀ ਪੰਜਾਬੀ ਨਹੀਂ ਹਿੰਦੀ ਹੈ। ਪੰਜਾਬੀ ਸਿਰਫ਼ ਸਿੱਖਾਂ ਦੀ ਬੋਲੀ ਰਹਿ ਗਈ ਜਿਸ ਕਾਰਨ ਵੱਡਾ ਪੰਜਾਬ ਸà©à©°à¨—à©œ ਕੇ ਵਰਤਮਾਨ ਪੰਜਾਬੀ ਸੂਬਾ ਰਹਿ ਗਿਆ। ਰਾਜਮੋਹਨ ਆਪਣੀ ਗੱਲ ਸਿੱਧੀ ਔਰੰਗਜ਼ੇਬ ਦੇ ਪੰਜਾਬ ਤੋਂ ਨਹੀਂ ਕਰਦਾ। ਸੰਖੇਪ ਵਿੱਚ ਉਹ ਹੜੱਪਾ ਸਿੰਧ ਘਾਟੀ ਤੋਂ ਤà©à¨°à¨¦à¨¾ ਹੋਇਆ ਸਿਕੰਦਰ ਦੇ ਹਮਲਿਆਂ, ਮੌਰੀਆ, ਗà©à¨ªà¨¤à¨¾ ਹਕੂਮਤਾਂ, ਕਨਿਸ਼ਕ ਅਤੇ ਹਰਸ਼ ਦੇ ਪੰਜਾਬ ਦੀ à¨à¨²à¨• ਦਿਖਾਉਂਦਾ ਹੈ, ਅੱਠਵੀਂ ਸਦੀ ਦੇ ਆਰੰਠਵਿੱਚ ਹੀ ਸਿੰਧ ਪਾਰ ਕਰ ਕੇ ਅਰਬਾਂ ਨੇ ਮà©à¨²à¨¤à¨¾à¨¨ ਕਾਬੂ ਕਰ ਲਿਆ ਸੀ ਪਰ ਲੰਮੀ ਅਉਧ ਦੀ ਹਕੂਮਤ ਅਜੇ ਸੰà¨à¨µ ਨਾ ਹੋਈ। ਰਾਜਮੋਹਨ ਇੱਕ ਅਧਿਆਇ ਕਤਲੋਗਾਰਤ ‘ਤੇ ਲਿਖਦਾ ਹੈ, ਇੱਕ ਅਧਿਆਇ ਮਨà©à©±à¨–à©€ ਹਮਦਰਦੀ ਉਪਰ ਹੈ, ਘੋਰ ਸੰਕਟ ਵਿੱਚ ਕਿਤੇ-ਕਿਤੇ ਇਨਸਾਨੀਅਤ ਜਿਉਂਦੀ ਵੀ ਰਹੀ। ਉਸ ਦੀ ਟਿੱਪਣੀ ਹੈ, ”ਨੌਂ ਸਦੀਆਂ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੇ ਬੰਦਿਆਂ ਨੇ ਪੰਜਾਬ ਉਪਰ ਰਾਜ ਕੀਤਾ, ਇਹ ਅਮਨ-ਅਮਾਨ ਦਾ ਸਮਾਂ ਸਰਕਾਰ ਖ਼ਾਲਸਾ ਦਾ ਸਮਾਂ ਸੀ। ਗਾਂਧੀ, ਨਹਿਰੂ, ਜਿਨਾਹ ਗ਼ੈਰ-ਪੰਜਾਬੀ ਸਨ। ਉਨà©à¨¹à¨¾à¨‚ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਸੀ, ਇਹ ਤਾਂ ਪੰਜਾਬੀਆਂ ਨੂੰ à©™à©à¨¦ ਚਾਹੀਦਾ ਸੀ ਕਿ ਆਪਣੇ ਸੰਕਟ ਦਾ ਹੱਲ ਆਪ ਕੱਢਦੇ। ਰਾਜ ਨੂੰ ਗà©à¨°à¨¬à¨¾à¨£à©€ ਦੇ ਸà©à¨¨à©‡à¨¹à©‡ ਦਾ ਪਤਾ ਹੈ, ਸੂਫ਼ੀ ਸ਼ਾਇਰਾਂ ਨੂੰ ਜਾਣਦਾ ਹੈ, ਸ਼ਾਹ ਮà©à¨¹à©°à¨®à¨¦ ਦਾ ਕਿੱਸਾ ਤਾਂ ਪੜà©à¨¹à¨¿à¨† ਹੀ, ਅੰਮà©à¨°à¨¿à¨¤à¨¾ ਪà©à¨°à©€à¨¤à¨® ਦੀ ‘ਅੱਜ ਆਖਾਂ ਵਾਰਸ ਸ਼ਾਹ ਨੂੰ …’ ਕਵਿਤਾ ਦਾ ਹਵਾਲਾ ਦਿੰਦਾ ਹੈ। ਫੈਜ਼ ਦੀ ਨਜ਼ਮ ‘ਯੇ ਦਾਗ ਦਾਗ ਉਜਾਲਾ, ਯੇ ਸ਼ਬਗà©à©›à©€à¨¦à¨¾ ਸਹਰ, ਹਮੇਂ ਇੰਤਜ਼ਾਰ ਥਾ ਜਿਸਕਾ ਯੇ ਵੋ ਸਹਰ ਤੋ ਨਹੀਂ’, ਮੰਟੋ ਦਾ ‘ਟੋà¨à¨¾ ਟੇਕ ਸਿੰਘ’ ਅਤੇ ਦਾਮਨ ਦੀ ਕਵਿਤਾ ‘ਰੋਠਤà©à¨¸à©€à¨‚ ਵੀ ਹੋ ਰੋਠਅਸੀਂ ਵੀ ਹਾਂ’ ਪੜà©à¨¹à©€ ਹੋਈ ਹੈ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੰਗਿਆਂ ਬਾਰੇ ਲਿਖਦਾ ਹੈ- 1857 ਗ਼ਦਰ ਸਮੇਂ ਦੇ ਕਤਲੇਆਮ ਤੋਂ ਬਾਅਦ 1984 ਵਿੱਚ ਦਿੱਲੀ ਸ਼ਹਿਰ ਨੇ ਸਿੱਖਾਂ ਦਾ à¨à¨¾à¨°à©€ ਕਤਲੇਆਮ ਦੇਖਿਆ। ਇਸ ਕਿਤਾਬ ਵਿੱਚ ਪੂਰਬੀ ਅਤੇ ਪੱਛਮੀ ਪੰਜਾਬਾਂ ਦੇ ਮਾਰਚ 2013 ਤਕ ਦੇ ਹਾਲਾਤ ਵਰਣਨ ਕੀਤੇ ਗਠਹਨ। ਕਿਤਾਬ ਪੜà©à¨¹à¨¦à¨¿à¨†à¨‚ ਕਈ ਵਾਰ ਦਿਲ ਉਦਾਸ ਹੋਇਆ ਪਰ ਰਾਜਮੋਹਨ ਜਜ਼ਬਾਤ ਤੋਂ ਮà©à¨•à¨¤ ਜਾਪਦਾ ਹੈ। ਉਹ ਆਪਣੇ ਬਾਬੇ ਮਹਾਤਮਾ ਗਾਂਧੀ ਬਾਰੇ ਲਿਖਦਿਆਂ ਵੀ ਸੰਤà©à¨²à¨¨ ਨਹੀਂ ਗà©à¨†à¨‰à¨‚ਦਾ। ਬੰਗਾਲ ਦੇ ਬà©à¨°à¨¾à¨¹à¨®à¨£ ਬੈਨਰਜੀ ਖਾਨਦਾਨਾਂ ਨੇ ਜਿਵੇਂ ਸਿੱਖ ਇਤਿਹਾਸ ਲਿਖ ਕੇ ਗà©à¨°à©‚ ਸਾਹਿਬਾਨ ਦਾ ਰਿਣ ਉਤਾਰਿਆ ਸੀ, ਗà©à¨œà¨°à¨¾à¨¤à©€ ਰਾਜਮੋਹਨ ਨੇ ਇਸ ਕਿਤਾਬ ਰਾਹੀਂ ਵਿਸ਼ਾਲ ਪੰਜਾਬ ਨੂੰ ਸਜਦਾ ਕੀਤਾ ਹੈ। ਸਮਰਪਣ ਦੇ ਸ਼ਬਦ ਹਨ :
”ਇਨਸਾਨੀਅਤ ਦੇ ਪà©à©°à¨œ ਅਤੇ ਪਿਆਰੇ ਮਿੱਤਰਾਂ ਖà©à¨¶à¨µà©°à¨¤ ਸਿੰਘ (ਸਰਗੋਧੇ ਅਤੇ ਲਾਹੌਰ ਤੋਂ
ਬਾਅਦ ਦਿੱਲੀ ਵਸਿਆ), ਮà©à¨¬à¨¾à¨¶à¨¿à¨° ਹਸਨ (ਪਾਣੀਪਤੋਂ ਜਾ ਕੇ ਲਾਹੌਰ ਵਸਿਆ) ਤੇ ਪਿਆਰੇ ਲਾਲ
ਨੱਯਰ (ਜਿਸ ਨੇ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਪੰਜਾਬ-ਬੰਗਾਲ ਨੂੰ ਪਿਆਰ ਕਰਨਾ
ਨਹੀਂ ਛੱਡਿਆ) ਨੂੰ ਸਮਰਪਣ।”
|