à¨à¨‚ਜਲੀਨਾ ਜੌਲੀ ..ਬਨਾਮ ..ਆਸਿਆ ਤੋਂ ਆਈ.à¨à¨¸. ਦੇ ਦਹਿਸ਼ਤਗਰਦ ਇਸ
ਕਰਕੇ ਡਰਦੇ ਸਨ ਕਿਉਂਕਿ ਉਹ ਸਮà¨à¨¦à©‡ ਸਨ ਕਿ ਲੜਕੀ ਹੱਥੋਂ ਮਾਰੇ ਜਾਣ ਤੋਂ ਬਾਅਦ ਉਨà©à¨¹à¨¾à¨‚
ਨੂੰ ਨਰਕ ਵਿੱਚ ਥਾਂ ਮਿਲੇਗੀ ਆਈ à¨à¨¸
ਖ਼ਿਲਾਫ਼ ਦੋ-ਦੋ ਹੱਥ ਕਰਨ ਵਾਲੀ ਕà©à¨°à¨¦à¨¿à¨¸à¨¤à¨¾à¨¨ ਦੀ ਸੈਨਾ ਦਾ ਸਠਤੋਂ ਚਰਚਿਤ ਚਿਹਰਾ ਆਸਿਆ
ਰਮਜ਼ਾਨ ਅੰਤਾਰ ਮਾਰੀ ਗਈ ਹੈ।ਆਸਿਆ ਨੂੰ à¨à¨‚ਜਲੀਨਾ ਜੌਲੀ ਵੀ ਕਿਹਾ ਜਾਂਦਾ ਸੀ ਕਿਉਂਕਿ ਉਸ
ਦੇ ਨੈਣ ਨਕਸ਼ ਅਦਾਕਾਰਾ à¨à¨‚ਜਲੀਨਾ ਨਾਲ ਮਿਲਦੇ ਜà©à¨²à¨¦à©‡ ਸਨ।ਆਸਿਆ ਕà©à¨°à¨¦à¨¿à¨¸à¨¤à¨¾à¨¨ ਦੀ ਆਜ਼ਾਦੀ ਲਈ
ਲੜਾਈ ਲੜਨ ਵਾਲੀ ਉਸ ਬà©à¨°à¨¿à¨—ੇਡ ਦੀ ਸਿਪਾਹੀ ਹੀ ਸੀ, ਜੋ ਮੇਕਅਪ ਕਰਕੇ ਜੰਗ ਦੇ ਮੈਦਾਨ
ਵਿੱਚ ਆਈ.à¨à¨¸. ਨਾਲ ਦੋ-ਦੋ ਹੱਥ ਕਰਦੀ ਹੈ।
ਆਸਿਆ ਦੀ ਪà©à¨°à¨¸à¨¿à©±à¨§à©€ ਇਸ ਗੱਲ ਤੋਂ ਲਾਈ
ਜਾ ਸਕਦੀ ਹੈ ਕਿ ਕੌਮਾਂਤਰੀ ਮੀਡੀਆ ਨੇ ਉਸ ਦੀ ਮੌਤ ਦੀ ਖ਼ਬਰ ਨੂੰ ਹੈੱਡਲਾਈਨ ਬਣਾਇਆ
ਹੈ।1996 'ਚ ਜਨਮੀ ਆਸਿਆ ਨੇ 20 ਸਾਲ ਦੀ ਉਮਰ ਵਿੱਚ ਆਈ.à¨à¨¸. ਖ਼ਿਲਾਫ਼ ਹਥਿਆਰ ਚà©à©±à¨• ਲà¨
ਸਨ।ਆਸਿਆ ਕà©à¨°à¨¦à¨¿à¨¶ ਅੰਦੋਲਨ ਦੀ ਮਹਿਲਾ ਵਿੰਗ ਦੀ ਪà©à¨°à¨®à©à©±à¨– ਕਮਾਂਡਰ ਸੀ।ਉਸ ਨੇ ਉੱਤਰੀ
ਸੀਰੀਆ 'ਚ ਆਈ à¨à©±à¨¸ ਆਈ à¨à©±à¨¸ ਵਿਰà©à©±à¨§ ਕਈ ਅਹਿਮ ਲੜਾਈਆਂ 'ਚ ਹਿੱਸਾ ਲਿਆ। ਫੇਸਬà©à©±à¨• ਦੇ
'ਵੀ ਵਾਂਟ ਫਰੀਡਮ ਫਾਰ ਕà©à¨°à¨¦à¨¿à¨¸à¨¤à¨¾à¨¨' ਨਾਂਅ ਦੇ ਪੇਜ 'ਤੇ ਲਿਖਿਆ ਗਿਆ ਹੈ ਕਿ ਆਸਿਆ ਸ਼ਹੀਦ
ਹੋ ਗਈ ਹੈ। ਆਸਿਆ ਦੀ ਮੌਤ ਦੀ ਖ਼ਬਰ ਦੀ ਆਜ਼ਾਦਾਨਾ ਤੌਰ 'ਤੇ ਪà©à¨¶à¨Ÿà©€ ਹੋਣੀ ਅਜੇ ਬਾਕੀ
ਹੈ, ਜਦਕਿ ਕà©à¨ ਖ਼ਬਰਾਂ ਅਨà©à¨¸à¨¾à¨° ਉਹ ਸੀਰੀਅਨ ਡੈਮੋਕà©à¨°à©‡à¨Ÿà¨¿à¨• ਫੋਰਸਿਜ਼ (à¨à©±à¨¸ ਡੀ à¨à©±à¨«) ਅਤੇ
ਤà©à¨°à¨•à©€ ਦੇ ਸਮੱਰਥਨ ਵਾਲੀ ਸੀਰੀਅਨ ਆਪੋਜ਼ੀਸ਼ਨ ਵਿਚਾਲੇ à¨à©œà¨ª 'ਚ ਮਾਰੀ ਗਈ ਹੈ। ਆਸਿਆ
ਤੋਂ ਆਈ.à¨à¨¸. ਦੇ ਦਹਿਸ਼ਤਗਰਦ ਇਸ ਕਰਕੇ ਡਰਦੇ ਸਨ ਕਿਉਂਕਿ ਉਹ ਸਮà¨à¨¦à©‡ ਸਨ ਕਿ ਲੜਕੀ ਹੱਥੋਂ
ਮਾਰੇ ਜਾਣ ਤੋਂ ਬਾਅਦ ਉਨà©à¨¹à¨¾à¨‚ ਨੂੰ ਨਰਕ ਵਿੱਚ ਥਾਂ ਮਿਲੇਗੀ ਕà©à¨°à¨¦à¨¿à¨¶ ਸੈਨਾ ਦੀ ਮਹਿਲਾ
ਸੈਨਾ ਬਾਰੇ ਵਿੱਚ ਮਸ਼ਹੂਰ ਹੈ ਕਿ ਉਹ ਪੂਰੇ ਮੇਕਅਪ ਦੇ ਨਾਲ ਜੰਗ ਦੇ ਮੋਰਚੇ ਉੱਤੇ
ਜਾਂਦੀਆਂ ਹਨ।ਕà©à¨°à¨¦ ਸੈਨਾ ਵਿੱਚ 15 ਤੋਂ 40 ਸਾਲ ਦੀਆਂ ਕਰੀਬ 7 ਹਜ਼ਾਰ ਮਹਿਲਾਵਾਂ ਹਨ ਜੋ
ਮà©à¨²à¨• ਦੀ ਆਜ਼ਾਦੀ ਲਈ ਜੰਗ ਲੜ ਰਹੀਆਂ ਹਨ।ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਇਨà©à¨¹à¨¾à¨‚
ਨੂੰ ਬਕਾਇਦਾ ਟਰੇਨਿੰਗ ਦਿੱਤੀ ਜਾਂਦੀ ਹੈ।ਇਨà©à¨¹à¨¾à¨‚ ਮਹਿਲਾ ਨੂੰ ਟਰੇਨਿੰਗ ਵਿੱਚ ਸਿਖਾਇਆ
ਜਾਂਦਾ ਹੈ ਕਿ ਜੇਕਰ ਉਨà©à¨¹à¨¾à¨‚ ਨੂੰ ਆਈ à¨à¨¸ ਗà©à¨°à¨¿à©žà¨¤à¨¾à¨° ਕਰਦਾ ਹੈ ਤਾਂ ਉਹ ਆਪਣੇ ਆਪ ਨੂੰ
ਗੋਲੀ ਮਾਰ ਲੈਣ।
|